KAMAL KHAN singing 'MAA' | Live Performance in Voice of Punjab 6 | PTC Punjabi

preview_player
Показать описание

Aspiring amateur singers from all across Punjab compete in a series of rounds by singing songs of popular artists to become the best vocalist in the state.
Рекомендации по теме
Комментарии
Автор

ਮਾਂ ! ਬਹੁਤ ਯਾਦ ਆਉਂਦੀ ਹੈ ਤੁਹਾਡੀ। ਚਾਰ ਸਾਲ ਹੋਗੇ ਤੁਹਾਨੂੰ ਗਿਆਂ ਨੂੰ, ਬਹੁਤ ਮਿਸ ਕਰਦੇ ਹਾਂ ਤੁਹਾਨੂੰ। ਚਾਰਾ ਕੋਈ ਨੀ ਚਲਦਾ, ਬੱਸ ਮਹਾਰਾਜ ਜੀ ਦੇ ਹੁਕਮ ਅੱਗੇ ਸੀਸ ਝੁਕਾਉਣਾ ਪੈਂਦਾ ਹੈ, ਮਨ ਤੁਹਾਨੂੰ ਮਿਲਣ ਦੀ ਉਡੀਕ ਕਰਦਾ ਹੀ ਰਹਿੰਦਾ ਹੈ। ਦਿਲ, ਸੁਪਨਿਆਂ ‘ਚ ਤਾਂ ਤੁਸੀਂ ਵਸਦੇ ਹੀ ਹੋ, ਅਗਲੇ ਜਨਮ ਵਿੱਚ ਵੀ ਤੁਹਾਡੀ ਕੁੱਖੋਂ ਜਨਮ ਹੋਵੇ, ਇਹੋ ਅਰਦਾਸ ਕਰਦਾ ਹਾਂ। ਲਵ ਯੂ ਮਾਂ ❤️

pendu_punjabi_american
Автор

Jo sale diss like krde hnn na una kol Dil feelings aur emotions nhi hona ....nyce song 👌👌 👌 god bless u sir

singhharvi
Автор

Ye song tab tak chlega jab tak is duniya me maa ka naam rhega ❤️🥺🙏🏻

raghavkumar
Автор

پاکستان کو آپ سے بہت محبت ہے کمال خان صاحب ۔۔۔۔۔
Pakistan people we love and proud of you dear brother

miansaifullah
Автор

ਇਮੋਸ਼ਨਲ ਕਰ ਦਿੱਤਾ ਗਾਇਕੀ ਨੇ।
ਯਾਰ ਇਸ ਕਮਲ ਖਾਨ ਦੇ ਵਿੱਚ ਨਿਮਰਤਾ ਬਹੁਤ ਹੈ ਵਾਹ ਕਿਆ ਬਾਤ ਹੈ ਕਮਲ ਖਾਨ ਦੀ।
ਬਹੁਤ ਤਰੱਕੀ ਕਰੋ 👍👍👍

subeghbhullar
Автор

Meri maaa world ki mere liye meri shezadi h sbki maaa ko slamat rkhein....Ameen

hh-ksuw
Автор

Love you 😘 😘 Kamal khan ji. Awsome.. Heart touching ❤️..

ਰੱਬ ਕਿਸੇ ਨੂੰ ਮਾਂ ਤੋ ਦੂਰ ਨਾ ਕਰੇ, *ਪਰਮਾਤਮਾ* ਸਭ ਮਾਵਾਂ ਨੂੰ ਲੰਮੀ ਉਮਰ ਬਖਸ਼ੇ..

mjsingh
Автор

भाई की आवाज ने हृदय को चीर दिया और कब आंखों से आंसू बह गए पता भी ना चला ।
Hajaaron baar is song ko yahan play kr ke sun chuka hu ....love u maa

jeetugautam
Автор

ਉਹ ਕਮਲੇ ਲੋਕੋ ਕਦਰ ਕਰੋ ਆਪਣੇ ਮਾਂ-ਬਾਪ ਦੀ ਕੋਈ ਮੈਨੂੰ ਪੁਛੋ ਪਿਉ ਦਾ ਵਿਛੋੜਾ ਕੀ ਹੁੰਦਾ। ਪਰ ਲਵ ਯੂ ਬੇਬੇ ਰੱਬ ਤੈਨੂੰ ਮੇਰੀ ਉਮਰ ਵੀ ਲਾ ਦਵੇ ਪਰ ਮੇਰੇ ਜਿਉਦੇ ਜੀ ਤੇਰਾ ਸਿਰ ਵੀ ਨਾ ਦੁਖੇ ਬਾਕੀ ਦੁਖ ਤਾ ਬਹੁਤ ਦੁਰ ਦੀ ਗੱਲ ਹੈ। ਮਿਸ ਯੂ ਬਾਪੂ ਜੀ 😢😢😢😢

