Pta Mainu (Full Video) : Harvi : Punjabi Songs 2022

preview_player
Показать описание
Pta Mainu (Full Video) : Harvi : Punjabi Songs 2022

Singer, Lyrics, Composer : Harvi
Music : Jind
Female Lead : Marley
DOP : Sam Malhi
Edit/Di : ArshPreet
Publicity Design : Jassigraphy
Production : Mandeep UK
Project Manager : Harpreet Singh
Asst.Dir. : Gopi (Tru Makers )
Conceived By : Avtar Singh
Youtube Promotion : Being Digital
Online Promotion : Gremin Media
Director : Dilsher Singh & Khushpal Singh
Producers : Jasveer singh
Vikramjeet Singh

#PtaMainu #Harvi
Рекомендации по теме
Комментарии
Автор

ਕੀਰਤਨ-ਸੋਹਿਲਾ ਸਾਹਿਬ ਜੀ ਵਾਲੀ ਸਤਰ ਸੁਣਕੇ ਪੂਰਾ ਗੀਤ ਸੁਣਨ ਆਇਆ ਸੀ ਤੇ ਗੀਤ ਚ' ਗੁਰਬਾਣੀ ਤੇ ਸਿਮਰਨਾ ਵਾਲੀ ਸਤਰ ਸੁਣਕੇ ਰੂਹ ਹੋਰ ਖੁਸ਼ ਹੋਗੀ...ਬਹੁਤ ਸੋਹਣਾ ਨਗਮਾ ਮਿੱਤਰਾ...

jsb
Автор

ਗਾਣਾ ਅੱਜ ਦੇ ਦੌਰ ਦੇ ਗਾਣਿਆਂ ਵਰਗਾ ਈ ਆ ਪਰ ਇਹਦੀ ਸ਼ਬਦਾਵਲੀ ਇਹਨੂੰ ਬਹੁਤ ਖਾਸ ਬਣਾਉਂਦੀ ਆ, ਕਹਿ ਸਕਦੇ ਆਂ ਕਿ ਸ਼ਬਦਾਵਲੀ ਦਾ ਜਾਦੂ ਚੱਲਿਆ ਪੂਰਾ । ਜਿਹੜੇ ਆਪਣੀ ਬਹਾਦਰੀ ਦੇ ਕਿੱਸੇ ਅਸਲੇ ਬਰੂਦ ਦੇ ਸਿਰ ਤੇ ਸੁਣਾਉਂਦੇ ਨੇ ਉਹਨਾਂ ਨੂੰ ਇਹ ਗੀਤ ਜਰੂਰ ਸੁਣਨਾ ਚਾਹੀਦਾ।

veerinderkaur
Автор

ਬਾਈ ਆ ਕੀਰਤਨ ਸੋਹਿਲਾ ਸਾਹਿਬ ਵਾਲੀ ਲਾਇਨ ਨੇ ਸੱਚੀ ਰੂਹ ਖੁਸ਼ ਕਰਤੀ ❤❤❤❤🙏🙏

jaisinghjld
Автор

sovan nit kirtan sohla parrke🙏🏻❤️suta utha j knni pve bani ni🙏🏻
Ek-do ne satta vjiya ne dil te, unj physically gabru nu dukh na koyee👌🏻
Unj ptla sareero te jwak umro pr rgaa vich daleri a barri🔥🔥
Lyrics sirraa poore song ch👏🏻👏🏻🔥🔥👌🏻

