Badshah Darvesh | Bir Singh | Latest Shabad Song 2024

preview_player
Показать описание
Bir Singh Presents:-

Song - Badshah Darvesh
Singer - Bir Singh
Music - Jogi
Producer - Harpreet Shahpur
Project Manager - Saikapian Manmohan Singh
Label - Bir Singh

Listen Full Audio:-

#BadshahDarvesh #BirSingh
Рекомендации по теме
Комментарии
Автор

• ਨਾਸਰੋ ਮਨਸੂਰ ਗੁਰੂ ਗੁਬਿੰਦ ਸਿੰਘ, ਈਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ,
• ਹੱਕ ਰਾ ਗੰਜੂਰ ਗੁਰੂ ਗੁਬਿੰਦ ਸਿੰਘ, ਜੁਲਮਾ ਫ਼ੈਜ਼ੋ ਨੂਰ ਗੁਰੂ ਗੋਬਿੰਦ ਸਿੰਘ,
• ਹੱਕ ਹੱਕ ਆਗਾਹ ਗੁਰੂ ਗੁਬਿੰਦ ਸਿੰਘ, ਸ਼ਾਹਿ ਸ਼ਾਹਨਸ਼ਾਹ ਗੁਰੂ ਗੋਬਿੰਦ ਸਿੰਘ,
• ਬਰ ਦੋ ਆਲਮ ਸ਼ਾਹ ਗੁਰੂ ਗੁਬਿੰਦ ਸਿੰਘ, ਖਸਮ ਰਾ ਜਾਂ ਕਾਹ ਗੁਰੂ ਗੋਬਿੰਦ ਸਿੰਘ,
• ਫਾਇਜ਼ ਅਲ-ਅਨਵਾਰ ਗੁਰੂ ਗੁਬਿੰਦ ਸਿੰਘ, ਕਾਸ਼ਿਫ ਅਲ-ਅਸਰਾਰ ਗੁਰੂ ਗੋਬਿੰਦ ਸਿੰਘ
• ਆਲਿਮ ਅਲ-ਅਸਰਾਰ ਗੁਰੂ ਗੁਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰੂ ਗੋਬਿੰਦ ਸਿੰਘ
•, ਮੁਕਬਲੋ ਮਕਬੂਲ ਗੁਰੂ ਗੁਬਿੰਦ ਸਿੰਘ, ਵਾਸਿਲੋ ਮੌਂਸੂਲ ਗੁਰੂ ਗੋਬਿੰਦ ਸਿੰਘ,
• ਜਾਂ ਫਿਰੋਜ਼ੇ ਦਹਰ ਗੁਰੂ ਗੁਬਿੰਦ ਸਿੰਘ, ਫੈਜ਼ੇ ਹਕ ਰਾ ਬਹਰ ਗੁਰੂ ਗੋਬਿੰਦ ਸਿੰਘ,
• ਹੱਕ ਰਾ ਮਹਿਰੂਬ ਗੁਰੂ ਗੁਬਿੰਦ ਸਿੰਘ, ਤਾਲਿਬੋ ਮਤਲੂਬ ਗੁਰੂ ਗੋਬਿਦ ਸਿੰਘ,
