Game (Official Video) - Balkar Ankhila | Manjinder Gulshan | Sidhu Moosewala| Punjabi Song 2024

preview_player
Показать описание
Game (Official Video) - Balkar Ankhila | Manjinder Gulshan | Sidhu Moosewala| New Punjabi Songs 2024 | Latest Punjabi Songs 2024

► Hotshot Music & Raman Kumar Presenting New Punjabi Songs 2024 Brown Kudi by Ks Makhan

Please watch, Like, Share & Leave Your Valuable Comments.

#latestpunjabisongs2024 #trending #game #balkarankhila #punjabisong #manjindergulshan #sidhumoosewala
Kaali kaali gadi vich vjje Ankhila

____________________________________________________________________

🎧 Song Credits:-
☞Title - Game
☞Singer - Balkar Ankhila, Manjinder Gulshan
☞Lyrics - Kala Nizampuri
☞Composer - Jaskaran Singh Jagdev
☞Music - Jus Keys
☞Male Lead - Harpreet Sharma
☞Female Lead - Muskaan Gupta
Producer-Raman Kumar Rammi
Mixing & Mastering by : Soundistic Studios
☞Edit / Di - Gurjaan Rukh
☞DOP - Param Sambhi
☞Gaffer - Kuldeep Singh JSW
☞Hair & Makeup - Muskaan Raheja
☞Chief Ad - Ali Justin
☞Still & Making - Avi Kooner
☞Project Manager - Goru Dogra
☞Video - Hitesh Arora
☞ Digital Partner - Venom Media
☞Label - Hotshot Music

#newpunjabisong2024 #game #LatestPunjabiSongs2024

Make Sure You Will Like It And Spread It As Much As You Can. Watch Like Share and Give Your Valuable Feedback.

© Hotshot Music (All Rights Reserved)

new punjabi songs,latest punjabi songs,punjabi songs,New punjabi songs 2024,latest punjabi songs 2024,balkar ankhila,balkar ankhila new song,balkar ankhila punjabi songs,manjinder gulshan,trending punjabi songs,hit punjabi songs,sidhu moosewala,game balkar ankhila,game sidhu moosewala,sidhu moose wala balkar ankhila song,thappi moosewale di,game manjinder gulshan,hotshot music,punjabi duet song,new song 2024,game,game new song
Рекомендации по теме
Комментарии
Автор

ਪਿਆਰੇ ਦੋਸਤੋ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਾ ਕ੍ਰਿਪਾ ਕਰਕੇ ਕਮੈਂਟ ਕਰਕੇ ਦੱਸਣਾ, ਚੰਗਾ ਲੱਗੇ ਤਾਂ ਲਾਈਕ ਅਤੇ ਸ਼ੇਅਰ ਜਰੂਰ ਕਰਨਾ, ਧੰਨਵਾਦ

Hotshotmusic
Автор

ਸਿੱਧੂ ਬਾਈ ਦਾ ਗਾਣੇ ਚ ਨਾਮ ਸੁਣਕੇ ਕਿਸ ਕਿਸ ਨੂੰ ਖੁਸ਼ੀ ਹੋਈ ਓਹ ਲਾਈਕ ਕਰੋ😊😊

jassisandhra
Автор

ਬਹੁਤ ਖੁਸ਼ੀ ਹੋਈ ਲੈਂਜਡ ਦਾ ਨਾਮ ਲਿਆ ਗਾਣੇ ਵਿੱਚ ਐਵੇਂ ਹੀ ਜਿੰਨੇ ਵੀ ਸੋਡੇ ਗਾਣੇ ਆਉਣ ਸਿੱਧੂ ਵੀਰ ਜੀ ਦਾ ਨਾਮ ਜ਼ਰੂਰ ਦਿਓ ਜੀ ਗਾਣਾ ਬਹੁਤ ਸੋਹਣਾ ਬਲਕਾਰ ਅਣਖੀਲਾ ਜੀ ਤੋਂ ਭੈਣ ਮਨਜਿੰਦਰ ਗੁਲਸ਼ਨ ਜੀ❤❤❤❤

ariyanvlogs
Автор

ਸੁੱਟੀ ਚੱਲ ਗਾਣੇ ਤੇ ਗਾਣਾ 🎉❤🎉❤ਸਿਰਾ ਕਰਾਈ ਪਈ yaara❤️🥰😍😘 ਇਕ ਤੋਂ ਇਕ ਗਾਣਾ sirrra ਜੱਟਾ❤ ਸਿੱਧੂ ਦਾ name ਲਏ ਕੇ ਤਾਂ ਜਮਾ ਅੱਤ ਕਰਾ ਦਿੱਤੀ 🥰😍😘❤️

balrajkhehra
Автор

Sidhu bhai ko sunne k bad jo aaye h like kro ❤

harishrathi
Автор

ਬਲਕਾਰ ਅਣਖੀਲੇ ਨੂੰ ਵੀਰੇ ਜਦੋਂ ਮੈਂ ਅੱਠਵੀਂ ਸੀ ਚ ਅੱਧਾ ਸੁਣਦਾ ਇਹ ਤਾਂ ਬਹੁਤ ਵੱਡਾ ਫੈਨ ਆ ਵੀਰੇ ਮੈਂ

