97 De Yaar (OFFICIAL VIDEO) | Kulwinder Billa | The Boss | Latest Punjabi songs 2020

preview_player
Показать описание
Welcome all to my Youtube channel, Click the SUBSCRIBE BUTTON above and show some love and support.
97 de yaar is dedicated to all the childhood friends, I hope song have pulled the string of childhood friends, and the golden memories of the golden period.
Stay Home Stay Safe, Keep Listening 97 De Yaar.

Make Your TikTok videos and get featured on our Platform :

Song : 97 De Yaar
Singer /composer: Kulwinder Billa
Lyricist : Matt Sheron Wala
Music : The Boss
Designed Mix & Mastered by Sound Squad Studio
Film by : Yaadu Brar
Producer : Yadwinder Jassar
Project By Hardeep Mann
Online Promotion By GoldMedia

Special Thanks Sukhi Nijjar Canada

☞AIRTEL Subscribers
Direct Dial 97 De Yaar : 5432117422558

☞VODAFONE Subscribers
Direct Dial Direct Dial 97 De Yaar: 11994416

☞IDEA Subscribers
Direct Dial Direct Dial 97 De Yaar: 11994416

☞BSNL(S/E) Subscribers Send Message BT
(Code) to 56700 Direct Dial 97 De Yaar : 11994416

Featuring :
Maan patla hunda c mota ho gya - Hardeep maan
Chite vala ala sandhu- joban sandhu
daru de drum- matt sheron wala te yaadu brar
Gappi - seven chahal te navi bawa
Lucha sharma- Sahil Sharma (the boss)
Mashooka diya glla karn wale- Shivjot te kulwinder billa

Digital Distribution by SkyDigital

♪ Available on ♪

Follow me on :
Snapchat : Kulwinderbilla
Рекомендации по теме
Комментарии
Автор

Hnji Dosto Kiven Lageya 97 De Yaar 🕺🏻? Aae ohna college samey dey yaaran di yaad 🤩 ? do comment below,
Apne yaaran naal video's bana k pavo ty asi avde official handle's ty share karaan gey, 😎
Don't forget LIKE | SHARE | SUBSCRIBE 😬

Kulwinderbillaofficial
Автор

ਬਾੲੀ ਅੱਜ ਗਾਣਾ ਸੁਣਕੇ ਪਤਾ ਨੀ ਕਿੰਨੇ ਕੁ ਚੇਹਰੇ ਅੱਖਾਂ ਮੂਹਰ ਦੀ ਲੰਘੇ ਅਾਂ..ਮਿਸ ਯੂ ਅਾਲ ਫਰੈਂਡ

buttaattwal
Автор

ਗੀਤ ਮੈਂ ਦਸ ਵਾਰ ਸੁਣ ਲਿਆ ਬਹੁਤ ਵਧੀਆ ਗੀਤ ਆ ਜ਼ਿਆਦਾ ਤੋਂ ਜ਼ਿਆਦਾ ਵਿਉ ਹੋਣੇ ਚਾਹੀਦੇ ਨੇ 22

ushsebusjshdhd
Автор

ਸਾਡੇ ੲੇਰੀੲੇ ਦੀ ਸ਼ਾਨ...!
ਮਾਨਸਾ ਜਿਲ੍ਹਾ...!
ਬਾੲੀ ਕੁਲਵਿੰਦਰ ਬਿੱਲਾ ...ਸਦਾਬਹਾਰ ਗਾੲਿਕੀ...! ਸਕੂਨ...!
ਮੱਟ ਸ਼ੇਰੋਂ ਅਾਲਾ ਘੈਂਟ ਬੰਦਾ...!

gurwindermahal
Автор

Yrr mera yaar mod do yrr 🙏🙏🙏😥😭😭pardeep aja yaar sachi life ekale hoye eh song sun k bahut yaad aya rahe yrr 😭

gagandeepsharma
Автор

ਅੱਜ ਰੋਣਾ ਆਗਿਆ ।।ਇਹ ਗਾਣਾ ਸੁਣ ਕੇ ।।ਕਾਲੇਜ ਵਾਲੇ ਦਿਨ ਯਾਦ ਆਗੇ😥😥😥😥

navyugsingh
Автор

ਯਾਰਾ ਇੱਦਾ ਦੇ ਗਾਣੇ ਆ ਦੀ ਬਹੁਤ ਲੋੜ ਆ ।।ਸਰੋਤਿਆ ਨੂੰ।।। ਲਵ ਯੂ ਆ ਵੀਰ ਮੇਰਾ ਆ

virus
Автор

ਬਿੱਲੇ ਬਾਈ ਸਵਾਦ ਲੀਆਤਾ
ਜੀ ਯਾਰ
ਮਟ ਸ਼ੇਰੋੰ ਵੀਰੇ ਸਲੂਟ ਤੇਨੂੰ
ਕਿਆ ਗੀਤ ਲਿਖਿਆ
ਜਿਆਦਾਤਰ ਗੱਲਾਂ ਹਰ ਇਕ ਨਾਲ ਹੋਈਆਂ।