• ਤੇਗ਼ ਰਾ ਫੱਤਾਹ ਗੁਰੂ ਗੁਬਿੰਦ ਸਿੰਘ, ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
• ਸਾਹਿਬੇ ਇਕਲੀਲ ਗੁਰੂ ਗੁਬਿੰਦ ਸਿੰਘ, ਜ਼ਿੱਲੇ ਹਕ ਤਜ਼ਲੀਲ ਗੁਰੂ ਗੋਬਿੰਦ ਸਿੰਘ,
• ਖ਼ਾਜ਼ਨੇ ਹਰ ਗੰਜ ਗੁ੍ਰੂ ਗੁਬਿੰਦ ਸਿੰਘ, ਮਹਰਮੇ ਹਰ ਰੰਜ ਗੁਰੂ ਗੋਬਿੰਦ ਸਿੰਘ,
• ਦਾਵਰੇ ਆਫਾਕ ਗੁਰੂ ਗੁਬਿੰਦ ਸਿੰਘ, ਦਰ ਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ,
• ਹੱਕ ਖ਼ੁਦ ਵਸਾਫ ਗੁਰੂ ਗੁਬਿੰਦ ਸਿੰਘ, ਬਰਤਰੀ ਔਂਸਾਫ ਗੁਰੂ ਗੋਬਿੰਦ ਸਿੰਘ,
• ਖ਼ਾਸਗਾਂ ਦਰ ਪਾਇ ਗੁਰੂ ਗੁਬਿੰਦ ਸਿੰਘ, ਕੁਦਸੀਆਂ ਬਾਰਾਇ ਗੁਰੂ ਗੋਬਿੰਦ ਸਿੰਘ,
• ਮੁੱਕਬਲਾਂ ਮੱਦਾਹ ਗੁਰੂ ਗੁਬਿੰਦ ਸਿੰਘ, ਜਾਨੋ ਦਿਲ ਰਾ ਰਾਹ ਗੁਰੂ ਗੋਬਿੰਦ ਸਿੰਘ,
• ਲਾਮਕਾਂ ਪਾਬੋਸ ਗੁਰੂ ਗੁਬਿੰਦ ਸਿੰਘ, ਬਰ ਦੋ ਆਲਮ ਕੋਸ, ਗੁਰੂ ਗੋਬਿੰਦ ਸਿੰਘ,
• ਸੁਲਸ ਹਮ ਮਹਕੂਮ ਗੁਰੂ ਗੁਬਿੰਦ ਸਿੰਘ, ਰੁਬਹ ਹਮ ਮਖ਼ਤੂਮ ਗੁਰੂ ਗੋਬਿੰਦ ਸਿੰਘ,
• ਸੁਦਸ ਹਲਕਹ ਬ-ਗੋਸ਼ ਗੁਰੂ ਗੁਬਿੰਦ ਸਿੰਘ, ਦੁਸ਼ਮਨ ਅਫਗ਼ਨ ਜ਼ੋਸ਼ ਗੁਰੂ ਗੋਬਿੰਦ ਸਿੰਘ,
• ਖ਼ਾਲਸੋ ਬੇ-ਕੀਨਹ ਗੁਰੂ ਗੁਬਿੰਦ ਸਿੰਘ, ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ,
• ਹੱਕ ਹੱਕ ਆਦੇਸ਼ ਗੁਰੂ ਗੁਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ,
• ਮਕਰਮ ਅਲ-ਫਜ਼ਾਲ ਗੁਰੂ ਗੁਬਿੰਦ ਸਿੰਘ, ਮੁਨਇਮ ਅਲ-ਮੁਤਆਲ ਗੁਰੂ ਗੋਬਿੰਦ ਸਿੰਘ
•, ਕਾਰਮ ਅਲ-ਕਰਾਮ ਗੁਰੂ ਗੁਬਿੰਦ ਸਿੰਘ, ਰਾਹਮ ਅਲ-ਰਹਾਮ ਗੁਰੂ ਗੋਬਿੰਦ ਸਿੰਘ,
• ਨਾੲੰਮੇ ਅਲ-ਮੁਨਆਮ ਗੁਰੂ ਗੁਬਿੰਦ ਸਿੰਘ, ਫਾਹਮ ਅਲ ਫਹਾਮ ਗੁਰੂ ਗੋਬਿੰਦ ਸਿੰਘ,