JasdeepSingh-jdsz
Автор

ਕਿਰਪਾ ਕਰਕੇ ਆਪਣੇ ਮਾਂ ਬਾਪ 😭ਦੀ ਕਦਰ ਕਰੋ ਜੀ😭🙏🏻ਉਹ ਕਹਿੜਾ ਪੈਸਿਆ ਦੇ ਲਾਲਚੀ ਨੇ ਜੀ🙏🏻ਦੋ ਪਲ ਪਿਆਰ ਦੇ ਚਾਹੁੰਦੇ ਨੇ ਜੀ🙏🏻ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਬੱਚਿਆ ਨੂੰ ਨੇਕ ਬਣਾਉ ਜੀ🙏🏻ਵਾਹਿਗੁਰੂ ਜੀ ਦੁਨੀਆ ਦੇ ਸਾਰੇ ਮਾਂ ਬਾਪ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

GodIsOne
Автор

ਬਹੁਤ ਵਧੀਆ ਗਾਇਆ ਕਮਲ ਵੀਰ ਨੇ, ਜਦੋਂ ਵੀ ਸੁਣਦਾਂ ਅੱਖਾਂ ਨਮ ਹੋ ਜਾਂਦੀਆਂ ਨੇ ❤❤

GurpreetSingh-ggv
Автор

ਲਾਡਾਂ ਦੇ ਨਾਲ ਪਾਲਿਆ ਮੈਨੂੰ,
ਲੋਕੋ ਰੱਖਿਆ ਬਣਾਕੇ ਮੈਨੂੰ ਰਾਜਾ,

ਮੇਰੇ ਲਈ ਮਾਂ ਜੱਨਤ ਹੈ ਤੂੰ,
ਤੇ ਬਾਪੂ ਜੱਨਤ ਦਾ ਦਰਵਾਜਾ।

khanakhtar
Автор

ਇਕ ਅੱਖਰ ਨਾਲ ਲਿਖਣਾ ਚਾਹਿਆ ਜਦ ਮੈ ਰੱਬ ਦਾ ਨਾਮ ਲੋੜ ਪਈ ਨਾ ਸੋਚਣ ਦੀ ਲਿਖ ਦਿੱਤਾ ਮੈ ਮਾਂ
Love you maa

rajvirsinghsimran
Автор

Tears in my eyes i am 31 and still can't live without seeing my mom for even 1 day Uh God Give every one mom a healthy life.

nobodychannel
Автор

ਵਾਹਿਗੁਰੂ ਜੀ ਕਦੇ ਕਿਸੇ ਦੀ ਮਾਂ ਨਾ ਖੋਹ ਵੀ 😭😭😭

BALWINDERSINGH-klfd
Автор

ਹੇ ਵਾਹਿਗੁਰੂ ਜੀ ਸਬ ਦੀ ਮਾਂ ਨੂੰ ਹਸ਼ੇਆ ਤੰਦਰੁਸਤ ਰੱਖੀ 💝💝

yadvindersingh
Автор

बहुत खूब लिखा है, कमल भाई🙏👍🏻 सुरीली आवाज़ तो है ही आप की आवाज़

nrjeffects
Автор

ਕਮਲ ਪਾਜੀ ਇੱਕ ਅਲੱਗ ਈ ਦੁਨੀਆਂ ਚ ਲੈ ਜਾਂਦੀ ਏ ਆਵਾਜ਼ ਤੁਹਾਡੀ ...

pinkpreetq
Автор

ਦੁਨੀਆਂ ਦਾ ਪਹਿਲਾ ਗੀਤ ਜਿਸ ਵਿਚ ਮਾਂ ਦੀ ਮਮਤਾ ਦੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ।ਪੁੱਤਰ ਵਾਸਤੇ ਦੁਆਵਾਂ ਜਿਥੇ ਸੰਗੀਤ ਦਾ ਅਨਹਦ ਰਾਗ, ਪੈਦਾ ਹੁੰਦਾ।

veerpalkaur
Автор

Apki awaaj Sidha dil ❤pr lgti hai Kamal ji u r very nyc Singer 😍

nehamiglani