Nikke Nikke Chaa (Official Video) | Khushi Pandher | Sukh D | Black Virus | Punjabi Songs 2022

preview_player
Показать описание
Nikke Nikke Chaa (Official Video) | Khushi Pandher | Sukh D | Black Virus | Punjabi Songs | Jass Records


► Song Credits :-
Song : Nikke Nikke Chaa
Singer/Lyrics : Khushi Pandher
Music : Black Virus
Female Lead : Geet Goraya
Presentation : Jasvir Pal Singh
DOP : Ali Khan
Project by : Ctown
Directed by : Sukh D
Presentation : Jasvir Pal Singh
Makeup : Prabh Makeover
Assit Director : Narinder Nindi / Pankush
Edit / Di : Monty
Online Promotion : JSMG Digital
Label : Jass Records
--------------------------------------------------------------------
Like || Share || Spread || Love
--------------------------------------------------------------------

► To Stream & Download Full Song :

🎶Follow on Instagram:
🎶Jasvirpal Singh:
🎶Vipen Joshi

🎶JSMG Digital

(This Song Is Subject To the Copyright of Jass Records)
Рекомендации по теме
Комментарии
Автор

Thanks for waiting !! kive lgea poora geet ? Love ❤️

khushi.pandher
Автор

ਇੱਕ ਕੁੜੀ ਦੇ ਜ਼ਿੰਦਗੀ ਵਿੱਚ ਨਿੱਕੇ ਨਿੱਕੇ ਚਾਵਾਂ ਨੂੰ, ਬੜੇ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ, ਗਾਣਾ ਸੁਣਕੇ ਚਿਹਰੇ 'ਤੇ ਇੱਕ ਵੱਖਰਾ ਜੇਹਾ ਚਾਅ ਚੜ੍ਹ ਆਓੁਂਦਾ💫✨ ਬਹੁਤ ਸੋਹਣਾ ਸੰਗੀਤ, ਅਵਾਜ਼, ਵੀਡੀਓ ✨💙

sajjanadeeb.
Автор

ਬਹੁਤ ਖੂਬਸੂਰਤ ਅਲਫਾਜ਼, ਆਵਾਜ਼, ਟੀਮ ਨੂੰ ਬਹੁਤ ਬਹੁਤ ਮੁਬਾਰਕ

Thealtafmalik_
Автор

ਵਾਹ ਵੀਰ ਬਹੁਤ ਵਧੀਆ ਗਾਣਾ ਗਾਇਆ ਇਕ ਇਕ ਬੋਲ ਬਹੁਤ ਵਧੀਆ ਗਾਇਆ ਹੈ ਫੈਮਲੀ ਵਿੱਚ ਬੈਠ ਕੇ ਸੁਣਿਆ ਜਾਣ ਵਾਲਾ ਗਾਣਾ ਬਹੁਤ ਵਧੀਆ ਆਵਾਜ਼ ਵਾਹ ਕਮਾਲ ਗਾਇਆ। ਗਾਣੇ ਹੋਣੇ ਹੀ ਇਸ ਤਰਾ ਦੇ ਚਾਹੀਦੇ ਨੇ ਜਿਹੜੇ ਪਰਿਵਾਰ ਵਿਚ ਬੈਠ ਕੇ ਸੁਣੇ ਜਾ ਸਕਣ।

Shamsher.Singh-.
Автор

Feel ਨਾਲ ਕਿਸੇ ਵੀ ਸੌਂਗ ਨੂੰ ਗਾਇਆ ਜਾਵੇਂ ਤਾਂ ਦਿਲ ਛੂਹ ਲੈਂਦਾ.. So feel so osm

BaljitSingh-ybqs
Автор

ਆਪਣੇ ਮਾਪਿਆਂ ਤੋਂ ਬਾਅਦ ਇੱਕ ਘਰ ਵਾਲਾ ਹੀ ਹੁੰਦਾ ਜੋ ਕੁੜੀ ਦੇ ਚਾ ਪੂਰੇ ਕਰਦਾ ਪਰ ਚਾ ਇੰਨੇ ਜ਼ਰੂਰੀ ਨਹੀਂ ਹੁੰਦੇ ਜਿਨਾਂ ਕਿ ਪਿਆਰ ❤️❤️❤️❤️😍😍😍😍🤩🤩🤩

