Hikayat - A Story (Official Music Video) | RAKA

preview_player
Показать описание
Raka Presents:-

Song - Hikayat
Singer/Lyrics/Composer - RAKA
Music - Meavin
Video - Rajan Bir
Dop - Shinda
Edit - The Ronin
Label - Raka

Listen Full Song:-

Digital Partner:- Believe Artist Services
For Licensing inquiries:

Thanks For Watching Our Channel. Have a Nice Day!

#raka #hikayat #punjabisong
Рекомендации по теме
Комментарии
Автор

मै ब्राह्मण हूं पर आपने अपने समाज को उपर उठाने के लिए बहुत ही अच्छा संदेश दिया है, , खूब तरक्की करो जी, जय गुरु रविदास जी

santoshsharma
Автор

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ
ਛੋਟ ਬੜੇ ਸਭ ਸਮ ਵਸੇ
ਰਵਿਦਾਸ ਰਹੇ ਪ੍ਰਸੰਨ
ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ

bforbabbu
Автор

ਬਹੁਤ ਵਧੀਆ ਗਾਇਆ ਭਰਾ ਸਤਿਗੁਰੂ ਜਗਤਗੁਰੂ ਰਵਿਦਾਸ ਮਹਾਰਾਜ ਜੀ ਤੁਹਾਨੂੰ ਹਰ ਖੁਸ਼ੀ ਬਖਸ਼ਣ ਜੈ ਗੁਰੂਦੇਵ ਜੀ

sonudyalpuria
Автор

Super song Bro 👍 🇮🇳 Dhan Dhan Satguru Ravidas ji Maharaj 🙏🙏🇮🇳🇮🇳

NirmalSingh-rlun
Автор

ਹੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਇਸ ਵੀਰੇ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰਖੋ ਜੀ।। ਜੈ ਗੁਰੂਦੇਵ ਧੰਨ ਗੁਰੂਦੇਵ ਜੀ।

RavideepSingh-xkbb
Автор

I am Brahmin but I Love and Respect Guru Ravidas Ji And our All Ravidas Brothers. my Most Friends are from Ravidasia Community... Much Love and Respect to Raka... keep Shining.
Jai Guru Ravidas Ji 🙏

indtrollcricket
Автор

ਵਾਹ ਜੀ ਵਾਹ ਦਿਲ ਖੁਸ਼ ਕਰਤਾ ਭਰਾ ਨੇ। ਜਿਉਂਦਾ ਰਹਿ । ਸਤਿਗੁਰੂ ਰਵਿਦਾਸ ਮਹਾਰਾਜ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ

sewadaarlakhwinder
Автор

ਸਾਨੂੰ ਮਾਣ ਆ ਕਿਸੇ ਨੇ ਸਾਡੀ ਜਾਤ ਦਾ ਵੀ ਨਾਮ ਲਿਆ ਬਹੁਤ ਵਧੀਆ ਸੋਂਗ ਲਗਾ ਵੀਰ ਦਾ love u rake veer Shiri Guru Ravidas maharaj ji tuhanu hmesha khush rakhn❤❤❤

SandeepMehmi-bs
Автор

ਬਹੁਤ ਵਧੀਆ ਗੀਤ ਰਾਕਾ ਵੀਰ ਜੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਤੁਹਾਨੂੰ ਤੱਰਕੀਆ ਬਖ਼ਸ਼ਣ ਅਤੇ ਇਸ ਤਰ੍ਹਾਂ ਹੀ ਰਵਿਦਾਸੀਏ ਭਾਈਚਾਰੇ ਨੂੰ ਚਮਾਰ ਕਹਾਉਂਦੇ ਹੋਏ ਗਰਭ ਮਹਿਸੂਸ ਹੋਵੇ ❤❤❤❤

HardeepSingh-fdzq
Автор

ਬਹੁਤ ਵਧੀਆ ਵੀਰ, ,ਸ਼ਾਨਦਾਰ,,,ਉਮੀਦ ਕਰਦੇ ਹਾਂ ਕਿ ਬਹੁਤ ਜਲਦ ਬਾਬਾ ਸਾਹਿਬ ਤੇ ਵੀ ਤੁਹਾਡਾ ਗਾਣਾ ਆਵੇਗਾ ਅਤੇ ਸੁਪਰ ਡੂਪਰ ਹਿਟ ਹੋਵੇਗਾ, , ਜੈ ਗੁਰੂ ਦੇਵ ਜੈ ਭੀਮ

LABRADOR-gkwariana
Автор

ਧੰਨ ਧੰਨ ਰਵਿਦਾਸ ਜੀ ਤਾ ਬਹੁਤ ਹੀ ਵੱਡੇ ਤੇ ਮਹਾਨ ਸੰਤ ਹੋਏ ਨੇ ।

SukhSingh-jflj
Автор

Keya bat #RAKA bro👍
gBu sawad aa geya

MohdSaifaliKhan-pp
Автор

I am Rajput, but really respect people from all sc community, becuase they are real performer, koi zamin jaydad nahi, apni hardworking ke dam par mukam hasil kar rahe hai, congratulations to you all,

