Whats Punjab - Gurtaj | EP- ASCEND| aayi kade tenu Punjab dikhanvage @TimelessStudio41

preview_player
Показать описание
Timeless Studio And Jeewan Chahal Presents Official Video Of "Whats Punjab" BY Gurtaj . The Music Has Been Given By nav prince And Lyrics Has Been Penned By babbu.

Like Share Enjoy And Give Us Your Valuable Comments.

EP : ASCEND
Song : Whats Punjab
Singer : Gurtaj
Lyrics: Babbu
Music : Nav Prince
Video - Manpreet Singh, Parvez Khan
Mix/Master : Mixboy
Dop/Edit/Grade :- Parvez Khan
Production :- Harjinder Nanua
Drone Shot :- Panjab.Mov ( Jashan Sandhu)
New_holland_pb47
Thnx - Twinartstudios & Ldn Singh
Project - harman Dhillon
Producer - jeewanjyot Singh Chahal ,Gurpreet
Label : Timeless Studio

#whatspunjab #ascend #gurtaj #newpunjabisong #skydigital
Timeless studio - 8110000024
________________________________________________________________
Digitally Managed & Distribution By SKY Digital
Contact Number : +91-8264300099
__________________________________________________________________
Рекомендации по теме
Комментарии
Автор

Hnji Kiven Lagi "Punjab" Di Gaane Di Video, Please Comment Krke Jrur Dseo❣

TimelessStudio
Автор

ਕੌਣ ਕੌਣ ਪੰਜਾਬ ਦਾ ਨਾਮ ਲਿਖਿਆ ਦੇਖ ਕੇ ਗਾਣਾ ਸੁਣਨ ਆਇਆ ਲਾਈਕ ਕਰੋ ਫਿਰ

LvHunter
Автор

Pakistan vich trending song chal raya aaj kal 😍😍😍. Love from Pakistan

babarnazir
Автор

ਜਿਹੜਾ ਜਿਹੜਾ ਪੰਜਾਬ ਨੂੰ ਦਿਲੋਂ ਪਿਆਰ ਕਰਦਾ ਦੱਸੋ। ਜਿੰਦ ਜਾਨ ਪੰਜਾਬ। ਰੱਬਾ ਅਗਲਾ ਜਨਮ ਵੀ ਇੱਥੇ ਪੈਦਾ ਕਰੀ 🙏🙏🙏

kpsingh
Автор

ਓਥੇ ਰੋਟੀ ਪੁੱਛੀ ਜਾਊ ਜਿੱਥੇ ਰੁਕ ਜਾਵਾਂਗੇ
punjabian di khassiyat 🙏🙏ba kamaal lyrics great song 🙏

sarabjotsingh
Автор

ਪੰਜਾਬ ਚ ਰੇਅਕੇੇ ਨੀ ਪਤਾ ਲਗਦਾ ਪੰਜਾਬ ਕੀ ਚੀਜ ਆ ਇਹ ਤਾਂ ਬਾਹਰ ਆ ਕੇ ਪਤਾ ਲਗਦਾ਼ ਡਰ ਤਾਂ ਲਗਦਾ ਹੁਣ ਵਰਲਡ ਦੀ ਅੱਖ ਆ ਏਦੇ ਤੇ, ਬਹੁਤ ਪਿਆਰਾ ਗੀਤ

ravijohal
Автор

ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

karmitakaur
Автор

Amritsar saare Jaag too pyara ae 🌍💯🙌 ehh gall bhaut zada sach ae 🥹👌Swaarg ae Darbar Sahib ch jinni tarif kiti jayee ess Swarg di unni katt aw❤🥰🥰🙏

Sehaj-pr
Автор

ਬਹੁਤ ਸੋਹਣਾ ਗਾਣਾ ਵੀਰੇ ਪੂਰਾ ਪੰਜਾਬ ਦਿਖਾ ਦਿੱਤਾ ਗਾਣੇ ਦੇ ਵਿੱਚ ❤

HundalSaab
Автор

ਨਨਕਾਣਾ ਸਾਹਿਬ ਜਨਮ ਅਸਥਾਨ ਤੋਂ ਲੰਗਰ ਵੀ ਛਕਾਂਵਾਗੇ ਆਈਂ ਕਦੇ ਤੈਨੂੰ ਵੀ ਪੰਜਾਬ ਦਿਖਾਵਾਂਗੇ.
ਲਿਖਿਆ ਗਾਇਆ ਸੰਗੀਤ
ਤੇ ਵੀਡੀਓ ਸਾਰੀ ਟੀਮ ਨੂੰ ਮੁਬਰਕਬਾਦ ਜੀ
ਬਾਕਮਾਲ ਵੀਰੋ
ਜਿਉਂਦੇ ਰਹੋ

sonunusratsaabmoga
Автор

"Rabh har passe aapa Mandir v jaayage" this line kills me ❤

ankushprashar
Автор

ਦੁਨੀਆਂ ਦੇ ਹਰ ਇੱਕ ਬੰਦੇ ਦਾ ਖ਼ੁਆਬ ਏ,
ਜ਼ਿੰਦਗੀ ਵਿੱਚ ਇੱਕ ਵਾਰੀ ਵੇਖਣਾ ਪੰਜਾਬ ਏ।
❤❤❤❤❤❤❤❤❤

gurindersingh
Автор

Jis song me millions views hone chaiye de abi logo ne Punjab ko shi se smja nhi Dil chu liya paaji i am from kota

vivekyaduvanshi
Автор

Shaheedan de sthan te seesh vi jhukawange
Te rabb har passe appan mandir vi jawange ❤️

Ingenious_
Автор

Rabb Har Pase " Apa Mandir 🛕 v Jawan ge 😇♥️🙏🏻

hbjsharma
Автор

Bahut time baad koi anthem sunke SAKOON milya waheguru ji kirpa karn veer te

MrVerma
Автор

ਪੰਜਾਬ ਵਰਗੀ ਧਰਤੀ ਪੂਰੇ ਬ੍ਰਹਿਮੰਡ ਚ ਹੈਨੀ ❤❤❤

gssandhu
Автор

ਪੰਜਾਬ-ਪੰਜਾਬੀ-ਪੰਜਾਬੀਅਤ
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਪੰਜਾਬ ਤੇ ਆਉਣ ਵਾਲੇ ਸਾਲਾ ਵਿੱਚ🙏🏻

SohajGhuman
Автор

Love you hogya pa ji.. accept admiration from lehnda punjab, Attock.

personenkenzahl
Автор

ਬਹੁਤ ਵਧੀਆ ਸਾਰੀਆਂ ਗੱਲਾਂ ਪੰਜਾਬ ਲਈ ਸਹੀ ਕਹੀਆਂ।

jassacheema