R NAIT : Navigation (Official Video) | Josan Bros | Latest Punjabi Song 2023 | New Punjabi Song 2023

preview_player
Показать описание
R NAIT : Navigation (Official Video) | Josan Bros | Latest Punjabi Songs 2023 | New Punjabi Songs 2023

Speed Records & Virvinder Singh Kaku Presnts in association with @josanbros Film !

Stream / Download from

Song - Navigation (Official Video)
Singer, Lyrics & Composer - @official_rnait
Featuring - @sejal_puri3
Special thanks - @nickwarraich
Music - @mxrcibeats
Conceived by - @rajchetsharma
Project by - #satkaransinghKhossa
Director - @thejosansandeep
DOP - @kbbrar
Assist. Director - @rohitjosan & @varinderthind
Editor & Di - @paraskmehra
Costume - @manderbykarn
Makeup & Hair - @faces_byselma @stayslaybeauty & @rickeysidhu
Line Production - @shivrajproductionusa
Poster by - @impressivedesignstudio
YouTube Promotion - Pro Media
Label - Speed Records

Like || Share || Spread || Love

Enjoy & stay connected with us!

OldSchoolTieIndia -

Speed Records Haryanvi

#Navigation #RNait #SpeedRecords
punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2023, punjab, desi, speed records, Punjabi Songs, All hit punjabi songs, New punjabi songs 2023, All new punjabi songs 2023, All new latest punjabi songs 2023, Hit punjabi song, download latest punjabi songs 2023, latest punjabi songs mp3 download,

Speed Records Bhojpuri -

Oops TV -

Poon Poon -
Рекомендации по теме
Комментарии
Автор

ਹੁਣ r Nait ਬਾਈ motivational song liya ke ਨੌਜਵਾਨਾਂ ਨੂੰ ਸਫ਼ਲ ਬਣਾਉਣ ਲਈ ਬਹੁਤ ਵਧੀਆ ਕਿਰਦਾਰ ਨਿਭਾ ਰਹੇ ਆ । ❣️ ਧੰਨਵਾਦ ਸਹਿਤ ❣️
ਕੌਣ agree karda _ like ਕਰੋ

bhuttiwalajs
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

Thealtafmalik_
Автор

ਨਾਲੇ ਰੱਬ ਦਿਆਂ ਰੰਗਾ ਦਾ ਪਤਾ ਲੱਗਦਾ ਕਦੋਂ ਬਣ ਜਾਵੇ ਪਿੱਕਾ ਪੁੱਤ ਤੇਰਾ ਪਲਟੀਨਾ ❤❤❤ ਵਾਹ ਉਏ ਧਰਮਪੁਰੇ ਵਾਲਿਆ 🎉🎉 ਰੂਹ ਨਾਲ ਲਿੱਖਿਆ ਤੇ ਗਾਇਆ

manrajpadda
Автор

ਜਿਓਂਦਾ ਰਹਿ ਚੋਬਰਾ, ਬਿਨਾ ਫੁਕਰਪੁਣਏ ਤੋਂ ਬਿਨਾ ਗਾਣਾ ਚਲਦਾ ਇਹ ਹਰ ਵਾਰ ਸਾਬਤ ਕੀਤਾ❤👌

animallovers
Автор

ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

Thealtafmalik_
Автор

ਪਤੰਦਰ ਪਤਾ ਨਹੀਂ ਕੀ ਖਾਕੇ ਲਿਖਦਾ, ਗੀਤ ਦੀ ਲਾਈਨ ਛੋਟੀ ਵਿਚ ਮਤਲਬ ਵੱਡਾ ਹੁੰਦਾ ❤।

jagdeepsingh
Автор

ਬਹੁਤ ਘੈਂਟ ਲਿਖਤ R nait ਉਸਤਾਦ ਜੀ ਨੌਜਵਾਨਾਂ ਲਈ ਬਹੁਤ ਵਧੀਆ ਸੁਨੇਹਾ 🙏❤

Sajankumar-wulq
Автор

ਪਤਾ ਨੀ ਕੀ ਖਾਦਾ ਪੰਤਦਰ ❤ ਸਾਰੇ ਗਾਣੇ superhit ਕਢੀ ਜਾਦਾ ਹੈ ❤❤❤❤❤❤❤। I ❤ r nait 🔥🔥🔥🔥🔥💓

The_music_team
Автор

R nait ਬਾਈ ਬਹੁਤ ਘੈਂਟ ਗਾਣਾ ਬਹੁਤ ਘੈਂਟ ਲਿਖਤ ਬਾਈ ਮਾਲਕ ਤਰੱਕੀਆਂ ਬਖਸ਼ੇ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ ❤️❤️❤️ 💯✅
#Rnait🔥🔥🔥🔥🔥🔥

officialmavi
Автор

ਬਹੁਤ ਵਧਿਆ ਗਾਣਾ ਪਤਾ ਨਹੀਂ ਦਿਨ ਵਿੱਚ ਕਿੰਨੀ ਵਾਰੀ ਸੁਨਦਾ I love you nait ਬਾਈ ❤❤❤🎉 ਜਨਮ ਦਿਨ ਮੁਬਾਰਕਾਂ 🎂🎂