• ਦਾਇਮੋ ਪਾਇੰਦਾ ਗੁਰੂ ਗੁਬਿੰਦ ਸਿੰਘ, ਫਰਖ਼ੋ ਫਰਖ਼ੁੰਦਹ ਗੁਰੂ ਗੋਬਿੰਦ ਸਿੰਘ,
• ਫੈਜ਼ੇ ਸੁਬਹਾਂ ਜ਼ਾਤ ਗੁਰੂ ਗੋਬਿੰਦ ਸਿੰਘ, ਨੂਰ ਹਕ ਲਮਆਤ ਗੁਰੂ ਗੋਬਿੰਦ ਸਿੰਘ,
• ਸਾਮਿਆਨੇ ਨਾਮ ਗੁਰੂ ਗੋਬਿੰਦ ਸਿੰਘ, ਹੱਕ ਬੀ ਜ਼ ਇਨਾਮ ਗੁਰੂ ਗੋਬਿੰਦ ਸਿੰਘ,
• ਵਾਸਫਾਨੇ ਜ਼ਾਤ ਗੁਰੂ ਗੋਬਿੰਦ ਸਿੰਘ, ਵਾਸਿਲ ਅਜ਼ ਬਰਕਾਤ ਗੁਰੁ ਗੋਬਿੰਦ ਸਿੰਘ,
• ਰਾਕਮਾਨੇ ਵਸਫ਼ ਗੁਰੂ ਗੋਬਿੰਦ ਸਿੰਘ, ਨਾਮਵਰ ਅਜ਼ ਲੁਤਫ ਗੁਰੂ ਗੋਬਿੰਦ ਸਿੰਘ
•, ਨਾਜ਼ਰਾਨੇ ਰੂਏ ਗੁਰੂ ਗੋਬਿੰਦ ਸਿੰਘ, ਮਸਤ ਹਕ ਦਰ ਕੂਏ ਗੁਰੂ ਗੋਬਿੰਦ ਸਿੰਘ,
• ਖ਼ਾਕ ਬੋਸੇ ਪਾਏ ਗੁਰੂ ਗੋਬਿੰਦ ਸਿੰਘ, ਮੁਕਬਲ ਅਜ਼ ਆਲਾਏ ਗੁਰੂ ਗੋਬਿੰਦ ਸਿੰਘ,
• ਕਾਦੰਰੇ ਹਰ ਕਾਰ ਗੁਰੂ ਗੋਬਿੰਦ ਸਿੰਘ, ਬੇਕਸਾਂ ਰਾ ਯਾਰ ਗੁਰੂ ਗੋਬਿੰਦ ਸਿੰਘ,
• ਸਾਜਿਦੋ ਮਸਜੂਦ ਗੁਰੂ ਗੋਬਿੰਦ ਸਿੰਘ, ਜੁਮਲਹ ਫੈਜ਼ੋ ਜੂਦ ਗੁਰੂ ਗੋਬਿੰਦ ਸਿੰਘ,
• ਸਰਵਰਾਂ ਰਾ ਤਾਜ ਗੁਰੂ ਗੋਬਿੰਦ ਸਿੰਘ, ਬਰਤਰੀ ਮਿ-ਅਰਾਜ ਗੁਰੂ ਗੋਬਿੰਦ ਸਿੰਘ,
• ਅਸਰ ਕੁਦਸ਼ੀ ਰਾਮ ਗੁਰੂ ਗੋਬਿੰਦ ਸਿੰਘ, ਵਾਸਿਫੇ ਇਅਕਰਾਮ ਗੁਰੂ ਗੋਬਿੰਦ ਸਿੰਘ,
• ਉਮ ਕੁਦਸ ਬ-ਕਾਰ ਗੁਰੂ ਗੋਬਿੰਦ ਸਿੰਘ, ਗ਼ਾਸ਼ੀਆ ਬਰਦਾਰ ਗੁਰੂ ਗੋਬਿੰਦ ਸਿੰਘ,
• ਕਦਰੋ ਕੁਦਰਤ ਪੇਸ਼ ਗੁਰੂ ਗੋਬਿੰਦ ਸਿੰਘ, ਇਨਕਿਯਾਦ ਅੰਦੇਸ਼ ਗੁਰੂ ਗੋਬਿੰਦ ਸਿੰਘ,
• ਤਿਸਅ ਉਲਵੀ ਖ਼ਾਕ ਗੁਰੂ ਗੋਬਿੰਦ ਸਿੰਘ, ਚਾਕਰੇ ਚਾਲਾਕ ਗੁਰੂ ਗੋਬਿੰਦ ਸਿੰਘ,
• ਤਖ਼ਤੋ ਬਾਲਾ ਜ਼ੇਰ ਗੁਰੂ ਗੋਬਿਮਦ ਸਿੰਘ, ਲਾਮਕਾਨੇ ਸੈਰ ਗੁਰੂ ਗੋਬਿੰਦ ਸਿੰਘ,
