SARDAR || KAMAL GREWAL || BABBU MAAN || LATEST PUNJABI SONG 2024

preview_player
Показать описание
#punjabisong #babbumaan #kamalgrewal #trending
SINGER, MUSIC & COMPOSER: KAMAL GREWAL,
LYRICS : BABBU MAAN
Project By : Yuvi Handa
Рекомендации по теме
Комментарии
Автор

ਸੁਣਨ ਤੋਂ ਪਹਿਲਾਂ ਹੀ ਬੱਬੂ ਮਾਨ ਬਾਈ ਦੀ ਲਿਖਤ ਨੂੰ ਲਾਈਕ ❤

Preet_bajheri
Автор

Babbu Maan de Geeta da ਵੱਖਰਾ ਹੀ ਸੁਆਦ ਹੈ ਅਲਗ ਮਿਊਜ਼ਿਕ ਅਲਕ compo

RandhirSingh-ue
Автор

ਬਹੁਤ ਸੋਹਣਾ ਗੀਤ ਏ ਕਮਲ 22ਜੀ.. ਮਿਊਜ਼ਿਕ ਵੀ ਵਧੀਆ ਬਹੁਤ ਸੋਹਣਾ ਲਿਖਿਆ ਉਸਤਾਦ ਜੀ ਨੇ ❤❤❤❤

mannatmusic
Автор

💞ਪਿੰਡ ਸਿਆਲਕਾ
ਜ਼ਿਲਾਂ ਅਮ੍ਰਿਤਸਰ 👌
ਬਈ ਬੱਬੂ ਮਾਨ ਦਾ ਕੱਟੜ ਫੈਨ 😍

Boos_Babbumaan
Автор

ਖੰਟ ਵਾਲਾ ਮਾਣ ਜਦ ਗੀਤ ਲਿਖਦਾ ਹੈ ਖਰੀਆਂ ਗੱਲਾਂ ਕਹਿੰਦਾ ਏ ਚੇਤਾ ਤੈਨੂੰ ਆਊ ਸਰਦਾਰ ਦਾ ਥੋੜਾ ਸਬਰ ਰੱਖ ਕੁੜੀਏ ਤੇਰੇ ਹੱਡਾਂ ਚ ਰੱਚ ਜੂ ਗੀਤ ਸਰਦਾਰ

meetbabbumaandafan
Автор

ਬਾਕੀ ਗੱਲਾਂ ਬਾਦ ਵਿਚ ਬਾਲੀਏ
ਪਹਿਲਾਂ ਸਰਦਾਰ ਹਾਂ ❤❤❤

Beimaan_fan
Автор

ਬੱਬੂ ਮਾਨ ਦੀ ਸੋਚ, ਕਲਮ, ਲਿਖਤ ਬਾ-ਕਮਾਲ ❤👍👌✅

paramjitsingh-ce
Автор

ਬਹੁਤ ਵਧੀਆ ਲਿਖਿਆ ਤੇ ਗਾਇਆ ਬਾਈ ਸਾਡੇ ਕਮਲ ਗਰੇਵਾਲ ✓✓✓ jassa Sandhu jagraon tu

jassasandhujassasandhuja-iuum
Автор

Gaana bhot sohna❤❤
jaldi jaldi comment krdu likheya song babbu maan da .. ki pta viral ho jave ❤❤❤

lovejeetsingh
Автор

ਬੇਈਮਾਨ ਦੇ ਲਿਖੇ ਕਮਲ ਗਰੇਵਾਲ ਗਾਉਂਦਾ ਐ
ਖੰਟ ਆਲਾ ਮਾਨ ਦਿਨ ਪੁਰਾਣੇ ਯਾਦ ਕਰਾਉਂਦਾ ਐ

babbumaandsm
Автор

ਸੀਰਾ ਸੋਂਗ ਬਾਈ ਦਾ ਲਿਖਿਆ ਤੇ ਕਮਾਲ ਬਾਈ ਦਾ ਗਾਇਆ ❤ + ❤

DeepaDeepa-msqb
Автор

ਜਿਨ੍ਹਾਂ ਸੋਹਣਾ ਲਿਖਿਆ ਬਾਈ ਬੱਬੂ ਮਾਨ ਨੇ ਉਹਨਾਂ ਹੀ ਸੋਹਣਾ ਗਾਇਆ ਬਾਈ ਕਮਲ ਗਰੇਵਾਲ ਨੇ

gurvinderrandhawa
Автор

ਲਵ ਯੂ ਬੱਬੂ ਮਾਨ ਖੰਟ ਵਾਲਾ ਮਾਨ ਬਾਈ ਦਾ ਕੋਈ ਤੋੜ ਨਹੀਂ

AkashKumar-tkuk
Автор

ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਮੇਰੀ ਜਾਨ ਉਸਤਾਦ ਬੱਬੂ ਮਾਨ ਜੀ ❣️❣️🎉🎉🎉🎉🎉🎉🎉❤

onkarsingh
Автор

Jena like ona comment Kay bat hai love you ustad Babbu Maan

Kakaji
Автор

ਯਰ ਬੱਬੂ ਮਾਨ ਬਾਈ ਕਿੰਨਾ ਸੋਹਣਾ ਲਿਖਦਾ ਸੀ ਕਿਸੇ ਟਾਈਮ ਬਾਈ ਯਰ ਬੇਨਤੀ ਆ ਉਸੇ ਤਰ੍ਹਾਂ ਲਿਖ ਫੇਰ❤️

Gbatth
Автор

Video bnao veer bahot chalu song babbu maan da likhya hoeya

princeofhell
Автор

🙂 sare fans babbu maan bai nu request kro yrr purane ganne vrge ganne bnan te likhan vi 😞🥺😭
Missing old babbu maan yrr

California
Автор

Babbu maan daur ni ik yug a.... Jisda ant kde ni ho skda ❤❤❤
Sada chalda rehna.. jadd tak suraj chand ne❤

sunnysingh-hfjo