Bebe (Full Video) Sukhdeep | Dev | Love | Mandeep Singh | Latest Punjabi Songs 2019

preview_player
Показать описание
Singer : Sukhdeep Maan Dev Sandhu Love Chananke
Music: Mandeep Singh
Video: Mandeep Singh
D.o.p : Shahrukh
Project by:Deep Rehaan & Sukh Bajwa
Produced by: Sandeep Rehaan
Label : Rehaan Records

INSTA: Instagram/rehaanrecords
Рекомендации по теме
Комментарии
Автор

ਬੋਹਤ time ਬਾਅਦ ਚੱਜ ਦਾ ਗੀਤ ਸੁਣਿਆ, ਵਰਨਾ ਅੱਜ ਕੱਲ ਮਾਰ ਵੱਢ ਹੀ ਸੁਣੀਂਦੀਆ। ਇਦਾ ਦੇ ਗੀਤਕਾਰ ਤੇ ਇਸ ਤਰਾਹ ਦੇ ਗੀਤਾਂ ਬੋਹਤ ਲੋੜ੍ਹ ਹੈ।

damansaini
Автор

ਆਹ ਗਾਣਾ ਸੁਣ ਕੇ ਮਾਵਾ ਦਾ ਸੀਨਾ ਚੌੜਾ ਹੋ ਜਾਵੇ ਗਾ, , , , ਹਰ ਇਕ ਪੁੱਤ ਆਪਣੀ ਮਾ ਨੂੰ ਖੁਸ ਰੱਖਣਾ ਚਾਹੁੰਦਾ ਹੈ...ਸਿਰਾ ਕਰਤੀ ਭਰਾ.. ਜਿੰਦੇ ਵਸਦੇ ਰਹੋ😘😘

babbudhillon
Автор

ਵੀਰੇ ਕੋਈ ਸ਼ਬਦ ਨਹੀਂ ਬਸ ਨਜਾਰਾ ਆ ਗਿਆ
ਬਸ ਰੱਬਾ ਸਭ ਦੀਆਂ ਮਿਹਨਤਾਂ ਦੇ ਮੁੱਲ ਪਾਈਂ

JagseerSingh-xgyb
Автор

Bebe
I miss u
RIP
Srdarni BALWINDER KAUR
😭😭

siddhu_moosevalla
Автор

Apni ਮਾਂ nu pyar ਕਰਨ wale like kro 😘😘😘

beimaan_shera
Автор

ਭਰਾਵਾ ਆ song ਨੇ ਮੈਨੂੰ ਮੇਰੀ ਮਾਂ ਦੀ ਯਾਦ ਦੁਵਾਤੀ, ਜੋ ਮੈਨੂੰ ਛੱਡ ਕੇ ਰੱਬ ਜੀ ਕੋਲ ਚਲੀ ਗਈ😢😢😢😢#Missu Mom and #Dad

chobbar
Автор

Hnji G Kida Lga Gana Te Like Te Subscribe Krdio 🙏😊

coremusictouch
Автор

ਮੈਂ ਉਡੀਕ ਕਰ ਰਹੀ ਉਸ ਸਮੇਂ ਦੀ ਕਦੋਂ ਮੈਂ ਆਪਣੀ ਮਾਂ ਨੂੰ ਆ ਗਾਣਾ ਸੁਣਾਉਗੀ

MuskanChohuan-yvgu
Автор

ਸੱਚੀ ਗੱਲ ਅਾ ਏਹੇ, ਹੋਰ ਕੁਝ ਹੋਵੇ ਜਾ ਨਾ ਹੋਵੇ, ਪਰ ਕਿਸੇ ਨੂੰ ਉਪਰ ਚੜਦਾ ਦੇਖ ਲੋਕਾਂ ਦੀ ਸੜਦੀ ਬੁਹਤ ਅਾ, , ਕਿਹੜਾ ਕਿਹੜਾ ਸਹਿਮਤ ਅਾ ਕਮੈਂਟ ਕਰੋ ਲਾਇਕ।।

_BADSHAH
Автор

ਬਾਈ ਵੀਡੀਉ ਦੇਖ ਕੇ ਮੱਲੋ ਮੱਲੀ ਅੱਖਾਂ ਵਿੱਚ ਹੰਜੂ ਆ ਗੲੇ

ggmm
Автор

ਫਾਇਦਾ ਕੀ ਆ ਦੁਨੀਆ ਤੇ ਆਉਣ ਦਾ ਜੇ ਮੂਹਰੇ ਵਕਤਾਂ ਦੇ ਗੋਡੇ 😊😊😊👍👍👍👍👍👍🎵🎵🎵🎵🎵🎵🎶🎶🎶🎶🎶

krishkrish
Автор

Din chnge on wale 22 hun 😍 hit ta bnde tuc
Kaim likde te goune sare veer

kapurthalawale
Автор

ਵੀਰੇ ਬਹੁਤ ਸੋਣੀ video ਬਾਣੀਆ ਆ ਸੱਚੀ ਯਾਰ ਸੁਆਦ ਆ ਗਿਆ ਵੀਡਿਉ ਦੇਖ ਕੇ👌👌👍👍

manindersinghgill
Автор

Prmatma sb nu khusii de... Bhut time baad inna shona song Suneya... God bless u sir.. Bhut shona song aa

jeetk
Автор

Trending ch song chalan lyi thoko like👍👍

guri
Автор

ਬਹੁਤ ਹੀ ਸੋਹਣਾ ਗੀਤ ਵੀਰ ਜੀ
ਬੜੇ ਚਿਰ ਦੀ ੳਡੀਕ ਕਰ ਰਿਹਾ ਸੀ ਪੂਰੇ ਗਾਣੇ ਦੀ

sehajgralla
Автор

Kon kon bebe nu Manda ay I love bebe..😣

zalimpoetry
Автор

Bohat vadia song jii 😊😊😊
kis kis nu eh song pasand ayaa jii
ek like apnii babe liyaa jarur karyoo jii👌👌👌

gurpreetkhehra
Автор

ਬੇਬੇ ਬੋਹਤਿਆ ਨੂੰ ਪੈਣ ਗੀਆਂ ਦੰਦਲਾਂ,
ਤੇਰੇ ਪੁੱਤ ਦੀ ਚੜਾਈ ਵੇਖਕੇ।
👇

punjabproduction
Автор

ਇੰਝ ਲੱਗਦਾ ਜਿਵੇ ਗੀਤ ਮੇਰੇ ਲਈ ਹੀ ਲਿਖਿਆ ਵੀਰ ਨੇ ਲਵ ਯੂ ਮਾ

JASVIRSINGH-ofdt