Yaadan Debi Makhsoospuri Latest Punjabi Full Song

preview_player
Показать описание
Song: Yaadan
Singer: Debi Makhsoospuri
Рекомендации по теме
Комментарии
Автор

ਅਸੀ ਨੀ ਚੇਤੇ ਹੋਣੇ ਉਨਾਂ ਸੂਰਤਾਂ ਨੂੰ 😢 ਸਾਡੇ ਦਿਲ ਵਿੱਚ ਹਾਲੇ ਵੀ ਜੋ ਧੜਕਦੀਆਂ ❤

gurjantbhuller
Автор

ਬਹੁਤ ਪਿਅਾਰਾ ਗੀਤ, ਬਹੁਤ ਵਧੀਅਾ ਲਿਖਿਅਾ, ਮੈਂ ਫੈਨ ਹਾਂ ਦੇਬੀ ਜੀ ਤੇਰੀ ਕਲਮ ਦਾ

balkaransinghvairoke
Автор

ਦੇਬੀ ਜੀ ਤੁਹਾਡੀ ਗੀਤਕਾਰੀ ਤੇ ਗਾਇਕੀ ਦਾ ਡੰਕਾ ਪੂਰੇ ਵਰਲਡ ਵਿੱਚ ਆ। ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ।👍👍👍👍👍

sukhwindersinghsingh
Автор

ਮੇਰੇ ਬਚਪਨ ਦਾ ਤੇ ਸਕੂਲ ਸਮੇਂ ਦਾ ਸੱਭ ਤੋਂ ਸੋਹਣਾ ਤੇ ਸੱਚਾ ਗੀਤ, 1989 ਜਨਮ ਸਾਲ ਦੇ ਵੀਰ ਲਾਈਕ ਕਰੋ

pardhanstikerartskheri
Автор

hr bnda zingdi ch babbu mann te debi kise na kise mod te jroor sunda....jionde rho babeo

gsrai
Автор

2011 ਤੋਂ 2019 ਉਸ ਦੀ ਥਾਂ ਕੋਈ ਨਹੀਂ ਲੈ ਸਕਦਾ😢😢17-03-2024 wait

Jagtar.chalbuty-tfet
Автор

ਪੱਚੀ ਛੱਬੀ ਸਾਲ ਹੋ ਗੇ ਬਾਈ ਨੂੰ ਦੇਖੇ ਨੂੰ। ਓਦੋ ਗਾਣਾ ਬਹੁਤ ਚਲਿਆ ਸੀ। ਤੇਰੇ ਇਸ਼ਕੇ ਦੀਆ saliyaa ਮੁੰਡੇ ਫਿਰਦੇ ਕੰਨਾ ਦੇ ਵਿੱਚ ਪਾਉਣ ਨੂੰ। ❤

lallytoor
Автор

ਲਵ ਯੂ ਦੇਬੀ ਬਾਈ ਜੀ ਵੀਹ ਸਾਲ ਪੁਰਾਣੀਆਂ ਯਾਂਦਾ ਤਾਜੀਆਂ ਹੋਗੀਆਂ

dil.sandhusandhu
Автор

Mere Papa meri mom nu yaad karde hunde c eh song sun k hun oh v mom kol hi chale gaye te hun mai eh song bout sundi ha mammi papa nu yaad kar k 😭😭

rajnibali
Автор

ਅਸੀਂ ਨੀਂ ਚੇਤੇ ਹੋਣੇਂ ਓਨਾਂ ਸੂਰਤਾਂ ਨੂੰ
ਸਾਡੇ ਦਿਲ ਵਿੱਚ ਹਲੇ ਵੀ ਜੋ ਧੜਕਦੀਆਂ ♥️♥️

ideepak.
Автор

debi paji stand in the line of big legend of punjab like gurdass mann ji...He deserve the love and respect as other big legends of punjab..

JourneyWithCharnjeet
Автор

2025 ch kon kon sun riha eh song❤❤❤ very nice bai ji kya baat hai ji❤❤❤❤

AmritSandeep-iq
Автор

ਸਾਇਕਲ ਉੜਦੀ ਚੁੰਨੀ ਸ਼ਕਲ ਮਸੂਮ ਜਹੀ ....❤️❤️

gurjeet
Автор

ਉਸਤਾਦ ਜੀ ।। ਕੋਈ ਮੁਕਾਬਲਾ ਨੀ ਤੁਹਾਡੇ ਜੋੜੇ ਸ਼ਬਦਾ ਦਾ

PunjabiHipHOPJi
Автор

Baba ji tusi respect leyi bne ho.. Hor v boht gallan tuhade hisse aayian.. Rabb tuhanu bogt saari trakki deve, , umr vadhave. Sanu te poore punjab nu har saah te har morh te boht hi jyada lod hai...

rkrommy
Автор

No words for such a beautiful song . Very heart touching.

anterpreetkaur
Автор

kiwe kise di likhi gl kise di lyf nl relate kr jndi a
bhut vdia likhya veer ji

kaurdeep
Автор

Kya bat ah veere jeyoda reh ਪ੍ਰਮਾਤਮਾ ਲੰਮੀਆਂ ਉਮਰਾ ਬਕਸੇ

ranviraujla
Автор

debi 22 varga na koi writer hegga na hona na hi hovega debi paji da song te video bahut hi nice hai

dilshermonu
Автор

Shi gal aa veer g kise na kise time sunda hi hai a song bnda jruri ni dil tute te sune jande miti awaaaz kdi dil ir man nu shant kr dindi love uu debi paji

bohotsaab
join shbcf.ru