• ਬਰਤਰ ਅਜ਼ ਹਰ ਕਦਰ ਗੁਰੂ ਗੋਬਿੰਦ ਸਿੰਘ, ਜਾਵਿਦਾਨੀ ਸਦਰ ਗੁਰੂ ਗੋਬਿੰਦ ਸਿੰਘ,
• ਮੁਰਸ਼ਿਦ ਅਲ-ਦਾਰੀਨ ਗੁਰੂ ਗੋਬਿੰਦ ਸਿੰਘ, ਬੀਨਸ਼ੇ ਹਰ ਐਨ ਗੁਰੂ ਗੋਬਿੰਦ ਸਿੰਘ,
• ਜੁਲਮਾ ਦਰ ਫੁਰਮਾਨ ਗੁਰੂ ਗੋਬਿੰਦ ਸਿੰਘ, ਬਰਤਰ ਆਮਦ ਸ਼ਾਨ ਗੁਰੂ ਗੋਬਿੰਦ ਸਿੰਘ,
• ਹਰ ਦੋ ਆਲਮ ਖ਼ੈਲ ਗੁਰੂ ਗੋਬਿੰਦ ਸਿੰਘ, ਜੁਲਮਾ ਅੰਦਰ ਜ਼ੇਲ ਗੁਰੂ ਗੋਬਿੰਦ ਸਿੰਘ,
• ਵਾਹਬ ਅਲ-ਵਹਾਬ ਗੁਰੂ ਗੋਬਿੰਦ ਸਿੰਘ, ਫਾਤਹ ਹਰ ਬਾਬ ਗੁਰੂ ਗੋਬਿੰਦ ਸਿੰਘ,
• ਸ਼ਾਮਿਲ ਅਲ-ਅਸ਼ਫਾਕ ਗੁਰੂ ਗੋਬਿੰਦ ਸਿੰਘ, ਕਾਮਿਲ ਅਲ-ਅਖ਼ਲਾਕ ਗੁਰੂ ਗੋਬਿੰਦ ਸਿੰਘ
•, ਰੂਹ ਦਰ ਅਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਅਰ ਚਸ਼ਮ ਗੁਰੂ ਗੋਬਿੰਦ ਸਿੰਘ
•, ਜੁਲਮਾ ਰੋਜ਼ੀ ਖ਼ਵਾਰ ਗੁਰੂ ਗੋਬਿੰਦ ਸਿੰਘ, ਫੈਜ਼ੇ ਹੱਕ ਅਮਤਾਰ ਗੁਰੂ ਗੋਬਿੰਦ ਸਿੰਘ,
• ਬਿਸਤੋ ਹਫਤ ਗਦਾਏ ਗੁਰੂ ਗੋਬਿੰਦ ਸਿੰਘ, ਖ਼ਾਕਰੋਬ ਸਰਾਏ ਗੁਰੂ ਗੋਬਿੰਦ ਸਿੰਘ,
• ਖ਼ਮਸ ਵਸਫ ਪੈਰਾਏ ਗੁਰੂ ਗੋਬਿੰਦ ਸਿੰਘ, ਹਫਤ ਹਮ ਸ਼ੈਦਾਏ ਗੁਰੂ ਗੋਬਿੰਦ ਸਿੰਘ,
• ਬਰ ਦੋ ਆਲਮ ਦਸਤ ਗੁਰੂ ਗੋਬਿੰਦ ਸਿੰਘ, ਜੁਲਮਾ ਉਲਵੀ ਪਸਤ ਗੁਰੂ ਗੋਬਿੰਦ ਸਿੰਘ,
• ਲਾਲ ਸਗ ਗ਼ੁਲਾਮ ਗੁਰੂ ਗੋਬਿੰਦ ਸਿੰਘ, ਦਾਗ਼ਦਾਰੇ ਨਾਮ ਗੁਰੂ ਗੋਬਿੰਦ ਸਿੰਘ,
• ਕਮਤਰੀ ਜ਼ ਸਵਾਨ ਗੁਰੂ ਗੋਬਿੰਦ ਸਿੰਘ, ਰੇਜ਼ਾ ਚੀਨੇ ਖ਼ਵਾਨ ਗੁਰੂ ਗੋਬਿੰਦ ਸਿੰਘ,
• ਸਾਇਲ ਅਜ਼ ਇਨਾਮ ਗੁਰੂ ਗੋਬਿੰਦ ਸਿੰਘ, ਖ਼ਾਕੇ ਪਾਕ ਇਕਦਾਮ ਗੁਰੂ ਗੋਬਿੰਦ ਸਿੰਘ,
• ਬਾਦ ਜਾਨਸ਼ ਫਿਦਾਏ ਗੁਰੂ ਗੋਬਿੰਦ ਸਿੰਘ, ਫਰਕ ਓ ਬਰ ਪਾਇ ਗੁਰੂ ਗੋਬਿੰਦ ਸਿੰਘ,