gurnoorsingh
Автор

ਇਸ ਤਰ੍ਹਾ ਦੀ ਕੁੜੀ ਮਿਲ ਜਾਏ ਤਾਂ ਜ਼ਿੰਦਗੀ ਸੁਵਰਗ ਐ, 😘😘😘😘😘😘😘😘 ਵਾਹਿਗੁਰੂ ਮੇਹਰ ਕਰੇ 🙏🙏🙏🙏🙏

babblesingh
Автор

SSA JI sareya nu Sadi Sari team ne bohat mehnt kiti hai Audio Ton Video tk .. te ik alag nazriye ton geet nu dikhaun di koshish kiti .. ohna loka de chaa dikhaun di gal kiti jihna de chaa pure v ni hunde par jina mileya ohne ch khush ne .. umeed krdan sb nu pasnd aau koshish ❤️

sukhd
Автор

Khushi Pandher voice is really magical which can convert a tired mind into fresh. Love this song

newhindipartymix
Автор

ਵੀਰ ਜੀ ਹਰ ਇੱਕ ਲਾਈਨ ਬਹੂਤ ਖੂਬ ਸੂਰਤ ਲਿਖੀ ਗਈ ਹੈ ਬਹੂਤ ਮਿੱਠਾ ਜਾ ਗੀਤ ਆ, , ਤੁਹਾਡੀ ਲਿੱਖਤ ਬਹੂਤ ਸੋਹਣੀ ਆ 💗👌🙏

sukhibathinda
Автор

ਹਰ ਵਾਰ ਉਮੀਦ ਤੋਂ ਵੱਧ ਵਧੀਆ ਕੰਮ ਦੇਖਣ ਨੂੰ ਮਿਲਦਾ ਹੈ। ਪਰਮਾਤਮਾ ਮਿਹਰ ਬਣਾਈ ਰੱਖੇ। ਪਿਆਰ ਖੁਸ਼ੀ ਵੀਰੇ ❤

the_jaspreet_jass
Автор

ਸਿੱਖਣਾ ਚਾਹੀਦਾ ਕੁੜੀਆ ਨੂੰ ਇਸ ਗੀਤ ਤੋ ਕੁਝ ਪਿਆਰ ਹੋਣਾ ਚਾਹੀਦਾ ਦੋਵਾਂ ਚ ਬਾਕੀ ਚੀਜ਼ਾਂ ਮੈਟਰ ਨਹੀਂ ਕਰਦੀਆਂ ਪਿਆਰ ਹੋਉ ਤੇ ਫਿਰ ਜਿੰਦਗੀ ਖੁਸ਼ੀ ਖੁਸ਼ੀ ਨਿਕਲ ਜਾਦੀ ਏ

lovesandhu
Автор

Very nice👍👍song ☺☺ ਗੀਤ ਗਾਇਆ ਅਤੇ ਫਰਮਾਇਆ ਬਹੁਤ ਹੀ ਵਧੀਆ ਢੰਗ ਨਾਲ ਗਿਆ ਹੈ, 👌👌👌👌

magimagi
Автор

Paise lye gift lye ta bahut Ladkia mardia but ehde vich different hi cuteness hai. Mind Blowing

ParminderKaur-nbrv
Автор

ਸੁਖ ਭਾਈ ਥੋੜਾ ਗੀਤ ਸੁਣਕੇ ਮੈਨੂੰ ਆਪਣੀ ਜਾਨ ਦੀ ਯਾਦ ਆ ਗੀ ਓਹਦੇ ਭੀ ਨਿੱਕੇ ਨਿੱਕੇ ਚਾਹ ਨੇ ਮੇਰੀ ਜਾਣ ਆ ਓਹੋ ਲਵ ਯੂ ਬਰੋ ਸੁਖ ਭਾਈ ਜੀ ❤️❤️❤️❤️❤️❤️

jkmusiclibrary
Автор

ਸੋਹਣਾ ਲਿਖਿਆ ਤੇ ਗਾਇਆ.. ਵਾਹਿਗੁਰੂ ਤਰੱਕੀਆਂ ਬਖਸ਼ੇ🎉🎉🎉🎉👍👍👍

Karamjeet
Автор

Heart touching 💖 ਦਿਲਾਂ ਦੀਆਂ ਧੜਕਣਾਂ ਨੂੰ ਗੀਤ ਬਣਾ ਦਿੱਤਾ 🙏❤️🙏

nikuhundal
Автор

Direct in ❤️.... No words for this masterpiece of

ekanshiyadav
Автор

Nowadays I am literally addicted with this song!!🥺🖤\

honeysingh
Автор

boht vadia song aaa . 👌👌👌god blessss u both of u .🙏♥️ waheguru ji tuhanu tarakiyan bakshan hamesha 😇🧡

akashpawar