Tutt Gyi Yaari - tu shayer banagi - Parry Sidhu | Official Video | Punjabi Song 2022

preview_player
Показать описание
► Desi Junction & Jassi Lokha Presenting New Punjabi Song Tutt Gyi Yaari By Parry Sidhu. Please Watch, Like, Share & Leave Your Valuable Comments.

This track is about a guy telling the story of how his beautiful relationship ended because of his bad habit of alchoholism.

♫ Now You Can Stream And Download Tutt Gyi Yaari on all audio stores ♫



__________________________________________________________________
???? Song Credits:-

☞ Title - Tutt Gyi Yaari
☞ Singer, Lyrics, Composer - Parry Sidhu
☞ Music - Mix Singh
☞ Creative Director - The Sandeep
☞ EP - Manoj Rajput
☞ Project - Jassi Lokha, Dixit Sahni & Gaurav Bhatia
☞ D.O.P - Sukh Kamboj
☞ Film By - The OG'ZS
☞ Editing/Grade - Raj Ghumaan
☞ Produced By - Desi Junction
☞ Directed By - Sahil Baghra & Jerry Batra
☞ Special Thanks - Samsher Singh & Gavy

__________________________________________________________________
► Subscribe To Our Channel For Upcoming Songs:-

● CONTACT US - 8000000069

#ParrySidhu #TuttGyiYaari #PunjabiSong
Рекомендации по теме
Комментарии
Автор

ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ
ਬਹੁਤ ਵਧੀਆ song ਹੈ ਬਾਈ
ਦੋ ਸਾਲ ਪਹਿਲਾਂ ਦੇ ਜ਼ਖ਼ਮ ਤਾਜ਼ਾ ਹੋ ਗਏ

BaljeetWarwal
Автор

ਘੈਟ ਆ❤ ਗਾਣਾ ਸੁਣ ਕੇ ਰੁਹ ਖੁਸ਼😊 ਹੋ ਜਾਦੀ ਏ🥰

Worldderland
Автор

ਬਹੁਤ ਖੂਬਸੂਰਤ ਅਲਫਾਜ਼, ਆਵਾਜ਼, ਟੀਮ ਨੂੰ ਬਹੁਤ ਬਹੁਤ ਮੁਬਾਰਕ

Thealtafmalik_
Автор

ਬਾਈ ਯਾਰੀ ਟੁੱਟਣ ਦਾ ਕਾਰਨ ਇਕੱਲੀ ਦਾਰੂ ਹੀ ਨਹੀਂ ਹੁੰਦੀ ਜਿਸ ਨਾਲ ਪਿਆਰ ਹੁੰਦਾ ਉਸ ਦੀਆਂ ਤਾਂ ਮਾੜੀਆਂ ਆਦਤਾਂ ਵੀ ਚੰਗੀਆਂ ਲਗਦੀਆਂ ਹੁੰਦੀਆਂ। ਕਈ ਵਾਰ ਸਾਹਮਣੇ ਵਾਲੇ ਨੂੰ ਹੋਰ ਚੰਗਾ ਲੱਗਣ ਲੱਗ ਜਾਂਦਾ।

RANJITSINGH-urtu
Автор

ਦਾਰੂ ਕਰਕੇ ਨਹੀਂ ਟੁੱਟੀ ਸ਼ੁਕਰ ਐ ਨਵੀਂ ਵੀ ਵਧੀਆ ਮਿਲ ਗਈਂ 😘😘😘❤️

Backward_pb
Автор

ਬਾਈ ਅੱਧਾ ਸੁਣਕੇ ਕਹਿਤਾ ਵੀ ਮੇਰੇ ਲਈ ਅੱਜ ਤੱਕ ਦਾ ਸਭ ਤੋਂ ਵਧੀਆ ਗੀਤ ਆ ❣️ ਮੈੰ ਕੋਈ ਸਪੈਸ਼ਲ ਨੀ ਕੱਢਿਆ ਸਰਚ ਕਰਕੇ ਨਾ ਮੈੰ ਕਲਾਕਾਰ ਨੂੰ ਜਾਣਦਾ। ਪਰ ਮੇਰੇ ਰੇਪੀਟ ਗਾਨਯਾ ਵਿੱਚੋ ਇੱਕ ਬਣ ਗਿਆ ਯਰ। ਚੱਲਦਾ ਰਹੂਗਾ ਜੱਟੋ ਵਾਰੀ ਵਾਰੀ ਸੁਣਨ ਵਾਲੇ ਮੋਹਰ ਲਾ ਦਿਓ ਤੇ ਜਿੱਦੇ ਸੁਣਨਾ ਉੁੱਦੇ ਹਾਜਰੀ ਲਾਇਆ ਕਰਾਗੇ। ਦੇਖਦੇ ਆ ਸੱਚੇ ਪਿਆਰ ਵਾਲੇ ਕਿੰਨੇ ਆ❣️