• ਲੇਖਕ-ਭਾਈ ਨੰਦ ਲਾਲ ਜੀ

majorsarao
Автор

ਇੰਨੀ ਮਿੱਠੀ ਆਵਾਜ਼ ਨਾਲ ਗੁਰੂ ਦੀ ਮਹਿਮਾ ਗਾਈ ਰੂਹ ਗਦ ਗਦ ਹੋ ਗਈ।
ਵਾਹਿਗੁਰੂ।

balwantsingh
Автор

ਭਾਈ ਨੰਦ ਲਾਲ ਜੀ ਨੇ ਲਿਖੀ ਇਹ ਤਾਰੀਫ਼ ਬਾਦਸ਼ਾਹ ਦਰਵੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ 🙏

slaveofimmortal
Автор

ਨਾਜ਼ੁਕ, ਮਿੱਠੀ ਤੇ ਸੰਗਾਊ ਆਵਾਜ਼ ਵਿੱਚ ਦਸਮੇਸ਼ ਪਿਤਾ ਦੀ ਉਸਤਤਿ ਦਿਲ ਦਿਮਾਗ ਨੂੰ ਬੇਥਾਹ ਸਕੂਨ ਨਾਲ ਸਰਸ਼ਾਰ ਕਰ ਗਈ 🙏🙏🙏

Lali-fx
Автор

ਇਸ ਵਿੱਚ ਬਹੁਤ ਜ਼ਿਆਦਾ ਸੁਕੂਨ ਹੈ ਇਸਦੇ ਨਾਲ ਹੀ ਗੁਰੂ ਸਾਹਿਬ ਦੀਆਂ ਤਾਰੀਫਾਂ ਸੁਣ ਕੇ ਬਹੁਤ ਆਨੰਦ ਆ ਰਿਹਾ ਹੈ | 🙏🏻🙏🏻❤❤

beingsuccessful
Автор

Wah wah mere guru Govind Singh! Na koi hua no hona tere jaisa Dasmesh Pita

TheMusicBeau
Автор

ਬਾਦਸ਼ਾਹ ਦਰਵੇਸ਼ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

harjinderbhullar
Автор

ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਇੱਕੋ ਇੱਕ ਸੱਚਾ ਪਾਤਸ਼ਾਹ ਜਿਨ੍ਹਾਂ ਆਪਣਾ ਸੱਭ ਕੁੱਝ ਸਾਡੇ ਲਈ ਵਾਰ ਦਿੱਤਾ 🙏🏻

