One Heart (Official Video) Jordan Sandhu | New Punjabi Songs 2024 | Latest Punjabi Songs 2024

preview_player
Показать описание
Song - One Heart (Official Video)
Singer & Composer: Jordan Sandhu
Music: Desi Crew
Lyricist: Narinder Batth
Mix & Master : Dense
Video: Boy With Lenz
Promotion : Being Digital

#OneHeart #JordanSandhu

Stay Tuned On -

Follow me on -

Рекомендации по теме
Комментарии
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

karmitakaur
Автор

*ਜੌਰਡਨ ਵੀਰ ਇੱਕੋ ਦਿਲ ਕਿੰਨੀ ਕੁ ਵਾਰ ਜਿਤੇਗਾਂ ❤ ਲਵ ਫ਼ੋਰਮ ਰਾਜਸਥਾਨ* 😊

BaljinderGill_
Автор

ਬਾਠਾ ਵਾਲੇ ਬਾਠ ਦੀ ਲਿੱਖਤ ਤਾਂ ਅੱਤ ਕਰਾਉਂਦੀ ਏ,
ਤੇ ਉਤੋਂ ਆਵਾਜ ਸੰਧੂ ਦੀ ਚਾਰ ਚੰਨ ਲਾਉਂਦੀ ਏ।।❤️

preetbhullar
Автор

ਤਰਕ ਦਾ ਗੀਤ ਆਇਆ ਸੀ ਇੱਕ ਦਿਲ, ਹੁੱਕ ਲਾਈਨ ਪੂਰੀ ਮਿਲਦੀ ਜੁਲਦੀ ਆ.. ਲਿਖਿਆ ਸਿੰਘਜੀਤ ਵੀਰੇ ਦਾ ਸੀ

izhaarrecords
Автор

ਜਦੋਂ ਸ਼ੱਕ ਹੋਇਆ ਬਾਠਾਂ ਵਾਲੇ ਬਾਠ ਤੇ,
ਓਹ ਫੈਮਿਲੀ ਦੇ ਵਿੱਚ ਲੈ ਗਿਆ❤

jassieshayar
Автор

ਗੱਲ ਭਾਵੇਂ ਵੱਧ ਹੋਵੇ ਭਾਵੇਂ ਘੱਟ ਪਰ ਸਕੂਨ ਮੇਰਾ ਤੇਰੇ ਵਿੱਚ ਹੀ ਆ ।🕊️🌺

AbhiGill_
Автор

ਬਾਠਾ ਵਾਲੇ ਬਾਠ ਦੀ ਲਿੱਖਤ ਤਾਂ ਅੱਤ ਕਰਾਉਂਦੀ ਏ,
ਤੇ ਉਤੋਂ ਆਵਾਜ ਸੰਧੂ ਦੀ ਚਾਰ ਚੰਨ ਲਾਉਂਦੀ ਏ।।

pinkbears
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

SukhwinderSingh-wqip
Автор

ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ 💙🩵💚💛🧡❤️💜💙🩵💚💛

MohanSingh-mmkb
Автор

ਬਹੁਤ ਦਿਲ ਦੇ ਕਰੀਬ ਤੇ ਸੋਹਣਾ ਗੀਤ ਗਾਇਆ ਜੌਰਡਨ ਸੰਧੂ ਬਾਈ ਨੇ ਨੇ ❤ ਗਾਨੀ ਵਾਂਗ ਪਰੋਕੇ ਲਿਖਿਆ ਨਰਿੰਦਰ ਬਾਠ ਬਾਈ ✍️❤

singerlyrics-j
Автор

Pre wedding lgdi aa Kise dii 😂 nice song ❤

xpertmusic
Автор

PB 31 wala best Punjabi singer in world

PhotoEditing-qmrs
Автор

Baht vdia song gaaya jordan sir❤❤❤rabb tarkiyaa bakshe tuhanu ❤rajpure wallon poori support aa tuhanu 🎉kinu kinu aa song vdia lagya like te comment karke jaroor dassyo ❤ please

VickySingh-tbxz
Автор

ਤੇਰੇ ਤੋਂ ਭੁਲੇਖਾ ਪੈਂਦਾ ਕੰਗਣਾ ਰਣੌਤ ਦਾ 👋🏼😂

gurpreetkhokher
Автор

ਏਥੇ ਰੱਖ ਸਾਡੇ ਆਲਿਆਂ sira bai jordan chardi kla vich rho❤

deepad
Автор

Very Nice Song Jordan veere👌👌👌 waheguruji 🙏🙏 Chardi Klla chrakhe raka ❤️❤️❤️❤️❤️❤️💯💯

charanjeetsingh
Автор

Bhut achha feel hunda eh gana sun k ❤❤

Simranpreetkaur-yfzt
Автор

My first comt like kro ma wadaa karta hun ❤❤❤❤😊😊😊😊

SALMANWala
Автор

❤❤❤❤❤ nice dear video ❤❤❤❤❤so cute video ❤❤❤❤❤❤ amezing video ❤❤❤❤❤so cute video ❤❤❤❤❤waw nice video ❤❤❤❤❤so cute video ❤❤❤❤

dwarikasain
Автор

Desi crew back new music 🎶 my favorite music satpal malhi goldy veer di team congrats

dapindersingh