Khan Bhaini ( Official Video) All Talk | Bang Music | Sam Malhi | Punjabi Song 2023 |

preview_player
Показать описание
Singer / Lyrics / Composer : Khan Bhaini
Music: Guri Nimana
Lyrics: Khan Bhaini
Produced By : VikramJeet Singh & Jasveer Singh
Project by : Avtar Singh
Director / Dop : Sam Malhi
Production : Mandeep Hundal
Costumes : Mandy bains
Hair : sharukh sahilhairstylist (Tru Barbers )
Edit : Gs Bhari
Vfx clean up : Gagan Matharo
Bts : Sunny chohan
Special thanks : Tom , Paul , A2B filming
Team
Team 10+1 uk : Gora ramgarhia , Vijay maan , Azam iman , MD , Nitesh , Munna
Online Promotion: Pro Media

#Khanbhaini #Alltalk #BangMusic
Рекомендации по теме
Комментарии
Автор

ਇਹ ਗਾਣਾ ਉਨ੍ਹਾਂ ਨੂੰ ਮਿਲਾਸ ਦਿੰਦਾ ਜਿਹੜੇ ਕਹਿਦੇ ਸ਼ਰਾਬ ਤੋ ਬਿਨਾਂ ਗੁਡਾਗਰਦੀ ਤੋ ਬਿਨਾਂ ਨਸ਼ੇ ਤੋ ਬਿਨਾਂ ਹੀਟ ਨਹੀ ਹੁੰਦਾ god bless you sir

mewasingh
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਵਰਲਡ ਲੈਵਲ ਤੱਕ ਚਰਚੇ ਆ ਖਾਨ ਭੈਣੀ ਆਲ਼ੇ ਦੇ ‌
ਮੇਰੇ ਪਿੰਡ ਦਾ ਨਾਮ ਵੀ ਦੁਨੀਆਂ ਦੇ ਕੋਨੇ ਕੋਨੇ ਤੱਕ ਗੂੰਜਦਾ ਖਾਨ ਤੇਰੇ ਕਰਕੇ ❤️❤️❤️

gagandhillonarts
Автор

आ ਹੁੰਦੀ ਹੈ ਅਸਲੀ गायिकी..
Jugg Jugg jiyo veer ji आप unlimited time ❤️❤️😍😍👌👌 ਵਿਸਵਾਸ਼ ਖਾਨ ਜੀ 💞💞💞 ਸੰਵਾਦ ਆ ਗਿਆ ❤

ravinderchhapola
Автор

" ਉਹ ਕਾਵਾਂ ਵਾਂਗੂੰ ਪਾਉਂਦੇ ਆ ਓਹ ਰੌਲਾ ਬੱਲੀਏ ❤ ਜਿੰਨਾ ਦਾ ਰਕਾਨੇ ਕਿਤੇ ਏਮ ਨਾ ਬਣੇ "🔥

prabhjotpb
Автор

ਵਾਹ ਬਈ ਦੇਰ ਬਾਅਦ ਆਇਆ ਖਾਨ ਭੈਣੀ ਸਿਰਾ ਲਾਗਿਆ ❤ ਬੰਬ ਗਾਣਾ 💣💥 ਬਾਬੇ

singerlyrics-j
Автор

ਦਿਲ ਲੁੱਟਦੇ ਫਿਰਦੇ ਯਾਰ ਬਾਬੇ ਨੇ ਬਖਸ਼ੀ ਦਾਤ ਕੂੜੇ ❤❤

RaviSingh-imcn
Автор

Bhaini wala ta fr bhaini wala hi aaw ❤❤❤ gall baat end baba g ❤❤

Armaan_Maan__
Автор

ਸਾਡੇ ਤੋ ਸੜਦੇ ਨੇ ਜੋ ❤️ ਗੱਲਾਂ ਕਰਦੇ ਨੇ ਓ ❤️ ਹੱਥ ਨੀ ਲੋਨਾ ❤️ ਕੱਖ ਨੀ ਹੋਣਾ 👍 ਗੱਲਾਂ ਕਰਦੇ ਨੇ ਜੌ. ❤️Khan bhaini ❤️

JassaDhillon-kwpb
Автор

Khan bro ne likhn ton pehla asal vich zindagi padhi h 👏
Hmesha sach

BrarBrar-iloj
Автор

ਰੱਬ ਤਰੱਕੀ ਦੇਵੇ ਤੁਹਾਨੂੰ ਬਹੁਤ ਸੋਹਣਾ ਗੀਤ ❤️ justiceforsidhumoosewala❤

shellyRoojam
Автор

Sira hie layaa Piya ustad....to ta 🔝 te hie rehna💥🚀✌🏻💫

LovepreetSinghLovy-zhns
Автор

Kon kon khan bhaini ki ep or album ki wait kr rha hai ❤

vickyedits
Автор

Shot boht khatrnak lyee hoee ne y video de 👌🏼⛳️

manumaan
Автор

ਚੱਲੂ ਫੇਰ ਇੱਕ ਮਹੀਨਾ trending te....🔥🔥❤️

shamshersingh
Автор

Sidhu bai toh baad khan bhaini Ala bai no 1 aw😎

vivosamsung
Автор

ਜਹਾਜ ਹੀ ਦਿਖਾਇਆ ਸਾਰੀ ਵਿਡੀਓ ਚ ਗੀਤ ਤਾਂ ਕਰਕੇ ਭਾਵੇਂ ਚੱਲ ਜਾਵੇ ਵੈਸੇ ਤਾਂ ਠੀਕ ਠਾਕ ਹੀ ਆ

brar-music
Автор

I Love this lines when Khan Saab say bhaini bhaini hoye paaye hai ❤❤

imran_lone
Автор

Eh Banda jdo v aunda agg he londa aunda a 🔥🔥🔥🔥

lovebanga
Автор

ਕੇ ਸਾਤੋ ਸੜਦੇ ਨੇ ਜੋ❤️❤️ਗੱਲੀ ਕਰਦੇ ਨੇ ਉਹ❤️❤️🔥🔥

mehakpreet