EH SAADE TE REHAN DEYO | Satinder Sartaaj | Beat Minister | Travel Diaries | New Punjabi Song 2024

preview_player
Показать описание
#ehsadeterehandeyo #satindersartaaj #traveldiaries #newpunjabisong2024 #latestpunjabisong2024

Presenting the latest Punjabi Song 2024 “Eh Sade ‘Te Rehan Deyo ਸਾਡੇ ‘ਤੇ ਰਹਿਣ ਦਿਓ“ (Shimla, India) by Satinder Sartaaj from the Album ”Travel Diaries”.
The music of the new Punjabi song is given by Beat Minister.
While lyrics are penned by Satinder Sartaaj.
A Travelling Album SHOT ON IPHONE

Eh Sade ‘Te Rehan Deyo

🎶 Also Available on 🎶

⭐️ Credits ⭐️

➟ Album: Travel Diaries
➟ Song: Eh Sade ‘Te Rehan Deyo
➟ Singer/Lyrics & Composer: Satinder Sartaaj
➟ Music: Beat Minister
➟ Editor: Garry Rajowal
➟ Mix & Master: Sameer Charegaonkar
➟ Synchronization of visuals & thoughts: Dr Satinder Sartaaj
➟ Youtube Management: Pixilar Studios

Enjoy & Stay Connected With us !
Follow Us On

Latest Punjabi Song 2024
New Punjabi Song 2024
Satinder Sartaaj All Songs
Satinder Sartaaj New Song
Satinder Sartaaj Latest Punjabi Song 2024
Satinder Sartaaj New Punjabi Song 2024
Satinder Sartaaj
Eh Sade ‘Te Rehan Deyo New Punjabi Song
Eh Sade ‘Te Rehan Deyo Latest Punjabi Song
Sartaaj All Songs
Sartaaj New Song
Sartaaj Latest Punjabi Song 2024
Sartaaj New Punjabi Song 2024
Рекомендации по теме
Комментарии
Автор

Buht He Wadhya Song Love From Pakistan ❤

raiasif
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

ਹਰ ਇੱਕ ਗ਼ੀਤ ਆਨੰਦ ਭਰਪੂਰ ਹੁੰਦਾ ਹੈ ਸਰਤਾਜ ਸਰ ਜੀ ਦਾ ਕੌਣ ਕੌਣ ਮੰਨਦਾ ਹੈ ਤੇ ਗੀਤਾਂ ਨੂੰ ਸੁਣਦਾ ਹੈ ❣️❣️❣️❣️ਕੌਣ ਕੌਣ ਸਹਿਮਤ ਆ

harmandeepsingh
Автор

سلامت رہیں ستیندر سرتاج صاحب
اللہ پاک نے بہت خوبصورت آواز سے نوازا ہے
اللہ عزوجل مزید کامیابیوں سے ہمکنار فرمائیں

lajpallawchamber
Автор

ਵਾਹਿਗੁਰੂ ਜੀ ਨੇ ਰੂਹ ਨਾਲ ਤਰਸੁ ਕਿਤਾ ਹੈ ਤਾਂ ਹੀ ਤਾਂ ਜੋ ਵੀ ਗਾਇਆ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ। ਵਾਹਿਗੁਰੂ ਜੀ ਕਹਿੰਦੇ ਨੇ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸੱਜਨ ਮਿਲਿਆ।

SohanSinghkhalsa
Автор

ਅਸੀਂ ਹਾਂ ਕਿੰਨੇ ਦੀਵਾਨੇ
ਆਪ ਦੀ ਆਵਾਜ ਦੇ
ਆਪ ਦੇ ਮੋਹ ਭਰੇ ਸਬਦਾਂ ਦੇ
ਅਸੀਂ ਨਹੀ ਦਸਣਾ ਏ ਸਾਡੇ ਤੇ ਰਹਿਣ ਦਿਓ😊🙏

Prabhneet.kaur
Автор

ਦਿਵਾਲੀ ਦੀਆ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ 💞☺ ਰੱਬ ਸਾਰਿਆ ਦੇ ਘਰ ਵਿੱਚ ਰੌਣਕਾਂ ਲਗਾਵਣ ਜੀ 🙏🙏🙏