ButtaSingh-zugi
Автор

ਬਲਕਾਰ ਅਣਖ਼ੀਲਾ ਸਿਰਾਂ ਏਹ 🔥ਗੀਤ ਵੀ ਅੱਤ ਏਹ 🔥🔥🔥🔥

Buntyvirk
Автор

ਕਾਲਾ ਨਿਜ਼ਾਮਪੁਰੀ ਵੀਰ ਬੁਹਤ vadiya ਗੀਤ ਲਿਖਯਾ, , ਤੇਰੇ ਇਹ ਜੋੜੀ ਮੇਰੀ ਪਹਿਲੀ ਪਸੰਦ ਆ, , ਸਿਰਰਾ ਕੀਤਾ ਪਿਆ, , ਨਿਜ਼ਾਮਪੁਰੀ ਬਾਈ ਤੇਰੇ ਲਿਖੇ ਗੀਤ ਅਜੇ ਵੀ ਸੁਣਦੇ ਆ ਵਾਹਿਗੁਰੂ ਚੜ੍ਹਦੀ ਕਲਾਂ ਚ ਰੱਖੇ ਹਮੇਸ਼ਾ

gillpbwale
Автор

ਸਿੱਧੂ ਮੂਸੇ ਵਾਲੇ ਵਾਂਗੂ ਸਾਰੇ ਮਾਰਦੇ ਆ ਥਾਪੀ ਨੀ kaint aa bai❤

Bodyfact
Автор

Justice for Sidhu moose wala 🙏🙏ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

karmitakaur
Автор

ਬਲਕਾਰ ਅਣਖੀਲਾ ਮਨਜਿੰਦਰ ਗੁਲਸ਼ਨ india ਦੀ ਅੱਜ ਦੀ ਕੇਂਟ ਜੋੜੀ ❤❤🎉

MohanSingh-tygz
Автор

410 Song Sunn ke Ann wale Like kro Sidhu Army

newcompany
Автор

Congratulations ਮੇਰੇ ਉਸਤਾਦ ਜਨਾਬ ਬਲਕਾਰ ਅਣਖੀਲਾ ਜੀ ਮੋਮ ਮਨਜਿੰਦਰ ਗੁਲਸ਼ਨ ਮੈਂ ਕਿਰਪਾਲ ਅਣਖੀਲਾ ਮਿਉਜ਼ਿਕ ਆਫ਼ਿਸ ਅੰਮ੍ਰਿਤਸਰ ਬਹੁਤ ਪਿਆਰਾ ਗੀਤ ਗੇਮ ਵੱਧ ਤੋਂ ਵੱਧ ਪਿਆਰ ਦਿਉਂ ਇਸ ਗੀਤ ਨੂੰ thank you 🙏🙏

kirpalankhila
Автор

K.s ਮੱਖਣ ਦਾ ਗਾਣਾ ਇਹ। ਹਲੇ ਤਕ ਹੱਥ ਨਹੀਓਂ ਬਣੇ ਵੈਰੀਆਂ ਜਿਹੜੇ ਸਾਡੇ ਤਕ ਆਉਣ

gurpreetkhokher
Автор

ਬਲਕਾਰ ਅਣਖੀਲਾ ਬੋਹਤ ਕੈਂਟ ਸੋਂਗ ਹੈ ❤ sidhu moosewala❤️

mrnick
Автор

#justiceforsidhumoosewala
ਬਹੁਤ ਸੋਹਣਾ ਗੀਤ ....💯✅💙

jakhucuty
Автор

ਬਹੁਤ ਘੈਂਟ ਗੀਤ ਮੁਬਾਰਕਾਂ ਬਲਕਾਰ ਅਣਖੀਲਾ ਤੇ ਭੈਣ ਮਨਜਿੰਦਰ ਜੀ।

bittugirdher
Автор

ਬਲਕਾਰ ਅਣਖੀਲਾ ਜੀ 🙏ਕਿਰਪਾ ਕਰਕੇ ਸਿੱਧੂ ਮੂਸੇ ਵਾਲਾ ਬਾਈ ਜੀ ਦੇ ਜੀਵਣ ਤੇ ਵੀ ਕੋਈ ਗਾਣਾ ਲਿਖ ਕੇ ਗਾਓ ❤

jtsohalpigeon
Автор

Kala Nizampuri❤🎉🎉22 g welcome to back ❤

buntychhanna
Автор

ਮੁਸੇਆਲੇ ਆਲਾ ਬਾਈ ਦਾ ਨਾ ਗਾਣੇ ਵਿੱਚ ਬਹੁਤ ਵਧੀਆ ਲੱਗਾ

VishalSingh-zjuq