Hadh Maar Gye | Babbu Maan

preview_player
Показать описание
ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ।
Hadh Maar Gye
Singer/Music/Lyrics: Babbu Maan
Managed by Shah Jandiali

Listen Full Audio -

© Babbu Maan

Рекомендации по теме
Комментарии
Автор

ਇਹ ਕੋਈ ਗੀਤ ਨਹੀ ਹੈ, ਇਹ ਆਪਣਾ ਸਭ ਦਾ ਸਾਝਾਂ ਦਰਦ ਹੈ। 🙏🏻🙏🏻🙏🏻

dsmavivlog
Автор

ਸੁਕਰ ਤੇਰਾ ਮਾਲਕਾ ਮੈਨੂੰ ਏਸ ਯੁੱਗ ਵਿਚ ਧਰਤੀ ਤੇ ਭੇਜਿਆ ਮੈਂ ਇਸ ਮਹਾਨ ਗਾਇਕ ਦੇ ਗੀਤ ਸੁਣ ਰਿਹਾ 🙏🙏🙏

jagdeepsandhu
Автор

ਐਸੀ ਲਿਖਤ ਹਰ ਕਿਸੇ ਦੇ ਵਸ ਦੀ ਨਹੀਂ love you mann sabb ❤️❤️❤️❤️❤️

shehjadjada
Автор

Koi। ਵੀ ਮਿਲੀਅਨ ਵਿਊਜ ਲੇ ਲਵੇ, But babbu Maan Nahi Bann skda koi, kyuk,
Hathyar Ta Saade aale ne 2003 vich Gaa ditte c,
Famous hona te Dill Vich ਜਗ੍ਹਾ ਬਣੋਨ ਵਿੱਚ ਬਹੁਤ ਫਰਕ ਹੈ।।
ਬੱਬੂ ਮਾਨ ਇਕ Legend hai Koi Beat nhi kr skda।।।

learnwithts
Автор

ਸਾਡੇ ਆਲੇ ਦੀ ਬਰਾਬਰੀ ਕਿਹੜਾ ਕਰ ਲਊਂ, ਰਾਤ ਦੇ ਇੱਕ ਵੱਜਕੇ ਅਠਾਈ ਮਿੰਟ ਤੇ ਗਾਣਾ 🙏🏻❤✍🏻🔥 ਪੰਜਾਬ ਦੇ ਮੌਜੂਦਾ ਹਾਲਾਤ ਬਿਆਨ ਕਰਦਾ ਗਾਣਾ💯

gurmeet
Автор

ਕਲਮ 🖋️ ਨੂੰ ਸਲਾਮ ਕਰਦਾ ਹਾਂ ਬਾਈ ਜੀ ਦੀ Love you maan saab g 🙏♥️🥰

Mandeepsingh-fvgl
Автор

ਸਾਨੂੰ ਹੜ੍ਹ ਮਾਰ ਗਏ ਸੱਚ ਕਿਹਾ ਮਾਨਾ ਬੜਾ ਔਖਾ ਹੋ ਜਾਂਦਾ ਜਦੋਂ ਪਾਣੀ ਆ ਜਾਂਦਾ ਆ ਸਾਡੇ ਪਿੰਡ❤❤love you ❤❤

