Paap Chhupake Punya Dikhake | Saint Dr. MSG Insan | Lyrical Video #SaintMSG #LatestSong

preview_player
Показать описание
#SpiritualMusic #SaintMSG #SpiritualSong

In the Spiritual Music video above, Saint Dr. Gurmeet Ram Rahim Singh Ji Insan is guiding everyone and conveying the social reforming messages through divine music!

A Spiritual Master uses every possible medium to guide His disciples. Be it satsang, holy books, holy letters, hymns and so on! His only motive is to bring everyone closer to Almighty and improve their relationship with Him through heavenly messages which results in spiritual awakening and enlightenment!

Listen to the divine music, experience new rhythms and open your heart to get closer to Almighty!

Singer: Saint Dr. Gurmeet Ram Rahim Singh Insan
Music: Saint Dr. Gurmeet Ram Rahim Singh Insan
Composer: Saint Dr. Gurmeet Ram Rahim Singh Insan
Lyrics: Saint Dr. Gurmeet Ram Rahim Singh Insan
Music Arranged & Produced by: Saint Dr. Gurmeet Ram Rahim Singh Insan

Connect with Guruji via other platforms for spirituality and a lot more!
Рекомендации по теме
Комментарии
Автор

ਬਹੁਤ ਸੋਹਣਾ ❣️❣️❣️❣️ਦਿਲ ਨੂੰ ਸਕੂਨ ਮਿਲਦਾ ਹੈ ❤️❤️❤️❤️❤️

gobindsinghinsan
Автор

ਬਹੁਤ ਹੀ ਸੋਹਣਾ ਭਜਨ..
ਅਨੰਦਮਈ ਆਵਾਜ਼...
ਸਚਾਈ ਭਰਭੂਰ...
ਰੂਹ ਨੂੰ ਸਕੂਨ ਦੇਣ ਵਾਲਾ ....
ਬਹੁਤ ਬਹੁਤ ਧੰਨਵਾਦ ਗੁਰੂ ਜੀ🙏

preetkaur
Автор

ਬਹੁਤ ਸੋਹਣਾ ❣️❣️❣️❣️ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ❤️❤️❤️❤️❤️

tejinderkaur
Автор

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ❤️🌹🥭🍊🍊🍊🍊🍊🥭🥭🥭🍊🍊🍊🥭🥭🥭🍊🍊🍊🥭🍊🍊🍊🥭

gurpreetsingh-huhk
Автор

ਬਹੁਤ-ਬਹੁਤ ਅਛਾ ਗੀਤ ਪਿਆਰੇ ਪਾਪਾ ਜੀ ਜੀ ਕਰਦਾ ਹੈ ਸ਼ੂਣਿ ਜਾਇਏ। ਪਿਆਰੇ ਪਾਪਾ ਜੀ ਅੱਜ ਦੇ ਸ਼ਮੇਂ ਤੇ ਬਣਾਇਆ ਹੈ ਅੱਜ ਦੇ ਸ਼ਮੇਂ ਵਿੱਚ ਬਹੁਤ ਕੁੱਝ ਚਲ ਰਹਾ ਹੈ।Very-very nice Song❤❤❤❤❤🙏🙏🙏🙏
#SaintGurmeetRamRahimJi
#SaintDrMSG

gurjotsinghdhaliwal
Автор

🌹🙏 ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ🌹
ajj di date di reality aw pita ji

rajveerkaur
Автор

"ਪਾਪਾ ਜੀ ਬਹੁਤ ਹੀ ਸ਼ਾਨਦਾਰ ਤੇ ਜ਼ਬਰਦਸਤ "ਸ਼ਬਦ" ਦੀ ਰਚਨਾ ਕੀਤੀ ਹੈ, ਬਾਰਿਸ਼ ਦੇ ਮੌਸਮ ਚੱਲ ਰਿਹਾ ਹੈ, ਜਦੋਂ ਬਾਰ-ਬਾਰ ਇਹ ਸ਼ਬਦ ਸੁਣਦੇ ਹਾਂ, ਤਾਂ ਵੈਰਾਗਮਈ ਤੁਹਾਡੀ ਬਹੁਤ ਯਾਦ ਆਉਂਦੀ ਹੈ