GurmeetsinghSangarbhaji-krew
Автор

ਤੈਨੂੰ ਜੀਵੇਂ ਜੀਵੇਂ ਮਿਹਨਤਾਂ ਆਊਗਾ ਪਸੀਨਾ ਆਉਂਦਾ ਆਉਦਾਂ ਹੀ ਤੂੰ ਬਣਦਾ ਜਾਏਗਾ ਨਗੀਨਾ। 🙏

mrs.nishuyadav
Автор

ਜੇ ਕੋਈ ਸ਼ੱਕ ਨੀ ਕਰ ਚੈੱਕ ਨੀ only Rnait ❤
Love you bro ❤️
God bless you

mehragaming
Автор

ਰੱਬ ਅੱਗੇ ਹਮੇਸ਼ਾ ਦੁਆ ਕਰਦੇ ਹਾਂ ਕਿ ਰੱਬਾ ਤੂੰ ਸਾਡੇ ਬਾਈ ਨੂੰ ਹਰ ਵੇਲੇ ਚੜ੍ਹਦੀ ਕਲ੍ਹਾ ਵਿੱਚ ਰੱਖੀ ਮਾਲਕਾ ਐਹੋ ਜਿਹਾ ਕਲਾਕਾਰ ਦੁਨੀਆ ਤੇ ਕਿਤੇ ਵੀ ਨਹੀਂ ਹੋ ਸਕਦਾ ਲਵ ਯੂ ਬਾਈ ਤੇਰਾ ਫੈਨ ਭਦੌੜ ਤੋਂ ❤😊

Livefocustv
Автор

ਜਿੰਦਗੀ ਦੇ ਬੀਤ ਰਹੇ ਸਮੇਂ ਦੀਆਂ ਸੱਚਾਈਆਂ ਬਿਆਨ ਕਰਦਾ r nait, ਹੱਡ ਬੀਤੀਆਂ ਦੇ ਨਾਲ ਨਾਲ ਜੱਗ ਬੀਤੀਆਂ
ਕੁਦਰਤ ਦੀਆਂ ਬਖਸ਼ਿਸ਼ਾਂ ਤੇ ਕਰੋਪੀਆਂ ਸਭ ਝਲਕਦਾ ਗੀਤ ਚੋਂ ( jiundaa rhe sada bhra)

rimpisidhu
Автор

R nait ❤❤ਫੜ ਕੇ ਗ਼ਰੀਬੀ ਦੇ ਜਬਾੜੇ ਪਾੜ ਦੇ💯💯💯

_sikh
Автор

ਮੇਰੀ ਜਿੰਦਗੀ ਦਾ ਸਮਾਂ ਇਹੀ ਚਲ ਰਿਹਾ ਤੁਸੀ ਸਹੀ ਟਾਈਮ ਤੇ ਬਹੁਤ ਸੋਹਣਾ ਗਾਣਾ ਰਿਲੀਜ਼ ਕੀਤਾ❤❤

Struggler_munde
Автор

ਨੀਵੀ ਪਾਂ ਕੇ ਖਿੱਚਿਆਂ ਏ ਕੰਮ ਤੇਰੇ ਯਾਰ ਨੇ ਵੇਖ ਅੱਜ ਕਨੇਡਾ ਧੱਕ ਪਾਈ ਤੇਰੇ ਯਾਰ ਨੇ❤

Majhewalajatt
Автор

ਦਿਲ ਨੂੰ ਐਨੀ ਖਿੱਚ ਪਾਉਦਾ ਇਹ song ਕੇ ਜਦੋ ਇਕ ਸ਼ਿਫਟ ਤੂੰ ਦੂਜੀ ਸ਼ਿਫਟ ਤੇ ਜਾਂਦੇ ਆ ਤਾ ਐਨਾ ਹੌਂਸਲਾ ਆਂਉਦਾ ਕੇ ਸ਼ਿਫਟ ਦਾ ਪਤਾ ਈ ਨੀ ਲੱਗਦਾ, , ਵਾਹਿਗੁਰੂ

JagdeepkumarRikhi
Автор

ਬੁਹਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ👌👌👌👌👌❣️

Ranjitsingh-mwwl