REMEMBER [OFFICIAL VIDEO] - BENNY DHALIWAL - VA VAI VA

preview_player
Показать описание
TRACK - REMEMBER
ARTIST - BENNY DHALIWAL
MUSIC - AMAN HAYER
ALBUM - VA VAI VA
LABEL - ELITE MUSIC INDIA
Рекомендации по теме
Комментарии
Автор

ਇਹ ਸੌਂਗ ਆਪਣਿਆਂ ਦੀ ਯਾਦ ਤਾਜ਼ਾ ਕਰੋਂਦਾ ਹੈ, ਮੈਂ ਜਦੋਂ ਉਦਾਸ ਹੁੰਦਾ ਓਦੋਂ ਜਰੂਰ ਸੁਣਦਾ ਹਾਂ, ਮੇਰਾ ਚਾਚਾ ਬਹੁਤ ਯਾਦ ਆਂਦਾ ਮੈਨੂੰ ਜੋ ਹੁਣ ਹੈਨੀ ਦੁਨੀਆਂ ਤੇ।

MsBabbu
Автор

My favourite song ❤️😢rbba sb mava nu te ਬਾਪੂ nu ਖੁਸ਼ rkhe te mere veere nu v🙏

kirtithakur
Автор

ਸਿੱਧੂ ਮੁੱਸੇਵਾਲਾ ਵੀਰ ਤੂੰ ਸਾਡੇ ਦਿਲ ਵਿਚ ਵਸਦਾ ਰਹੇਗਾ ਸਾਰੀ ਉਮਰ ਵਾਹਿਗੁਰੂ ਤੇਰੀ ਆਤਮਾ ਨੂੰ ਸ਼ਾਂਤੀ ਬਖ਼ਸੇ 🙏ਹੋਰ ਕੋਈ ਨੀ ਮਿਲਣਾ ਤੇਰੇ ਵਰਗਾ 😭

amritpal
Автор

ਕੌਣ ਕੌਣ ਸੁਣਦਾ ਬੈਨੀ ਧਾਲੀਵਾਲ ਦਾ ਇਹ ਗੀਤ 2024 ਵਿੱਚ ਵਿੱਚ

baljeetravidassia
Автор

Today we lost kabaddi superstar Sandeep Nangalambian during Gangwar in Jalander Taurnament.. R.i.p. brother.. Justice For Sandeep.. Dedicated this song..

rupindersingh
Автор

Rise in Heaven, my brother Legend Sidhu Moose Wala🥺
💔🕊 always in hearts🙏🥺

wetheroyals
Автор

ਏ ਗਾਣਾ ਸੁਣ ਕੇ ਸਿੱਧੂ ਮੂਸੇ ਵਾਲਾ ਦੀ ਯਾਦ ਆਉਂਦੀ ਹੈ 😭😭😭

tarunjjotdhillon
Автор

On 29-5-22 we lost legend of our punjabi music industry. Sidhu Moosewala😭💔.31-5-22 nu sidhu di antim yatra hoyi jiss nu dekh ke sariyan da mn dukhi ho giya. Sab nu iss cheez ka duck hoyiya ki usde mummy papa kle rhe gye hn😢

ishaanveersingh
Автор

Sade punjab de heere deep sidhu, Nangal ambian te hun sidhu moosewala waheguru g mehr kro🙏😌

harkiratkaur
Автор

Ehe song sunn ke Menu apne 2 chote brothers di yaad aa gyi 😭😭jo ajj Sade vich nhi hege miss u brothers 😭😭 tuhadi kmi kdi pori nhi ho skdi

Atinderpaul
Автор

Benny Dhaliwal voice connects directly with Heart ❤️ Sidhumoosewala😢

believergyani
Автор

ਪਹਿਲਾਂ ਮੇਰੇ ਪਿਤਾ ਜੀ ਮੈਨੂੰ ਛੱਡਕੇ ਚੱਲੇ ਗਏ ਹੁਣ ਭਰਾਵਾ ਵਰਗਾ ਪੱਕਾ ਯਾਰ ਨੰਗਲ ਅੰਬੀਆ ਵਾਲਾ ਛੱਡਕੇ ਚਲਾ ਗਿਆ ਜਮਾਂ ਸੁੰਨੀ ਹੋਗੀ ਜਿੰਦਗੀ

manjindersingh
Автор

Reminds me of my favourite artist, the goat SIDHU!Miss you 💔

atharvaaggarwal
Автор

ਮੇਰੇ ਬਹੁਤ ਯਾਰ ਦੋਸਤ ਮੈਨੂੰ ਛੱਡ ਕੇ ਚਲੇ ਗਏ, ਜਦੋਂ ਮੈਨੂੰ ਮੇਰੇ ਯਾਰਾਂ ਦੀ ਯਾਦ ਆਉਂਦੀ ਹੈ, ਉਦੋਂ ਮੈਂ ਇਹ ਗਾਣਾ ਸੁਣਦਾ ਹਾਂ

advo.gauravsingla
Автор

Aaj dil bda udasss c
M aaa suneyaa jave aaj

Apne shotte pra nu yaad kitta jave😣😣😣

arjunmalhotra
Автор

MASTERPIECE.. gives another level of vibe.

silent
Автор

ਇਦਾਂ ਲਗਦਾ ਜਿਵੇਂ ਬਾਈ ਦੀਪ ਸਿੱਧੂ ਦੀ ਸ਼ਹੀਦੀ ਤੇ ਲਿਖਿਆ ਹੋਵੇ 😭😭😭😭😭

jagjitsingh
Автор

RIP DJ Unkz, so young. Played this at my fathers funeral yesterday. Thank you benny for a beautiful song 🙏🏻🌹

Katelyn-
Автор

Missing you dad😭😭❤❤. Jo v mainu janda ha jo mere naal gal karda. Saara tuhadi kamayi hui respect ha papa. I love you paapaaaa

ashmeharsingh
Автор

good luck very nice Dil ਖੁਸ਼ ਕਰ ਤਾ ਵੀਡਿਉ ਨੇ and song na love you Bai ji Bani dhaliwal miss you Bai ji satnam khattra 🙏🙏🙏😭😭😭😭😭😭

LakhwinderSingh-fzpz
join shbcf.ru