Rit_Kaur
Автор

Summary is : All the respect for the people who advise us for our goodness, for our wellbeing. We don't judge your intentions. You are totally wishing us the Best. But, have the courage to accept that, what is good for you, can't be good for everyone. This doesn't mean you are wrong. It's just a difference, it's just a variety of thoughts, a variety of opinions... Consider it... And don't make your advice a forceful imposition on others... Sartaj❤
Waiting for you to come Pakistan ❤

faryaldiaries
Автор

ਇੱਕੋ ਦਿਲ ਆ ਸਰਤਾਜ ਸਰ, ਹੋਰ ਕਿੰਨੇ ਵਾਰ ਜਿੱਤਣਾ❤

GouravSharma-jwrh
Автор

ਬਹੁਤ ਪਿਆਰਾ ਗੀਤ। ਤੁਹਾਡੀ ਸੋਚ ਦਾ ਜ਼ਾਵੀਆ ਹੀ ਅਲਗ ਹੈ ਹਰ ਹਾਲਾਤ ਨੂੰ ਸਮਝਣ ਲਈ। ਤੁਹਾਡਾ ਹਰ ਗੀਤ ਇਕ ਹੀਰਾ ਹੈ। ਇਹ ਦੀਵਾਲੀ ਦਾ ਤੋਹਫ਼ਾ ਸਭ ਤੋਂ ਸੋਹਣਾ।

parneetkaur
Автор

ਇਦਾ ਦੀ ਰੂਹ ਕੋਈ ਆਮ ਨਹੀ ਹੁੰਦੀ ਜਿਹੜੀ ਇਹੋ ਜਹੇ ਗੀਤ ਬਣਾਉਣ

lovepreetsingh-fyur
Автор

ਇਸ ਤੋਂ ਪਹਿਲਾਂ ਵੀ ਸਰਤਾਜ ਨੇ ਕੁੱਝ ਇਹੋ ਜਿਹਾ ਹੀ ਗੀਤ ਗਾਇਆ ਸੀ, 'ਅਸੀਂ ਛੱਡ ਦਿੱਤਾ ਜਿੱਤਣਾ ਤੇ ਹਾਰਨਾ, ਤੇ ਫਜ਼ੂਲ ਵਿੱਚ ਸੋਚਣਾ ਵਿਚਾਰਨਾ, ਮੁੜ ਲੈ ਲਈਆਂ ਨੇ ਖ਼ੁਦਮੁਖਤਾਰੀਆਂ, ਜਿੱਥੇ ਦਿਲ ਕਰੂ ਉੱਥੇ ਦਿਲ ਵਾਰਨਾ....। ਲੱਗਦਾ ਹੈ ਸਰਤਾਜ ਨੇ ਉਪਰੋਕਤ ਗੀਤ ਵਿੱਚ ਜਿੱਥੋਂ ਤੰਦ ਛੱਡੀ ਸੀ, ਇਸ ਨਵੇਂ ਗੀਤ ਵਿੱਚ ਉੱਥੋਂ ਹੀ ਫੜੀ ਹੈ। ਇਹ ਗੀਤ ਦੇਖਣ ਨੂੰ ਜਿਨਾਂ ਮਰਜ਼ੀ ਆਮ ਜਿਹਾ ਲੱਗੇ ਪਰ ਇਹ ਆਮ ਨਹੀਂ ਹੈ।ਅਸਲ ਵਿੱਚ ਇਹੋ ਜਿਹੇ ਗੀਤ ਲਿਖਣਾ ਕਿਸੇ ਸਧਾਰਨ ਬੰਦੇ ਦੇ ਵਸ ਦਾ ਕੰਮ ਹੈ ਹੀ ਨਹੀਂ। ਇਹ ਗੀਤ ਸਿਰਫ਼ ਉਹੀ ਲਿਖ ਸਕਦਾ ਹੈ ਜੋ ਜ਼ਿੰਦਗੀ ਦੀਆਂ ਠੋਕਰਾਂ ਖਾ ਖਾ ਕੇ, ਇਸ ਦੇ ਸਭ ਚੰਗੇ ਮੰਦੇ ਰੰਗ ਦੇਖ ਦੇਖ ਕੇ ਅੱਕ, ਥੱਕ ਤੇ ਪੱਕ ਚੁੱਕਾ ਹੈ।ਜਿਸ ਨੂੰ ਹੁਣ ਕਿਸੇ ਤੋਂ ਅਗਵਾਈ ਲੈਣ ਦੀ ਕੋਈ ਲੋੜ ਨਹੀਂ ਰਹੀ। ਜਿਸਦੀ ਆਤਮਾ ਹੀ ਹੁਣ ਉਸਦਾ ਰਾਹ ਰੁਸ਼ਨਾਉਣ ਲੱਗੀ ਹੈ, ਤੇ ਜਿਸਨੇ ਹੁਣ ਪੂਰਨ ਰੂਪ ਚ ਆਪਣੇ ਖੁਦਮੁਖਤਿਆਰ ਹੋਣ ਦਾ ਐਲਾਨ ਕਰ ਦਿੱਤਾ ਹੈ।