gcoverworld
Автор

ਤੰਤੀ ਸਾਜ਼ ਸੰਗੀਤ ਨੂੰ ਸ਼ਾਮਲ ਕਰਕੇ ਇੱਕ ਹੋਰ ਮਣਕਾ। ਵਾਹਿਗੁਰੂ ਚੜ੍ਹਦੀਕਲਾ ਦੀ ਵਰਖਾ ਕਰਦੇ ਰਹਿਣ।

jipsy
Автор

❤❤❤❤ Mere Badshah Gobind Singh Ji is true form of Ram and Shiva mohe himself. Waheguru Ji ki Khalsa Waheguru Ji Ki Fateh. You are my true self Khalsa Panth. Waho Guru Waho Guru Wah Guru.

kaustavlahiri
Автор

ਬਹੁਤ ਵਧੀਆ, ਜਿਉਂਦੇ ਰਹੋ ਵੀਰ ਜੀ। ਜੇ ਨਾਲ ਸਕਰੀਨ ਤੇ ਇਸਦੇ ਅਰਥ ਮਿਲ ਜਾਂਦੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਸੀ। ਫਿਰ ਵੀ ਰਸ ਬਹੁਤ ਮਿਲਿਆ ਸੁਣ ਕੇ।

parammann
Автор

❤❤❤ ਧੰਨ ਧੰਨ ਮੇਰੇ ਪਿਆਰੇ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਬਾਦਸ਼ਾਹ ਗੂਰੁ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਦੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

JaswinderSingh-wd
Автор

ਜੈਕਾਰਾ ਗਜਾਵੈ
ਨਿਹਾਲ ਹੋ ਜਾਵੈ
ਧੰਨ ਧੰਨ ਧੰਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਮੰਨ ਨੂੰ ਭਾਵੇ
ਸਤਿ ਸ੍ਰੀ ਆਕਾਲ....🙏

ghaafil_
Автор

वाहेगुरु जी मैं पिछले 3 दिनों से सिर्फ यही शब्द सुन रही हूँ sukoon hi इसमें 🙏🙏🙏🙏🙏🙏🙏🙏🙏🤟🙏🙏🙏

sarvaulakh
Автор

ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਸਾਡੇ 22 ਵੀਰ ਸਿੰਘ ਜੀ ਨੂੰ

gurmukhsingh-qvnj
Автор

ਬਹੁਤ ਹੀ ਪਿਆਰਾ ਸ਼ਬਦ ਤੁਸੀਂ ਗੁਰੂ ਸਾਹਿਬ ਜੀ ਦੀ ਸਿਫ਼ਤ ਵਿੱਚ ਉਚਾਰਨ ਕੀਤਾ ਵੀਰ ਜੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ।

Rajwinderkaurdhaliwal
Автор

🙏ਧੰਨ ਧੰਨ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏

gurjinderdhaliwal
Автор

🙏🙏🙏🙏🙏 ਧੰਨ-ਧੰਨ ਸ਼ਾਹਿ ਸ਼ਾਹਨਸ਼ਾਹ, ਬਾਦਸ਼ਾਹ ਦਰਵੇਸ਼ ਸਰਬੰਸ ਦੇ ਦਾਨੀ ਚਿੱਟਿਆਂ ਬਾਜ਼ਾਂ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ।🙏🙏🙏🙏🙏

Bhullar_Bhau
Автор

ਗੁਰ ਗੋਬਿੰਦ ਸਿੰਘ❤❤। ਬ ਕਮਾਲ ਵੀਰੇ 🙏
ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਤਹਾਨੂੰ❤❤

harjinderkaur
Автор

Waali e do jahan de malik, Dhan Guru Gobind Singh ji di sifat o vi bhai nand lala ji valon, ba khoobi bhai vir singh ne nibhaya hai.❤

maninderpalsingh