Ranjit Kaur | Raani Echran | Old Punjabi MP3 Song | BY Sidhu Radio

preview_player
Показать описание
#RANJITKAUR...
Ranjit Kaur is a Punjabi singer of Indian Punjab. She is known for her duets with Muhammad Sadiq, a noted Punjabi singer and politician. She did many Punjabi films as a playback singer and some as a side-actress.

Link to some more videos of #KULDEEPMANAK...

Link of my second channel #TUNEPUNJABI...

#OLDPUNJABIAKHARE...
Your Own #SIDHURADIO.
Рекомендации по теме
Комментарии
Автор

ਉਮਰ, ਮੇਰੀ, 60, ਸਾਲ, ਆ, ਤੇਰੀ, ਮਿਠੀ, ਅਵਾਜ, ਅੱਜ, ਕੰਨਾ, ਵਿਚ, ਰਸ, ਘੋਲਦੀ, ਆ

chamkaursingh
Автор

ਸ਼ਾਨਦਾਰ ਅਵਾਜ, ਅਸੀਂ ਛੋਟੇ ਹੁੰਦੇ ਰਣਜੀਤ ਕੌਰ ਦੇ ਸਦੀਕ ਨਾਲ ਅਖਾੜੇ ਕਾਫੀ ਵੇਖੇ ਸਨ। 1975 ਤੋਂ1985 ਤਕ ਅਖਾੜੇ ਵੇਖਣ ਲਈ ੲਸ ਪੰਦਰਾਂ ਕਿਲੋਮੀਟਰ ਤੱਕ ਆਪ ਹੀ ਲੋਕ ਪਹੁੰਚ ਜਾਂਦੇ ਸਨ।

JasbirSingh-mwvr
Автор

Good
ਇਹ ਪਹਿਲਾ ਪੂਰੀ ਕੈਸੇਟ ਵੀ ਤੁਸੀਂ ਪਾਈ ਸੀ ਜੀ ਸ਼ੁਕਰੀਆ

bootawarring
Автор

ਬਹੁਤ ਘੈਂਟ ਆ ਗਾਣਾ ਬਹੁਤ ਸੋਹਣਾ ਗੀਤ ਨਜ਼ਾਰਾ ਆ ਗਿਆ ਸੁਣਕੇ 👌👌👌👌👌👌👌👌👌👌

kulwindergillgill
Автор

ਅਵਾਜ ਦੀ ਮਲਿਕਾ ਹੈ ਰਣਜੀਤ ਕੌਰ 100 💯 ਸਾਲ ਜੀਓ

PARMINDERSINGH-xxes
Автор

ਬਹੁਤ ਬਹੁਤ ਵਧੀਆ ਲੋਕ ਗਾਥਾ। ਆ ਅਵਾਜ਼ ਨੀ ਲੱਭਣੀ ਦੁਨੀਆਂ ਵਿੱਚ।ਬੀਬੀ ਰਣਜੀਤ ਕੌਰ ਨੂੰ ਰੱਬ ਤੰਦਰੁਸਤ ਰੱਖੇ। ਸਿੱਧੂ ਰੇਡੀਓ ਵਾਲਿਓ ਨਹੀਂ ਜਵਾਬ ਪਤਾ ਨਹੀਂ ਕਿੱਥੋ ਲੱਭ ਲੱਭ ਕੇ ਪਾਉਦੇ ਹੋ। ਨਿੱਕੇ ਨਿੱਕੇ ਹੁੰਦੇ ਸੀ ਜਦੋਂ ਦੇ ਸੁਣਦੇ ਆ ਰਹੇ ਹਾਂ। ਅੱਜ ਵੀ ਉਨ੍ਹਾਂ ਹੀ ਪ੍ਰੇਮ ਨਾਲ ਸੁਣਦੇ ਹਾਂ। ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏🙏

narajansingh
Автор

ਰਣਜੀਤ, ਜੀ ਮੁਢ, ਤੋ, ਸੁਣਦੇ, ਆ, ਰਹੇ, ਹਾ, ਅੱਜ, ਵੀ, ਸੁਣਦੇ, ਆ, ਸਾਰੀ, ਰਿਕਾ, ਡਿੰਗ, ਸੁਪਰ, ਟੋਪ, ਆ, ਕੋਈ, ਮੁਕਾਬਲਾ, ਨੀ, ਕਰ, ਸਕਿਆ, ਅੱਜ, ਤੱਕ

chamkaursingh
Автор

ਬਹੁਤ ਸੋਹਣਾ ਗੀਤ ਹੈ ਐਸੇ ਗੀਤ ਘਟਿ ਹੀ ਮਿਲ ਦੇ ਨੇ ਧੰਨਵਾਦ ।।

hardeepsinghvirk
Автор

ਕੀ ਲਿਖਾਂ ਇਸ਼ ਸ਼੍ਰੀਲੰਕਾਈ ਆਵਾਜ ਲਈ
ਮਨ ਬਾਗੋ ਬਾਗ ਹੋ ਗਿਆ

thindtelecom
Автор

Achi Awaaj Beatui Sundrata Vi Koi Kam Nahi Si Aaj Voh Pehle Wali Baat Nahi Awaaj Vi Chlegi Beatui Sundrata Vi Chegi Sada Ek Jaise Din Nahi Raihte Eh Sachi Gal

RajKamal-gi
Автор

Aaj kal de singer nu kuj pta nhi boln ki

meetkhara
Автор

ਛੋਟੇ ਹੁੰਦੇ ਸੀ ਜਦੋ ਸਕੂਲ ਤੋਂ ਚੋਰੀ ਨੱਠ ਕੇ। ਰਣਜੀਤ ਕੌਰ ਨੂੰ ਦੇਖਣ ਜਾਂਦੇ ਸੀ

amolaksingh
Автор

Waheguru ji ka khalsa Waheguru ji ki Fatch to Sidhu Radio All of you live longest happy healthy lifemany many years to come

amarjitshergill
Автор

God bless Bibi Ranjit kaur very nice and heart touching song

kashmirkaur
Автор

ਘੂਗਰੁਆ ਵਾਗ ਟਣਕਦੀ ਅਵਾਜ ਦੀ ਮਲਿਕਾ ਜਿਉਂਦੀ ਵਸਦੀ ਰਹਿ।

ਸਿੰਘਅਬਰਾਵਾ
Автор

ਘੂਰੇ ਨਾ ਤਿਲੰਗਾ ਜਾ, ਗੀਤ ਭੇਜੋ ਜੀ ਰਣਜੀਤ ਕੋਰ ਦਾ ਗਾਇਆ ਹੋਇਆ

hardvesingh
Автор

ਇਹਨਾਂ ਸਿਫ਼ਤ ਵਿੱਚ ਸ਼ਬਦ ਹੀ ਨਹੀਂ ਹਨ ਸਾਡੇ ਕੋਲ

SardoolSinghmukker