manjotsidhu
Автор

ਬੋਹਤ ਸੋਹਣਾ ਗਾਣਾ । ਸੋਵਾਂ ਨਿੱਤ ਕੀਰਤਨ ਸੋਹਿਲਾ ਪੜ੍ਹ ਕੇ 🙏

SastaTraveller_
Автор

ਕੀਰਤਨ ਸੋਹਿਲੇ ਵਾਲੀ line ਅਸਰ ਕਰ ਗਈ awesome 👌 song 🎵 ♥ 🙏🏻❤❤

ManiRamgarhia
Автор

ਪਿਉਂ ਵਾਲੀ ਗੱਲ ਨੇ ਸਿਰਾਂ ਲਾ ਦਿੱਤੀ, ਭਰਾਂ, ਰੱਬ ਤੈਨੂੰ ਤਰੱਕੀ ਬਖਸ਼ੇ, 🙏🙏🙏🙏🔥🔥🔥🔥🙌🙌🙌🙌

lovepreetsandhupb
Автор

ਮੇਰੀ ਬੇਬੇ ਨੂੰ ਪਿਆਰੇ ਮੇਰੇ ਹਾਸੇ ਜਾਨ ਤੋ ❤️
ਐਵੇਂ ਮਾੜੀ ਮਾੜੀ ਗਲ ਤੇ ਨਾ ਲੋਕਾ ਨਾਲ ਲੜਾ 🔥

_________
Автор

ਬਹੁਤ ਸੋਹਣਾ ਲਿਖਿਆ ਹੈ ਬਾਈ
One of the best lyrics ever heard

harpreetkaur
Автор

14:00 ਸੌਵਾਂ ਨਿੱਤ ਕੀਰਤਨ ਸੋਹਿਲਾ ਪੜਕੇ❤️ 52:00 ਸੁੱਤਾ ਉੱਠਾ ਜੇ ਅਵਾਜ਼ ਕੰਨੀ ਪਵੇ ਬਾਣੀ ਦੀ 2:09 ਮੈਂ ਉਸ ਮਾਲਕ ਦੇ ਨਾਮ ਦੇ ਸਰੂਰ ਚ' ਫਿਰਾਂ Boht Sohna LOVE uh Harvi veere MahraJ Chardikala Bakshan🙏❤️😍

amritalgon
Автор

Song de lyrics ta hai he ya bot kaith par uto harvi de expression oho 😯 killer he a yaro
Music eda jida kise web series da suspense hove, punjabi song feel like hollywood 👌🏻👌🏻👌🏻all good, deserve it more views ❤️

gaganop
Автор

ਸਬ ਫੇਲ ਆ ਗੀਤ ਅੱਗੇ ❤❤❤❤ ਮੂਸੇਵਾਲੇ ਤੋ ਬਾਦ ਕਿਸੇ ਦੂਜੇ ਦਾ ਗੀਤ ਦਿਲ ਨੂੰ ਟਚ ਕੀਤਾ

Panj_aab_Vlogs
Автор

That lyrics "udo patla shreer o jawak umro " 😍😍💪

monuthakur
Автор

JE ਹਾਲ ਦਿਲੋ ਪੁੱਛੇਗੀ ਹਾਲ ਮੰਦਾ ਯਾਰ ਦਾ .... ਉਤੋ ਉਤੋ ਪੁੱਛੇਗੀ ਤਾਂ ਠੀਕ ਦਸਾਗੇ 😎

_________
Автор

As a result of that kirtan sohila line, I started kirtan sohila before sleeping and the sentence "suta utha ta awaj kani pawe baani di" motivated me to start japuji sahib. Thanks a lot, bro. I hope a lot of people will also get inspired as I did. I believe people do want to hear such songs. Yes, the audience is very small, but I think it's worth it. Bro, I appreciate you and wish you the best of luck in the future. Your time will come!

bavneetsingh
Автор

Ye Banda bada kmal h
Thode gane lekin quality sabse badiya.
Iske sare gaane mere fav. List me h ❤️
Luv u bro

princepanchal
Автор

Best song ever, you proved bro that a song can be sung without promoting drugs and the respectable words which you include related to gurbani "kirtan sohla" nd "simrana" are worthy to praise.

fatehsandhu
Автор

harvi veere tu such keh geya veere, motivational aa tu mere layi, tera eh song sunn k enargy aa jandi mere ch, waheguru har khushi de daye veere tenu, dhanvad veer tera 🙏

amangarcha
Автор

ਇਨ੍ਹੀਂ ਦਿਨੀਂ ਪੂਰੇ ਸ਼ੋਅ ਆਫ ਵਾਲੇ ਗੀਤਾਂ ਨਾਲੋਂ ਦਸ ਗੁਣਾ ਵਧੀਆ ❤

What a Song bro ❤

HalwaraDhaliwal
Автор

ਮੇਰੀ ਬੇਬੇ ਨੂੰ ਪਿਆਰੇ, ਮੇਰੇ ਹਾਸੇ ਜਾਨ ਤੋਂ😍😍,
ਐਵੇਂ ਮਾੜੀ ਮਾੜੀ ਗੱਲ ਤੇ ਨਾ ਲੋਕਾਂ ਨਾ ਲੜਾ।
ਪਤਾ ਮੈਨੂੰ ਜਾਣਾ ਪੈਣਾ ਸਭ ਛੱਡ ਕੇ,
ਤਾਹੀਓ ਜ਼ਿੰਦਗੀ ਦੇ ਨਾਲ਼ ਬਹੁਤਾ ਮੋਹ ਨਾ ਕਰਾਂ।

ਜਿਹੜਾ ਕੰਮ ਜੋ ਝੁਕਾਵੇ, ਮੇਰੇ ਸਿਰ ਬਾਪ ਦਾ,
ਮੈਂ ਭੁੱਲ ਕੇ ਵੀ ਕੰਮ ਕਦੇ ਓਹ ਨਾ❌ ਕਰਾ।😍

deepakmanes