darshansingh
Автор

ਸਾਰੀ ਸ਼੍ਰਿਸ਼ਟੀ ਦਾ ਭਲਾ ਕਰਨਾ ਮੇਰੇ ਰਾਮ 🙏 #RamRahim #SaintDrMSG

ManveerKaur-pb
Автор

''ਦੇਖ ਭਗਵਾਨ ਤੇਰਾ ਇਨਸਾਨ ਤੁਜ਼ਕੋ ਸਮਝੇ ਹੈ ਨਾਦਾਨ ''❤❤ ਬਹੁਤ ਬਹੁਤ ਧੰਨਵਾਦ ਪਿਆਰੇ ਸਤਿਗੁਰੂ ਜੀ ਸਾਨੂੰ ਸਭ ਨੂੰ ਸਹੀ ਰਾਹ ਪਾਉਣ ਲਈ ।❤❤

amanchoudhary
Автор

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ❤❤
ਕੱਲ੍ਹ ਤੋਂ ਪਿਤਾ ਜੀ 100 ਵਾਰ ਭਜਨ ਸੁਣ ਚੁੱਕਿਆ ਹਾਂ ਜੀ ਦਿਲ ਕਰਦਾ ਹੈ ਸੁਣਦੇ ਰਹਿਏ ਦਿਨ ਰਾਤ love you pita ji❤ thanks ❤

gurpreetsingh-ibeu
Автор

ਬਹੁਤ ਸੋਹਣਾ ਪਿਤਾ ਜੀ ਤੁਹਾਡਾ ਲਿਖਿਆ ਤੇ ਗਾਇਆ ਸਾਰੀ ਦੁਨੀਆਂ ਦਾਰੀ ਇੱਕ ਸ਼ਬਦ ਚ ਦਿਖਾ ਦਿੱਤੀ ਪਿਤਾ ਜੀ ਧੰਨ ਧੰਨ ਸਤਿਗੁਰ ਤੇਰਾ ਹੀ ਆਸਰਾ

mindfacts
Автор

ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ ਪਿਤਾ ਜੀ🙏❤️😍😍 We are so grateful that you always giving us precious gifts 🎁...Thank you soo much pita ji☺️☺️🥰

sachdeepbrar
Автор

Dhan Dhan Satguru Tera Hi Aasra Papa Ji

sunitarani
Автор

Mere piyare pita ji i really miss you all time ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੋ ਪਿਤਾ ਜੀ ਸਾਰਿਆਂ ਦੀ zindagi ch ਖੁਸ਼ੀਆਂ ਹੀ ਖੁਸ਼ੀਆਂ ਲੈ ਆਓ ਪਿਤਾ ਜੀ ❤❤❤

PalsinghSidhu-oiqr
Автор

Very very nice bhajan pita ji 💗💗💗💗💗💗💗💗💗💗

rajkumarkaliakumarkalia
Автор

ਧੰਨ ਧੰਨ ਸਤਗੁਰੂ ਤੇਰਾ ਹੀ ਆਸਰਾ 🙏🏻🙏🏻❤️❤️😍 ਪਿਤਾ ਜੀ ਬਹੁਤ ਬਹੁਤ ਵਦੀਆ ਭਜਨ ਹੈ 😍😍🎶🎶🎵🙏🏻 ਦਿਲ ਨੂੰ ਛੂ ਗਿਆ ਭਜਨ ਪਿਤਾ ਜੀ 😍😍🎶🎶🎵🙏🏻💖💖❣️

gurdeepbansal
Автор

ધન ધન સતગુરુ તેરા હિ આસરા, Dhan dhan satguru tera hi aasra, धन धन सतगुरु तेरा ही आसरा hind guru ji

Akash_insha
Автор

Gajab gajab gajab song by Saint Dr MSG Insan grend salute ❤❤❤❤❤

SantoshKumar-hnsy
Автор

Very nice bhajan pyare papa ji👌👌👌👌👍👍💫💫

sunitabansal
Автор

Rishto ki sacchai batata Hai song MSG ka gajab ka song hai saint Dr MSG Insan grend salute 🌹🌹🌹🌹🌹🌹❤️🌹♥️♥️🙏🤩🤩❤❤❤❤

SantoshKumar-hnsy