Polity Marathon for Punjab Police Constable Exam 2024 | Ankit Singh Rana | Pratap Academy

preview_player
Показать описание
#indianpolity #schedulesofindianconstitution #politymcq #indianpolityandconstitution #politymcq #partapacademy #labourinspector #punjabpatwari #ankitsinghrana #psssb #punjabpolice2024 #ppsc2024 #psssb2024 #punjabsubinspector
Download Android App

Laptop ਜਾਂ Computer ਤੇ ਪ੍ਰਤਾਪ ਅਕੈਡਮੀ ਐੱਪ Download ਕਰਨ ਦੇ ਲਈ ਹੇਠਾਂ ਦਿੱਤੇ ਲਿੰਕ ਤੇ click ਕਰੋ ਜੀ

ਪੰਜਾਬ ਦੇ ਪੇਪਰਾਂ ਲਈ ਨੋਟਸ ਅਤੇ ਟੈਸਟ ਸੀਰੀਜ਼ ਲਈ ਸੰਪਰਕ ਕਰੋ
84474 83373
76965 06767

ਕਲਾਸਾਂ ਦੇ ਲਿੰਕ ਲਈ Telegram Channel ਨਾਲ ਜੁੜੋ

Follow Us on Instagram

Punjab GK Theory↓
1500+ Polity MCQS for Punjab Exams ↓
Pratapi MCQs Series Playlist ↓
Computer GK Playlist ↓
Ancient History Full Explanation Videos ↓
Full Static GK Playlist ↓
Ancient History 500 Mcqs ↓
Рекомендации по теме
Комментарии
Автор

ਧੰਨਵਾਦ ਸਰ ਜੀ। ਰੂਹ ਖੁਸ਼ ਹੋ ਜਾਂਦੀ ਆ ਤੁਹਾਡੀ ਕਲਾਸ ਲਗਾਕੇ। ਮੁਆਫ ਵੀ ਕਰਦਿਓ ਅਸੀ ਓਹਨਾ ਚੋ ਆ ਜਿਹੜੇ ਨਾ ਹੀ ਲਾਈਵ ਕਲਾਸ ਲਗਾਉੰਦੇ ਲਗਾਉੰਦੇ ਆ ਨਾ ਹੀ ਚੈਟ ਕਰਦੇ ਆ ਤੇ ਨਾ ਹੀ ਕਿਤੇ ਕਮੈੰਟ ਕਰਦੇ ਆ ਪਰ ਪਿਆਰ ਵਿਚ ਕੋਈ ਕਮੀ ਨੀ। ਕੋਸ਼ਿਸ਼ ਕਰਾਗੇ ਅੱਗੇ ਤੋ। ਤੁਹਾਡੇ ਜਹੇ ਅਧਿਆਪਕਾ ਨੂੰ ਦਿਲੋ ਸਲੂਟ। ਕੱਲੀ ਪੜਾਈ ਕੋਈ ਫਾਲਤੂ ਗਲ ਨੀ। 👍🏼💕💕

HsDhaliwal-chyn
Автор

ਜਿਉਂਦੇ ਵਸਦੇ ਰਹੋ ਜੀ ਰੱਬ ਸੋਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🙏🙏🙏

dharmvirsingh
Автор

ਸਰ ਕੋਈ ਏਨਾ ਕਿਸੇ ਦਾ। ਭਲਾ ਕਰ ਵੀ ਕਿਵੇ ਪੁਅਧੀ ਵੀ ਬੋਲਣ ਲੱਗ ਦਾ ਕੋਈ ਤੋੜ ਨੀ ਸ਼ੁਕਰਾਨੇ ਸ਼ੁਕਰਾਨੇ ਅੰਕਿਤ guru ❤❤❤❤ it's ਪਵਿੱਤਰ here

