Rooh Khan - Tasbih (Official Audio )

preview_player
Показать описание

Singer/Lyrics/Composer - Rooh Khan
Music - The Masterz
Visuals - SimarVfx
Promotions - Doc1digital

#Roohkhan
Рекомендации по теме
Комментарии
Автор

ਕੁੱਝ ਕੁ ਓਹਨਾ ਗੀਤਾਂ ਚ ਸ਼ਾਮਿਲ ਆ ਇਹ ਗੀਤ, ਜਿਹਨਾਂ ਨੂੰ ਸੁਣ ਕੇ ਸਕੂਨ ਮਿਲਦਾ।ਲਿਖਣ ਤੇ ਗਾਉਣ ਵਾਲੀ ਰੂਹ ਨੂੰ ਪਿਆਰ ਤੇ ਸਤਿਕਾਰ।ਬਹੁਤ ਹੀ ਪਿਆਰਾ ਗੀਤ ਹੈ।

lakhwinderkaur
Автор

ਬਹੁਤ ਵਧੀਆ ਆਵਾਜ਼ ਤੇ ਗਾਣਾ ਲਿਖਿਆ ਵੀ ਬਹੁਤ ਵਧੀਆ ਆ ਗਾਣਾ ਸੁਣ ਕੇ ਰੂਹ ਨੂੰ ਸਕੂਨ ਜਿਹਾ ਮਿਲਦਾ

happyjassal
Автор

No need any instruments anymore!
THAT VOICE DUDE !!!Enoughhh <3

bragasounds
Автор

Jina sohna tusi gayaa ohna sohna kise ne ni gayaa dil nu touch kardi aa toudi voice ❤❤❤❤

balveerkaur
Автор

ਬਹੁਤ ਵਧੀਆ ਜੀਓ। ਕਮਾਲ ਦੀ ਆਵਾਜ, ਕਲਮ ' ਤੇ ਸੰਗੀਤ। ਦੁਆਵਾਂ ਚੜਦੀ ਕਲਾ ਦੀਆਂ

tejmohansingh
Автор

ਇਸ ਜਮਾਨੇ ਚ ਐਨਾ ਸੋਹਣਾ song, ਐਦਾਂ ਲੱਗਦਾ ਜਿਵੇ ਕੰਨਾਂ ਤੋਂ ਜੋ ਮਾੜੇ ਗਾਣੇ ਸੁਣਕੇ ਗੁਨਾਹ ਹੋਏ ਸੀ ਉਹ ਸਾਰੇ ਧੋਤੇ ਗਏ ਹੋਣ 🌹😍😍ਬਹੁਤ ਸਕੂਨ ਵਾਲਾ song ਹੈ 🥰

sukhdeegill
Автор

Heart touching Waheguru thonu tarakki bakshe
Best Rooh di ta sajna rooh vi nikal gye ❤️

anoopchanot
Автор

ਲੰਬੀ ਉਮਰਾਂ ਵਾਲੇ ਗੀਤਾਂ ਚ ਇਕ hor ਹੀਰਾ ਸ਼ਾਮਿਲ ho ਗਿਆ

RamandeepKaur-tv
Автор

Heart touching song😍😍😍 Song sun ke, , , ਰੂਹ ਦੀ ਤਾਂ ਸੱਜਣਾ ਰੂਹ ਹੀ ਨਿਕਲ ਗਈ, , ,

rajveerkaur
Автор

Att voice var var sunan nu dil karde e eh song rooh nu sakun milda hai no words rab tuhanu bot tarakia baksha god bless you rab tuhanu khush rakhe 😘😍😍😍😍🥰❤️💞🌺

monavik
Автор

Instagram to sunke m YouTube te sunya great song ❣️❣️

Sunil_kumar
Автор

ਪਤਾ ਨੀ ਕਿੰਨੀ ਵਾਰੀ ਸੁਣ ਲਿਆ । ਬੋਹਤ ਖੂਬ ਗਾਣਾ 👌🏻👌🏻👌🏻👌🏻

GagandeepSingh-sihg
Автор

Kya baat bhut sohna song on repeat 🔁 kush raho hamesa 🙏 forever fav song ❤️ compose lyrics music vocal 💯

KumarPkMusic
Автор

Jado vi mai eh song aundi aa mere dil ni sukoon mil janda ❤❤❤😊😊

sanjusaroya
Автор

ਕੋਈ ਲਫ਼ਜ਼ ਨਹੀਂ ਆ ਮੇਰੇ ਕੋਲ, ਮੰਨ ਕਰਦਾ ਸੁਣੀ ਜਾਵਾ god bless u 🙏🙏🙏👍👍👍👍👍

officialBkdadramusic
Автор

ਵਾਹ ਕਿਆ ਬਾਤ ਪੁੱਤ ਸਿਰਾ ਲਾਤਾ
ਵਾਹਿਗੁਰੂ ਮੇਹਰ ਕਰੇ ਪੁੱਤ ਤੇ ਬਾਈ ਸਚਿਨ ਅਹੂਜਾ ਭਾਜੀ ਤੇ ਵੀ ਮੇਹਰ ਕਰੇ ਗਾਣਾ ਇਹਨਾਂ ਸੋਹਣਾ ਗਾਇਆ ਬਾਰ ਬਾਰ ਸੁਣਨ ਨੂੰ ਜੀ ਕਰਦਾ

aknewstv
Автор

Hun tak 567 var sun lya song dill ni pharda jina marji sun lma pehli var Instagram te sunya c bht vadia song aa waheguru ji tuhanu tandrusti bakhsan

dubaidubai
Автор

ਮੈਂ ਤੇ ਰੋਜ ਹੀ ਆ ਸੋਂਗ ਸੁਣਦੀ ਹਾਂ ਰਾਤ ਨੂੰ ਜੇ ਨੀਂਦ ਨਾ ਐਵੇਂ ਬਸ ਆਹੀ ਸੋਂਗ ਸੁਣਾ ਹੁੰਦਾ ❤❤ਵੈਰੀ nice song

meetrajput
Автор

i never commented to anyone but this song is really beautiful, heart touching and i can’t resist myself to comment.lyrics, voice, composition everything is amazing.keep it up ❤

NavneetKAUR-cqzo
Автор

Heart touch song aa, veer ji ਬਹੁਤ sohna song and your Voice

Ursrohitbhatti