Ranbirdhindsa
Автор

ਕਲਾਜ ਵਿਚ ਪੜਨ ਦਾ ਵੀ ਆਪਣਾ ਹੀ ਸਵਾਦ ਆ ਮੇਰੇ ਭਰਾ ਨੇ ਮੇਰੀ ਬਹੁਤ ਮੱਦਤ ਕਰੀ ਪਾਪਾ ਜੀ ਤੋ ਚੋਰੀ ਖਰਚਾ ਦੇਣਾ ਸਕੂਟਰ ਦੇਣਾ, ਕਹਿਣਾ ਐਸ ਕਰ ਤੇਰਾ ਭਰਾ ਕਮਾੳਦਾ ਪਰ ਨਸਾ ਨਾ ਕਰੀ ਪੈਸੇ ਜਿੰਨੇ ਮਰਜੀ ਲੈ ਜਾਈਆ ਕਰ, miss you brother ਮੇਰਾ ਬੈਸਟ ਫਰੈਨਡ ਤੂੰ ਹੀ ਸੀ,

Major.Singh
Автор

ਵਾਹ ਓ ਮੱਟਸ਼ੇਰਾਂ ਆਲਿਆਂ ਕਿਆ ਲਿਖਿਆ ਤੇ ਕਮਾਲ ਕਰਤੀ ਵੀਰ ਕੁਲਵਿੰਦਰ ਬਿੱਲੇ ਨੇ ਗਾਉਣ ਆਲੀ, ।

ibajwa
Автор

ਕੌਣ ਕਹਿੰਦਾ ਵੀ ਚੰਗੇ ਗਾਣੇ ਨੀ ਚਲਦੇ ਯਰ ਲੂ ਕੰਡੇ ਖੜੇ ਕਰਤੇ ਕੀ ਗਾਣਾ ਬਣਾਇਆ ਲੱਬ ਯੂ ਬਾਈ ਪਹਿਲੀ ਵਾਰ ਕਮੈਂਟ ਕਰਿਆ ਕਿਸੇ ਗਾਣੇ ਤੇ

AmanMehraj-dp
Автор

ਕਿਆ ਗੀਤ ਆ ਵੀਰ ਸਿਰਾਂ ਕੀਤਾ ਪਿਆ, , , , ਜਦੋ ਸੁਣਦਾ ਰੋਣਾ ਆ ਜਾਂਦਾ। love you

malwaboyvlogs
Автор

ਮੇਰੇ ਕੋਲ ਕੋਈ ਸਬਦ ਨੀ ਬਾਈ ਗੀਤ ਦੀ ਤਾਰੀਫ ਕਰਨ ਲੀ👌👌ਲਵ ਯੂ ਵੀਰੋ

sukhapalibhagibander
Автор

ਬਾੲੀ ਗਾਣਾ ਵਾਰ ਵਾਰ ਸੁਣੇਅਾ ਜਾ ਰਿਹਾ ਨਾਲੇ ੳੁਸ ਦਿਨ ਤੋ ਸਾਰੇ ਯਾਰਾ ਨਾਲ ਫੋਨ ਤੇ ਗੱਲ ਹੋ ਰਹੀ ਅਾ ਸਿਰਫ ਬੱਲੀ ਨੂੰ ਛੱਡ ਕੇ ਵੀਰ ੳੁਹ (ਬੱਲੀ) ਭਰਾ ੲਿਸ ਦਨੀਅਾ ਨੂੰ ਛੱਡ ਚੱਲਾ ਗਿਅਾ ਬਿੱਲੇ ਬਾੲੀ ਤੇਰੀ ਵੀਡੀੳੁ ਦੇ ਅਾਖਰੀ ਸੀਨ ਨੇ ਅੱਖਾ ਵਿੱਚੋ ਪਾਣੀ ਲਿਅਾ ਤਾ ਬਿੱਲੇ ਵੀਰ ਤੈਨੂੰ ਰੱਬ ਚੱੜਦੀ ਕਲਾ ਬਖਸ਼ੇ

jassijassi
Автор

Really this is Better time to release such type of song

Because everyone is missing their friends in lockdown..

idharudhar
Автор

Love u friends mai v bht miss krdi Pardeep Sundeep Vandana Rekha kirna Mandeep manjit pite motto preeti love u

balwinderkaur
Автор

ਬਹੁਤ ਹੀ ਵਧੀਆ ਗੀਤ, ਜਿਥੇ ਵੀ ਰਹਿਣ ਜਿਊਂਦੇ ਵੱਸਦੇ ਰਹਿਣ ਜਿਗਰੀ ਯਾਰ ।

deepakbtl
Автор

50 ਵਾਰ ਸੁਣ ਲਿਆ ਗਾਣਾ, ,ਪਰ ਜੀਅ ਨਹੀ ਭਰਿਆ, , ਸਿਰਾ ਕੁਲਵਿੰਦਰ ਸਾਬ,
ਮਾਨ ਪਤਲਾ ਜਾ ਹੁੰਦਾ ਸੀ ਮੋਟਾ ਹੋ ਗਿਆ, ਆ ਲਾਇਨ ਕਿਹਨੂੰ ਕਿਹਨੂੰ ਵਧੀਆ ਲੱਗੀ, , 👌👌🎸🎸👌👌🎵🎵🙏🙏🙏

sandeepbatish
Автор

ਢੈਪਈ ਆਲਾ ਬਿੱਲਾ ਕਲਾਕਾਰ ਹੋ ਗਿਆ
ਸਾਡੇ ਲਈ ਤਾਂ ਮਾਣ ਏ ਸਾਡਾ ਯਾਰ ਹੋ ਗਿਆ 👌👌👏 luv u astaad

amritpaljwandha
Автор

ਮੱਟ ਸ਼ੇਰੋਂ ਵਾਲੇ ਦੀ ਕਲਮ ਹਮੇਸ਼ਾ ਸੋਹਣਾ ਲਿਖਦੀ ਹੈ ..ਮੁਬਾਰਕਾਂ ਜੀ

jagmohanshahraisar