ravinderpalsingh
Автор

Beautiful song. I am always a big fan of Sartaj. I always wait for his sont🎉

navpreetsandhu
Автор

ਜਿਸ ਦਿਨ ਮੇਰਾ ਮਨ ਉਦਾਸ ਹੁੰਦਾ ਤਾਂ ਮੈਂ ਸਰਤਾਜ ਸਰ ਦੇ ਗਾਣੇ ਸੁਣਦਾ ਮਨ ਖ਼ੁਸ਼ ਹੋ ਜਾਂਦਾ ਸੁਣ ਕੇ ਕਿਵੇ ਕਰਾ ਤਰੀਫ਼ ਲਫਜ਼ ਨਹੀਂ ਸਰਤਾਜ ਸਰ ਲਈ ਰੱਬ ਬਹੁਤ ਲੰਬੀ ਉਮਰ ਦੇਵੇ ਹਮੇਸ਼ਾ ਖੁਸ਼ ਰਹੇ ❤❤

DilpreetSingh-cgps
Автор

Tuhade varga singer na koi haiga na koi hona, ji eh Sade te rehan deyo❤

NeenaDogra-mgtg
Автор

ਬਾਕਮਾਲ, ਬੜਾ ਮਾਣ ਵਾਲੀ ਗੱਲ ਹੈ ਕਿ ਮਾਂ ਬੋਲੀ ਪੰਜਾਬੀ ਸੇਵਾ ਕਰਨ ਵਾਲਾ ਹੀਰਾ ਸਰਤਾਜ ਸਾਡੇ ਕੋਲ ਹੈ

JaspalSingh-biny
Автор

Bhut Limited audience aa sartaaj saab di and me sareya nu bhut mubarak deni chahuna aj de daur ch vi music da taste unique rakhan waste.

jai.singh
Автор

ਵਾਹਿਗੁਰੂ ਜੀ ਚੜਦੀ ਕਲਾ ਚ ਰੱਖੇ
ਦਿਵਾਲੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ 🎉🎊

mevasingh
Автор

Mst sir ji aapke gano m nature jrur hota h dill Ko chhu jata h ❤❤❤❤😊😊

pchhimpa
Автор

ਸਰਤਾਜ ਅਜ ਸ਼ਇਰ ਫਿਲਮ ਦੇਖੀ ਏਨੀ ਸੋਹਣੀ ਲਗੀ ਤਾਰੀਫ ਲੲਈ ਸ਼ਬਦ ਨੀ ਹਨ ਕਿਆ ਸ਼ਈਰੀ ਕੀਤੀ ਹੈ ਇਕ ਮਿੰਟ ਵੀ ਹੰਜੂ ਨੀ ਰੂਕੇ 👍🏼👍🏼👍🏼ਪ੍ਰਮਾਤਮਾ ਤੰਰੂਸਤੀ ਬਖਸੇ਼🥰🥰

gurmandeepsingh