Sun Sajan Pritam Mereya - Bhai Ravinder Singh Ji - Hazoori Ragi Sri Darbar Sahib live kirtan

preview_player
Показать описание
ਰਾਗੁ ਰਾਮਕਲੀ - ਗੁਰੂ ਅਰਜਨ ਦੇਵ ਜੀ - ਅੰਗ ੯੫੭ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ)
Raag Raamkalee - Guru Arjan Dev Ji - Ang 957 (Sri Guru Granth Sahib Ji)

ਸਲੋਕੁ ਮਃ ੫ ॥
Shalok, Fifth Mehl:

ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥
Listen, O my beloved friend: please show me the True Guru.
ਹੇ ਮੇਰੇ ਪਿਆਰੇ ਸੱਜਣ ਪ੍ਰਭੂ! (ਮੇਰੀ ਬੇਨਤੀ) ਸੁਣ, ਮੈਨੂੰ ਗੁਰੂ ਦਾ ਦੀਦਾਰ ਕਰਾ ਦੇਹ।

ਹਉ ਤਿਸੁ ਦੇਵਾ ਮਨੁ ਆਪਣਾ ਨਿਤ ਹਿਰਦੈ ਰਖਾ ਸਮਾਲਿ ॥
I dedicate my mind to Him; I keep Him continually enshrined within my heart.
ਮੈਂ ਗੁਰੂ ਨੂੰ ਆਪਣਾ ਮਨ ਦੇ ਦੇਵਾਂਗਾ ਤੇ ਉਸ ਨੂੰ ਸਦਾ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਾਂਗਾ,

ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥
Without the One and Only True Guru, life in this world is cursed.
(ਕਿਉਂਕਿ) ਇਕ ਗੁਰੂ ਤੋਂ ਬਿਨਾ ਜਗਤ ਵਿਚ ਜਿਊਣਾ ਫਿਟਕਾਰ-ਜੋਗ ਹੈ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਤੋਂ ਬਿਨਾ ਜਗਤ ਵਿਚ ਫਿਟਕਾਰਾਂ ਹੀ ਪੈਂਦੀਆਂ ਹਨ)।

ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥੧॥
O servant Nanak, they alone meet the True Guru, with whom He constantly abides. ||1||
ਹੇ ਦਾਸ ਨਾਨਕ! ਉਸ (ਪ੍ਰਭੂ) ਨੇ ਉਹਨਾਂ (ਭਾਗਾਂ ਵਾਲਿਆਂ) ਨੂੰ ਗੁਰੂ ਮਿਲਾਇਆ ਹੈ, ਜਿਨ੍ਹਾਂ ਦੇ ਨਾਲ ਪ੍ਰਭੂ ਆਪ ਸਦਾ ਵੱਸਦਾ ਹੈ ॥੧॥

#bhairavindersinghji #jaltethalkar #shabad #gurbani
#sarbatstudio #hazooriragisridarbarsahib #kirtan #gurbani24 #hazooriragi #darbarsahiblive #darbarsahib #livekirtan #sikh #sikhi #sikhism

Subscribe Us :

Follow Us:

Instagram

Facebook
Рекомендации по теме
Комментарии
Автор

Thanku thanku thanku ਜੀ for heart touching ਸ਼ਬਦ

davinderkaur
Автор

Kina Soni taraj and words very by one by one shud and mnn nu moh lenn wala shabad kirtan mitti aawaj de Malik bhai Ravindar Singh ji kirtaniye bohut vadhiya sikhaya publics nu Dhanwbad

neelamsandhu
Автор

ਮੇਰੇ ਸੱਤਗੁਰ, ਜੀ ਦੇ ਸ਼ਬਦ ਐਨੇ, ਸੋਹਣੇ, ਹਨ, ਮੇਰੇ ਸੱਤਗੁਰ ਜੀ ਕਿੰਨੇ ਸੋਹਣੇ ਹੋਣਗੇ ਜੀ 👏👏🧖🧖🙇🙇🌹🌹

Balwinderkaur-gwkp
Автор

Waheguru ji.. 🌹waheguru ji.. 🌹
Waheguru ji.. 🌹waheguru ji.. 🌹
Waheguru ji.. 🌹waheguru ji.. 🌹
Waheguru ji.. 🌹waheguru ji.. 🌹
Waheguru ji.. 🌹waheguru ji.. 🌹
ਸੁਣਿ ਸਜਣ ਪੵੀਤਮ ਮੇਰਿਆ ਮੈ ਸਤਿਗੁਰੂ ਦੇਹੁ ਦਿਖਾਲਿ।। 🙏

btpgjs
Автор

Waheguru ji waheguru ji waheguru ji waheguru ji waheguru ji ✋💘💘✋🌹🌹

jagdeshkalsi
Автор

Mittas bhari singing Shabd in Bhai ji Ravindar Singh ji Rbb chardi kla ch rakhan ji

neelamsandhu
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤️🙏🙏❤️ ਵਾਹਿਗੁਰੂ ❤ ਵਾਹਿਗੁਰੂ ਜੀ 🙏🙏❤️🙏🙏

HarbansKaur-wr
Автор

Heart tuching Shbad. Meher rkhna Wahe Guruji. 🙏🙏🙏🙏

grrrmen
Автор

ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਵਧੀਆ ਹੈ ਜੀ। ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਣ।

sitakaur
Автор

ਆਹ ਆਹ ਕਿੰਨਾ ਸੋਹਣਾ ਸ਼ਬਦ ਹੈ ਦਿਲ ਨੂੰ ਛੂ ਲੈਣ ਵਾਲਾ ਹੈ

ramlaljindal
Автор

Waheguru ji Mehar kare tuhade te baba ji

SonySony-zi
Автор

🙏🏻🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🌹🙏🏻🌸🌸🌸🌸🌸🌸🌸🌸🌸🌸🌸🌸🌸🌸🌸🌸

sanjaykakkar
Автор

Koi shabad nhi etne mnmohak shabad ki tarif ke liye seedha aatma ko touch karta hai ji waheguru ji ka ye shabad

jaswantaliyan
Автор

Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

Satpalsingh-uqrn
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 👏👏👏👏👏👏👏👏👏👏

lakhwinderkaur
Автор

Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

manbirsingh
Автор

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਮਿਹਰ ਰੱਖਿਓ

BalwinderKaur-wpey
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🏻🙏🏻🙏🏻🙏🏻🙏🏻

sharanjeetkaur
Автор

Waheguru ji dhan guru nanak dev ji baksh Luo ji satguru ji

ajaibsingh
Автор

ਧੰਨ ਧੰਨ ਮੇਰੇ ਪ੍ਰੀਤਮ ਪਿਤਾ ਜੀ, ਕਿੰਨੇ ਸੋਹਣੇ ਤੇਰੇ ਦਰਸ਼ਨ ਦੀਦਾਰ ਹੋਣਗੇ

uevlbrp