desideshokeen
Автор

ਗਾਣੇ ਚ ਜਿਹੜੀ ਮੋਡਲ ਆ ਬਹੁਤ ਸੋਹਣੀ ਆ ਤੇ ਗਾਣਾ ਵੀ❤❤❤

HarjinderSingh-jbxu
Автор

ਬਾਈ ਬਹੁਤ ਘੈਂਟ ਹੈ ਗਾਣਾ ਵਾਰ ਵਾਰ ਸੁਣ ਰਿਹਾ ਹਾਂ

sahibdeep
Автор

ਵਾਰੀ ਵਾਰੀ ਆਹੀ 😊ਗੀਤ ਚੱਲੀ ਜਾਂਦਾ ਜਦ ਦਾ ਸੁਣਿਆ 👌🏻ਬਾਈ ਬਹੁਤ ਸੋਹਣਾ ਗੀਤ ਆ ♥️ਦਿਲ ਨੂੰ ਸਕੂਨ ਜਾ ਮਿਲਦਾ ਸੁਣ ਸੁਣ👌🏻👌🏻👌🏻

sandeepchahal
Автор

Bahut vadia aa bai ji ? ji hamesha chaddi kala vich rakhe tuhanu love you veere 😎🥰

rahulbhatti
Автор

ਕੁਝ ਲੋਕ ਮਿਲਦੇ ਨੇ ਕਿਸਮਤ ਨਾਲ ਪਰ ਉਹਨਾਂ ਦਾ ਮਿਲਣਾ ਕਿਸਮਤ ਚ ਨੀ ਹੁੰਦਾ💔

GurdeepSingh-zmop
Автор

ਜਦੋਂ ਦਾ ਮੈਂ ਗੀਤ ਸੁਣਿਆ ਵਾਰ ਵਾਰ ਇਹੀ ਸੁਣੀ ਜਾਂਦਾ ਵਾਰ ਬਾਈ ਬਹੁਤ ਸੋਹਣਾ ਲਿਖਿਆ ਵਾਰ ਗੀਤ
ਬਹੁਤ ਬਹੁਤ ਵਧੀਆ ਅਵਾਜ਼ ਵਾ ਪਰ ਤੁਸੀਂ ਕਿਸੇ ਹੋਰ ਤੇ ਗੀਤ ਗਾਓ ਮਾਂ, ਪਿਓ ਭੈਣ-ਭਰਾ

jotkaur
Автор

Both love and addiction are the same

When they go overboard, they drive you crazyਪਿਆਰ ਅਤੇ ਨਸ਼ਾ ਦੋਵੇਂ ਇੱਕੋ ਜਿਹੇ ਹਨ

ਜਦੋਂ ਉਹ ਓਵਰਬੋਰਡ ਜਾਂਦੇ ਹਨ, ਤਾਂ ਉਹ ਤੁਹਾਨੂੰ ਪਾਗਲ ਬਣਾਉਂਦੇ ਹਨ

guri
Автор

It's been a really long time since I've heard such a good love song. The melody and lyrics are so sweet. It's goosebumps❤❤

maurocarobello
Автор

No one can't beat

Parry sidhu ❤️

gauravchaudhary
Автор

ਕਈ ਵਾਰ ਇੱਕ ਦਾਰੂ … ਕੱਲੀ ਦਾਰੂ ਹੀ ਨਹੀਂ ਹੁੰਦੀ, ਨਾਲ ਰਹਿਣ ਵਾਲਿਆ ਲਈ ਸਜਾ ਹੁੰਦੀ ਏ😢 ਤੇ ਏ ਕਿਸੇ ਦੇ ਸਪਨੇ ਵਕਤ ਤੇ ਕਈ ਵਾਰ ਬੰਦੇ ਨੂੰ ਵੀ ਲੈ ਜਾਦੀ…. ਤੇ ਸਾਇਦ ਇਹ ਗੱਲ ਹਰ ਕੋਈ ਨਾ ਸਮਝ ਸਕੇ….😍ਬਹੁਤ ਸੋਹਣੀ ਅਵਾਜ਼ ਬਹੁਤ ਈ ਸੋਹਣਾ ਗਾਣਾ❤️❤️❤️

manpreetkaur-twjy
Автор

ਬਹੁਤ ਘੇਟ ਲਿਖਿਆ 22 ਸੁਣ ਕੇ ਬਹੁਤ ਕੁਝ ਤਾਜ਼ਾ ਹੋ ਜਾਂਦਾ ❤ਜਿਉਂਦੇ ਰਹੋ

YogeshKumar-xhz
Автор

Ur talent is growing day by day bro 🎉🎉

BaljinderSingh-grkk
Автор

ਗੀਤ ਸੁਣ ਕੇ ਪੁਰਾਣੀ ਸੇਹਲੀ ਦੀ ਯਾਦ ਆ ਜਾਂਦੀ 😥🙏

tmdf
Автор

22 ma sara gana app vi nal bolda huna❤❤

Sahnewalvale