nishansingh
Автор

ਇਕ ਹੋਰ ਸੱਚ, , , ਸਾਨੂੰ ਹੜ੍ਹ ਮਾਰ ਗਏ, , , , ਬੱਬੂ ਮਾਨ ਬਾਈ

JagjitSingh-epuy
Автор

ਹਮੇਸ਼ਾ ਹੀ ਪੰਜਾਬ ਪੰਜਾਬੀਅਤ ਲਈ ਗਾਉਣ ਵਾਲ਼ਾ ਗਾਇਕ ❤❤❤

baldeepbenipal
Автор

❤ਮਾਨ ਸਾਬ =ਮੇਰੇ ਭਾਅ ਦਾ ਦਰਦ ਐ ਮਿੱਤਰੋਂ ਤੁਹਾਡੇ ਭਾਅ ਦਾ ਗਾਣਾ ਏ - ਆਉ ਸਾਰੇ ਜਣੇ ਰਲਕੇ ਆਪਾਂ ਰੱਬ ਅੱਗੇ ਅਰਦਾਸਾਂ ਕਰਈਏ ਪੰਜਾਬ ਪੰਜਾਬੀ ਪੰਜਾਬੀਅਤ ਤੇ ਕਿਰਸਾਨੀ ਹਮੇਸ਼ਾ ਹੱਸਦੇ ਵੱਸਦੇ ਰਹਿਣ ਵਾਹਿਗੁਰੂ🙏

Amandeep_bachhal
Автор

Babbu Maan Saab 🔥ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

Maan Saab 🎵ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

Thealtafmalik_
Автор

ਸਾਡਾ ਉੱਜੜ ਪੰਜਾਬ ਮਾਨਾ ਜਾਵੇ ਨਾ, ,
ਕਰਜੇ ਤੋ ਮੁਕਤ ਕਰਾ ਲੈ.." #babbumaan ❤❤

gaggimaan
Автор

Babbu Maan Saab ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ

KamalSingh-dlyc
Автор

ਤੈਨੂੰ ਮਾਰ ਗਈ ਜੁਦਾਈ,
ਸਾਨੂੰ ਹੜ੍ਹ 🌊ਮਾਰ ਗਏ।
ਪੰਜਾਬ ਵਿੱਚ ਆਏ ਹੜ੍ਹ ਨਾਲ ਜਿਹੜੇ ਲੋਕ ਪ੍ਰਭਾਵਿਤ ਹੋਏ ਹਨ ਰੱਬ ਉਨ੍ਹਾ ਲੋਕਾ ਤੇ ਮੇਹਰ ਭਰਿਆ🙏 ਹੱਥ ਰੱਖਣ.
ਬੱਬੂ ਮਾਨ 👍🎵🎶

jashandeepsingh
Автор

ਵਾਹ ਜੀ ਵਾਹ ਉਸਤਾਦ ਜੀ, ਲਵ ਯੂ ਮੇਰੀ ਜਾਨ, ਸਭ ਤੋਂ ਵੱਧ ਕਿਸਾਨਾਂ, ਮਜ਼ਦੂਰ, ਪੰਜਾਬ, ਗੁਰੂਆਂ, ਬਾਰੇ ਗਾਉਣ ਵਾਲਾ ਪਹਿਲਾ ਪੰਜਾਬੀ ਗਾਇਕ❤

ਰਵੀ_ਸਿੱਧੂ_ਬੇਈਮਾਨ
Автор

Father of the Punjabi music industry babbu maan Sahib Ji ❤️❤️🙏🙏🙏🙏

SukhdevSinghDhaliwal-wrdg
Автор

ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍                         ✍💯ਮਾਨ ਸਾਬ ਜਿੰਦ

Maanfans
Автор

ਹੜਾ ਦੀ ਮਾਰ ਦੇ ਦਰਦ ਨੂੰ ਬਿਆਨ ਕਰਦਾ ਗੀਤ, ਦਿਲੋਂ ਦਰਦ ਮਹਿਸੂਸ ਕਰਕੇ ਲਿਖਿਆ ਅਤੇ ਗਾੲਿਆ ਹੋੲਿਆ ਗੀਤ।
Babbu maan saab “You conveyed the emotion within the lyrics well.”

kulwindersinghbains
Автор

ਵਾਹਿਗੁਰੂ ਜੀ ਸਦਾ ਮੇਹਰ ਭਰਿਆ ਹੱਥ ਰੱਖਿਓ ਮੇਰੇ ਸੋਹਣੇ ਪੰਜਾਬ ਤੇ

KAIMPUR_WALA_BEIMAAN