arman..
Автор

ਇਹ ਮੈਰਾਥਨ ਉਹ ਦਿਨ ਸੀ ਜਿਹੜੇ ਦਿਨ india ਨੇ ਕ੍ਰਿਕਟ ਵਰਲਡ ਕੱਪ ਟੀ 20 ਦਾ ਫਾਈਨਲ ਜਿੱਤਿਆਂ ਸੀ ਕਲਾਸ ਲਾਉਣ ਤੋਂ ਬਾਅਦ ਫਾਈਨਲ ਮੈਚ ਵੀ ਵੇਖਿਆਂ
ਥੱਲੇ ਲਿਖੋ ਜ਼ਰੂਰ ਤੁਸੀਂ ਕਿਹੜੇ ਦਿਨਾਂ ਵਿਚ ਇਹ ਵੀਡੀਓ ਵੇਖ ਰਹੇ ਹੋ, ਇਹ ਵੀ ਯਾਦਾਂ ਨੇ ਕਿ in a future ਵੇਖਾਂਗੇ ਕਿ ਅਸੀਂ ਇਹ ਦਿਨਾਂ ਚ ਪੜਾਈ ਮਗਨ
ਪਰ ਮੈਨੂੰ ਲੱਗਦਾ ਕੲਈ ਤਾਂ ਇਹ ਮੈਰਾਥਨ 2025ਚ ਵੀ ਪੁਲਿਸ ਭਰਤੀ ਵੇਲੇ ਵੀ ਲਾਉਣਗੇ

parwindersgh
Автор

Best class, very very very nyc
No promotion ❌
No faltu gl ❌
Sidi gl no bakwas ☑️
That's why I love partap❤❤😅
(Rana sir) ❤(deep sir) ❤best teacher for Punjab exam

Poonam-blqt
Автор

आज शब्दकोश भी शर्मिंदा होगा आपकी तारीफ के लिए शब्द नही बना पाया। 💐💐✌️🔥❣️

arsh_deep
Автор

ਘੈਂਟ ਕਲਾਸ ਜੀ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੇ ਥਨੋ ਤੇ ਥੋਡੇ ਪਰਿਵਾਰ ਨੂੰ ❤❤❤

RanjeetSingh-uqqb
Автор

Rab thnu lmbi umr kre ji, thnx ji bht bht thuda ena kuj freee ch krn lyi ❤❤❤❤

p.k.
Автор

Most important class for any exam thank you sir for great knowladge .😊😊😊😊

riturani
Автор

ਬਹੁਤ ਬਹੁਤ ਧੰਨਵਾਦ ਸਰ ਜੀ 🎉❤😊 ਘੈਂਟ ਸੈਸ਼ਨ, ❤❤❤❤ ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ 💫🙏🎯✅

malkitsingh
Автор

The best teachers teach from the heart, not from the book. Thank you for being a wonderful teacher. "You are not just a teacher, but a true inspiration. Thank you Ankit Sir❤❤❤

DeepakSodhi
Автор

No words to say thanks 🙏🙏 such a wonderful session ❤❤

navdeepsharma
Автор

Nice classs sir ji menu ni lgda punjab ch eda di study koi dilo karanda hona ... this the best way ....

vijanderkumar
Автор

Sir ma Haryana se hu .first time mane Punjab GK ki tiyari ki h .mane first time hi aap ki vedio suni muje bhut aache se smaj aai thanku so much sir

sunitachohan
Автор

Thanku sir ji 🙏
Bhut vadia session 🎉🎉🎉

ravneetkaur
Автор

Aaj Sir Jivve India ne Cup uthaya ❤ Ove Jisne Tuhadi Marathon lgayi aa oo Sarkari naukri da Cup viii uthayega ❤🧿🧿🙏🙏

DeepakSodhi
Автор

Boht boht dhnwad sir❤❤
asi kede shabda ch thodi trif kriye smj ni aundi🙏
Thank you so much sir
j hr koi teacher thode vrgi soch rkhda bchya lyi ta hr bchha trakkiya krda🙏
Jug jug jyonde rho Sade pyare pratapi Ankit sir💐💐🔥🔥

arsh_deep
Автор

Bahut bahut dhanwaad tuhada classs dekh mere political vdia ho gy sir thnku sir ji

kiranpalkaur
Автор

ਸਰ ਜੀ ਬਹੁਤ ਬਹੁਤ ਸ਼ੁਕਰੀਆ 🙏☺️ਆਪ ਦਾ ਮੈਰਾਥਨ ਲਗਾਉਣ ਲਈ ਤੁਹਾਡੇ ਤੋਂ ਵਧੀਆ ਜੀ ਕੇ ਕੋਈ ਨਹੀਂ❌❌ ਕਰਾ ਸਕਦਾ 👌👌👌👍👍🙏🙏🙏

Raveena
Автор

🎉🎉🎉 very nice class thnku sirrrr you re the best teacher

anjalimehra