Adha Pind : Gurj Sidhu (Official Song) | 2018 | Ripple Music Studios

preview_player
Показать описание
Ripple Music Studios Presents "Adha Pind"

Singer : Gurj Sidhu
Lyrics : Sukh Sandhu
Starring : Ravneet Kalsi
Music : Beat Inspector
Mix & Master : Bauss P
Video : TDot Films
Producer : Harman Buttar, Sarabjeet Samana
Project Manager: Sandeep Singh Virk
Online Promotions : Gk.Digital
Label : Ripple Music Studios

Follow Us On : Social Media

Рекомендации по теме
Комментарии
Автор

Je Pasand aaya sab nu Geet Ta Share Karna Na Bhullio Ji,
Love You Saryan Nu

RippleMusicStudios
Автор

ਸਭ ਤੋਂ ਸੋਹਣੀ ਲਾਈਨ. ਲੰਡੂ ਬੰਦਿਅਾ ਦੀ ਹੱਥ ਵਿੱਚ ਡੋਰ ਰੱਖੀ

gurnoorsinghbhinder
Автор

ਮੇਰਾ ਇਕ ਸਾਲ ਦਾ ਬੇਟਾ ਆਹ ਗੀਤ ਸੁਣ ਕੇ ਬਹੁਤ ਖੁਸ਼ ਹੁੰਦਾ ਆ।।ਜਦੋਂ ਵੀ ਰੋਂਦਾ ਆ ਇਹ ਗਾਣਾ ਸੁਣ ਕੇ ਚੁਪ ਕਰ ਜਾਂਦਾ 😂

ਸਿੰਘਸਾਬ-ਙਭ
Автор

ਸਿੱਧੂ ਬਾਈ ਦੀ yad ondi aa song sun k 💔💔😭😭

sukhpreetkaur
Автор

भाई गाना भले ही समझ में न आया हो पर सुनकर मस्त लगा ❤mast he❤

karankumarkp
Автор

ਅੋਨ ਰਪੀਟ ਤੇ ਚਲਦਾ ਗਾਣਾ. ਨਜਾਰਾ ਲਿਅਾਦਾ ਪਿਅਾ ਬਾਈ ਨੇ. 👌👌👌✌✌✌😍😍😍

spsaini
Автор

ਨੀਵੇਂ ਰਹਿਣ ਵਾਲੇ ਮੰਗਤੇ ਨੀ ਬਣਦੇ ਬਹੁਤ ਸੋਹਣੀ ਗੱਲ ਲਿਖੀ ਹੈ ਜੀ....

paulclasses
Автор

ਜਿਹੜੇ ਹਰ ਰੋਜ REPEAT ਤੇ ਸੁਣਦੇ ਨੇ HIT LIKE 👍
ਸਾਲਾ ਅੱਧਾ ਪਿੰਡ ਸਿੱਧੂਆ ਤੋ ਮੱਚਿਅਾ ਪਿਅਾ

HARJXTSIDHU
Автор

ਸਰਪੰਚੀ ਇਲੈਕਸ਼ਨ ਆ ਗਏ ਹੁਣ ਚੱਲੇਗਾ ਇਹ ਗਾਣਾ

funpoint
Автор

ਅੱਧਾ ਪਿੰਡ ਦੰਦਾ ਪੂਰਾ ਸਾਥ ਜੱਟ ਦਾ ਸਾਲ਼ਾ ਅੱਧਾ ਪਿੰਡ ਮਿੱਤਰਾਂ ਤੋਂ ਮਚਿਆ ਪਿਆ👌👌👌👌💪💪💪💪

RajveerSingh-umdb
Автор

100 millon hit krna Oh v Real views nall 👍 Sidhu🔥

HARJXTSIDHU
Автор

ਬਾਈ ਤੂੰ ਅੱਧੇ ਪਿੰਡ ਦੀ ਗੱਲ ਕਰਦਾ ਸਾਡੇ ਕੋਲ ਤਾਂ ਸਾਰਾ ਪਿੰਡ ਹੀ ਮੱਚਿਆ ❤

GursewaksinghShergill
Автор

ਸਿਰਾ ਗਾਣਾ ਗਾਇਆ ਬਾਈ @gurj sidhu ਤੇ sukh sandhu ਬਾਈ ਦੀ ਕਲਮ ਦਾ ਤਾਂ ਕੋਈ ਮੁਕਾਬਲਾ ਈ ਨਹੀਂ
Like 👍Here
👇👇
👇👇

mandeepsingh
Автор

2024 vich kon kon song sun riha hai ji❤❤

kikkaali
Автор

"ਨਿਵੇ ਰਹਿਣ ਵਾਲੇ ਮੰਗਦੇ ਨੀ ਬਣਦੇ" 👍👍👍👍

abhishekdaulka
Автор

ਕੋਕਾ ਆ ਗਾਣਾ, ਨਿਰਾ ਕੋਕਾ
ਬੈਸਟ of 2018🔥🔥

manvirsingh
Автор

ਕੌਣ-ਕੌਣ ਰਪੀਟ ਤੇ ਸੁਣ ਰਿਹਾ ਗਾਣਾ hittt da like 😍😍😍

buntydhammu
Автор

ਸਾਡੇ ਪਿੰਡ ਅਲਿਆਂ ਨੇ ਤਾਂ ਘਸਾਇਆ ਪਿਆ ਗਾਣਾ ਡੀਜੇ ਤੇ ਵੀ ਤੇ ਟੈਕ੍ਰੇਟਰਾਂ ਤੇ ਵੀ ਤੇ ਪਿੰਡ ਵ ਸਿੱਧੂਆਂ ਦਾ ਹੀ ਸਾਰਾ 💪👌

Deepsidhudubai
Автор

Hard Song With A PowerFul Voice Of Gurj Sidhu LYRICS Vocals Music Beats ❤️ Everything Is Awesome 😎💯

basssongs
Автор

ਸੁੱਖ ਸੰਧੂ ਕਰਦਾ ਏ ਗੱਲਾਂ ਖਰੀਆਂ
ਗਰਜ ਸਿੱਧੂ ਗਾਉਣ ਵਾਲੇ ਵੱਟ ਕੱਢ ਦਿੱਦਾ....

harveydhillon