All new mahindra arjun novo 605 Di-i 57 hp full review and specifications

preview_player
Показать описание
#ਜੱਟੂ_ਰੀਵੀਊ #ਅਰਜਨ #ਬੈਲੀ

our other social media platforms

our new YouTube vlog channel

Рекомендации по теме
Комментарии
Автор

ਸੱਤ ਸ਼੍ਰੀ ਵੀਰ ਜੀ ਸੱਭ ਤੋਂ ਵੱਡੀ ਗੱਲ ਏ ਸਾਡੇ ਦੇਸ਼ ਦਾ ਬਣਿਆ ਏ ਇਸ ਤੇ ਖਰਚ ਕੀਤੇ ਪੈਸੇਆਂ ਚੋ ਦਿੱਤਾ ਟੈਕਸ ਸਾਡੇ ਹੀ ਲੋਕਾਂ ਦੇ ਕੰਮ ਆਏ ਗਾ ਧੰਨਵਾਦ ਜੀ ਚੀਮਾਂ ਡੇਰਾ ਬਾਬਾ ਨਾਨਕ

hsf
Автор

ਬਹੁਤ ਵਧੀਆ ਜਾਣਕਾਰੀ ਬਾਈ ਜੀ। ਕਿਸੇ ਦੇ ਗੋਡੇ ਲੱਗੇ ਚਾਹੇ ਕਿਸੇ ਦੇ ਗਿਟੇ ਤੇਰੀਆਂ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ਬਾਈ ਜੀ

AmandeepSingh-zukw
Автор

ਪਹਿਲਾਂ ਈ ਬਹੁਤ ਵਧੀਆ ਟਰੈਕਟਰ ਸੀ ਅੱਗੇ ਹੋਰ ਸੁਧਾਰ ਕਰਤਾ ਕੰਪਨੀ ਨੇ

RanjitSingh-mxeb
Автор

ਬਾਈ ਜੀ ਮਹਿੰਦਰਾ ਸ਼ੁਰੂ ਤੋਂ ਹੀ ਭਾਰਤ ਦੇ ਵਿੱਚ ਆਪ ਦੀ ਇਕ ਵੱਖਰੀ ਥਾਂ ਬਣਾ ਕੇ ਚੱਲ ਰਿਹਾ 1990 ਦੇ ਵਿੱਚ ਤਾਂ ਇਹਨਾਂ ਦੇ ਟਰੈਕਟਰ ਬਹੁਤ ਹੀ ਵਧੀਆ ਆਏ ਨੇ ਹੁਣ ਤੱਕ ਬੈਸਟ ਕੁਆਲਟੀ ਦੇ ਟਰੈਕਟਰ ਦੇ ਰਿਹਾ ਮਹਿੰਦਰਾ ਦਾ ਖਰਚਾ ਘੱਟ ਹੁੰਦਾ ਹੈ ਔਰ ਇਹਦਾ ਸਪੇਅਰ ਪਾਰਟ ਬੜੀ ਆਸਾਨੀ ਨਾਲ ਜਿੱਥੋਂ ਮਰਜ਼ੀ ਲੈ ਲਈਏ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਸਾਰੀਆਂ ਹੀ ਕੰਪਨੀਆਂ ਆਪੋ ਆਪਣੀ ਥਾਂ ਤੇ ਚੰਗੀਆਂ ਨੇ

narindersingh
Автор

ਵੀਰ ਤੁਸੀ ਆਖਦੇ ਸੀ ਟਰੇਕਟਰ ਦੀ ਟੌਰਕ ਕਾਪਣੀਆ ਵੱਧਾਉਣ ਗੇ ਇਹ ਤਾ ਘੱਟ ਕਰਨ ਲੱਗ ਗੲੇ ਪੁਰਾਣੇ ਮੈਸੀ ਦੀ 257 ਸੀ ਤੇ ace6565 ਦੀ 255 ਹੁਣ ਸਾਰੇ ਹੀ ਥੱਲੇ ਨੂੰ ਆ ਰਹੇ ਨੇ ਗੱਲ ਕੀ ਆ ਜਿਆਦਾ ਕਰਨ

sukhrajsinghsukhi
Автор

Thnwdd bai ji bde chir de wait si iss video de♥️

jagjeetsingh
Автор

Bai ji ae gale Teri 100% Shi hai Arjun nu chelon vich beda swade ohda hai

GurpreetSingh-dvvy
Автор

22 g arjun ultra 1 te v bnao g onu trolley wale te hor rete da kam ale lok kyu psand karde a g

bluepen
Автор

Vir ji mainu 807000da tractor milda nalee bumper vee normal dendee nee see theek aa ki nahi ji

sukhasingh.
Автор

8:05 bai tu eh cheez ts shad ti eh filter lagya ws ede ch spray jet wang engine oil khum da wa te jeda oil ਗਾੜਾ hunda ta oh ethe ruk janda engine ch sirf patla tel hi jamda wa te eh service time kapda mar k saaf ho janda

bluepen
Автор

Bhji thanks for your all videos is very important

sukhbirdhanju
Автор

Y ehh eco pto hega k nhi meter ch nissan hega eco da liver ch hni

inderjit
Автор

Make a video on 755 mahindra novo 75 hp

rajdeepsingh
Автор

Bhaiji apki video sabhi dekhte hai to please hindi men review kiya kro..Sabko samaj men ayega..Men Madhya Pradesh se hun...🙏🏼🙏🏼👌

tractorchoice
Автор

Bai mahindra 575 sarpanch ta video bna punjabi vich

pritikasaini
Автор

Bai ji 855 te farmtrac 60 di road speed kine km di aa

jattcreater
Автор

Sirf ik pto gears vich kr pto trolly lyi. Baaki sab kujh hai is tractor vich

rubyrandhawa
Автор

Baiji eh short stroke ni hega long stroke aa

VikrantChoudhary
Автор

ਬਾਈ ਤੂੰ ਤਾਂ ਕਹਿੰਦਾ ਸੀ ਸਵੇਰੇ 2022 ਵਾਲੀ ਪਲੇਟ rc ਤੇ ਵੀਡੀਓ ਪਾਊਂਗਾ

parmeetirex
Автор

Bai ji deutz-fahr tractor te ikk complete review te video leke aao 🙏

ashok.Bishnoi.godara