Bharat_Blogging
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ ਰੱਬ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਰਾਕਾ ਵੀਰ ਚਿੱਕੜ ਵਿੱਚ ਖਿੜ੍ਹੇ ਕਮਲ ਦੇ ਫੁੱਲ ਵਰਗਾ ਆ, ਦਿਲੋਂ ਸਤਿਕਾਰ ਵੀਰ ਨੂੰ ❤ ਰੱਬ ਕਰੇ ਵੀਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ🙏

baljeetsingh
Автор

ਵਾਹਿਗੁਰੂ ਇਸੇ ਤਰਾਂ ਪੰਜਾਬ ਦੇ ਪੁੱਤ ਤਰੱਕੀ ਆ ਕਰਨ, ਛੋਟੇ ਵੀਰ ਇਸੇ ਤਰਾਂ ਵਧੀਆ ਗਾਣੇ ਗਾਓ, ਬੱਚੇ ਨੂੰ ਸੇਦ ਦੇਣ ਵਾਲੇ ਗਾਣੇ ਸਾਰੇ ਆਪ ਦੇ ਗਾਣੇ ਪਸੰਦ ਕਰਦੇ ਆ, ਹਰ ਉਮਰ ਦੇ ਲੋਕ ਬਾਹਰੇ ਦੇਸਾ ਵੀ, ਇਸੇ ਤਰਾਂ ਪੰਜਾਬੀ ਨੂੰ ਗੋਰੇ ਕਾਲੇ ਲੋਕਾਂ ਨੂੰ ਵੀ ਆਪਣੇ ਗਾਣੇ ਰਾਹੀਂ ਪੰਜਾਬ ਬਾਰੇ ਦੱਸੋ, ਸਾਰੇ ਪੰਜਾਬੀ ਗਾਇਕਾ ਤੇ ਮੇਹਰ ਭਰਿਆ ਹੱਥ ਰੱਖੇ ਵਾਹਿਗੁਰੂ ਅੱਗੇ ਇਹ ਹੀ ਅਰਦਾਸ ਕਰਦੇ ਆ, ਸਾਰੇ ਆਪਸ ਰਲਕੇ ਰਹੋ ਪ੍ਰਮਾਤਮਾ ਤਰੱਕੀਆਂ ਬਖਸ਼ਣ

Video-pb
Автор

ਸਤਿਗੁਰੂ ਰਵਿਦਾਸ ਮਹਾਰਾਜ ਜੀ ਚੜ੍ਹਦੀ ਕਲਾ ਵਿੱਚ ਰੱਖ ਬਾਈ ਤੇਰਾ ਗੀਤ ਬਹੁਤ ਸੋਹਣਾ ਆਈ ਕੱਮ ਨੂੰ ਖਿੱਚ ਕੇ ਰੱਖ ❤

harpreetsuman
Автор

बहुत ही जबरदस्त सॉन्ग बनाया भाई हैं,
आपने अपने समाज का नाम रोशन किया अपने सॉन्ग के द्वारा,
मैं सुखदेव गूंदला सिरसा हरियाणा से हूं आपने यह सॉन्ग बनाया में की दिल की गहराई से आपका बहुत-बहुत धन्यवाद करता हूं,
जय गुरुदेव धन गुरुदेव जय भीम जय भारत जय संविधान

devgundla
Автор

में राणा राजपूत हूं और मेरी जितनी भी यारी है अपने भीम वालो से इतने पके है एक पैर तुम रखो गेहे दस पर आगे रख तुम्हारा साथ देंगे हर मामले में लड़ाई से लेके कोर्ट कचहरी तक जय रविदास जी🙏 जय महाराणा ⚔️

Ranarajputchamwal
Автор

ਇਹ ਭਰਾ ਨੇ ਸਾਰਾ ਕੁਝ ਜ਼ਿੰਦਗੀ ਜੋ ਦੇਖਿਆ ਓਹ ਬਿਆਨ ਕੀਤਾ ਬਹੁਤ ਖੁਸ਼ੀ ਹੋਈ ਕੇ ਐਨੇ ਮਾੜੇ ਹਲਾਤ ਵਿਚੋ ਨਿਕਲ ਕੇ ਇਕ ਚੰਗਾ ਮੁਕਾਮ ਹਾਸਿਲ ਕੀਤਾ ਬਹੁਤ ਖੁਬ ਰਾਕਾ ਭਾਰਾ ਜੀ... ਰੱਬ ਭਰਾ ਨੂੰ ਚੜਦੀ ਕਲਾ ਚ

tonisidhu
visit shbcf.ru