Sadhu Di Kamai Boldi | official video | Pamma Dumewal | Kanwar Singh Grewal

preview_player
Показать описание
Sadhu Di Kamai Boldi | official video | Pamma Dumewal | Kanwar Singh Grewal

Singer : Pamma Dumewal , Kanwar Singh Grewal
Lyrics : Pala Kang
Music : Rupin Kahlon
Compose : Hardeep Atwal
Publicity Design : Kamal Singh
Video : Creative crew
Director : Sony Thulewal & Naveen jethi
Assistant director : Mamnu Buttar
DOP : Kirpal Sandhu
Editor : Harmeets S kalra
STREAMING ON OTHER PLATFORMS -

Рекомендации по теме
Комментарии
Автор

ਚੰਗਾ ਲਿਖਣ ਤੇ ਚੰਗਾ ਗਾਉਣ ਵਾਲਿਉ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

sandeeppurba
Автор

ਸੁੱਚਾ ਅਤੇ ਉੱਚਾ ਗਾਉਣ ਵਾਲੇ ਹਿੰਮਤੀ ਬੰਦੇ ❤❤❤

hammybillal
Автор

ਦੋਵੇ ਪੁੱਤ ਸੋਨੋ ਤੇ ਸੁਹਾਗਾ ਲਾਜੁਆਬ ਗਾਇਕੀ ਰੱਬ ਰਾਖਾ 🙏❤️🤝

BaljitKaur-ggos
Автор

ਸਾਡੇ ਨੂਰਪੁਰ ਬੇਦੀ ਇਲਾਕੇ ਦਾ ਮਾਣ ਪੰਮਾ ਡੂਮੇਵਾਲ ❤❤❤

kakasainimazriyasingh
Автор

ਸ਼ੁਕਰ ਹੈ ਕਿਸੇ ਗਾਉਣ ਵਾਲਿਆਂ ਨੇ ਤਾਂ ਸੱਚੇ ਸਾਧੂਆਂ ਦੀ ਸਿਫਤ ਕੀਤੀ ਨਹੀਂ ਤਾਂ ਅੱਜ ਕੱਲ ਸ਼ੋਸ਼ਲ ਮੀਡੀਆ ਤੇ ਨਿੰਦਿਆ ਕਰ ਕਰਕੇ ਲੋਕ ਪਾਪਾਂ ਦੇ ਭਾਗੀ ਬਣ ਰਹੇ ਹਨ
ਬਹੁਤ ਵਧੀਆ ਗੀਤ ਵਧਾਈ ਦੇ ਪਾਤਰ ਹਨ ਜੀ ਦੋਵੇਂ ਵੀਰ👏

kamalpreetsingh
Автор

ਬਹੁਤ ਖੂਬ, ਪ੍ਰਮਾਤਮਾਂ ਚੜ੍ਹਦੀਕਲਾ ਵਿੱਚ ਰੱਖੇ ਸਾਡੇ ਵੀਰ ਪੰਮਾ ਡੂੰਮੇਵਾਲ਼ ਨੂੰ। ਕੰਵਰ ਗਰੇਵਾਲ਼ ਜੀ ਦਾ ਵੀ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ। (ਅਮਨ ਕਾਲਕੱਟ)

AasthaRestaurantKalkat
Автор

ਬਹੁਤ ਖ਼ੂਬਸੂਰਤ। ਇਹ ਜੋੜੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਮਾਲ ਕਰ ਗਈ। ਮਾਣ ਹੈ ਦੋਵਾਂ ਵੀਰਾਂ ਤੇ। ਪੰਮਾ ਬਾਈ ਸਿਆਂ ਤੁਸੀਂ ਸਾਡੇ ਇਲਾਕੇ ਦਾ ਨਾਂ ਕੁੱਲ ਸੰਸਾਰ ਵਿੱਚ ਮਸ਼ਹੂਰ ਕਰ ਦਿੱਤਾ।

narindersingh
Автор

ਬਹੁਤ ਵਧੀਆ ਜੀ।ਕੰਵਰ ਤੇ ਪੰਮੇ ਵੀਰ ਦੀ ਜੋੜੀ ਬਹੁਤ ਵਧੀਆ ਤੇ ਸੁਲੱਖਣੀ ਸੋਚ ਦੇ ਮਾਲਕ ਨੇ ਦੋਵੇਂ ਵੀਰ। ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ।

RavinderSingh-xpcx
Автор

ਰੱਬਾ ਐਵੇਂ ਦਾ ਪੰਜਾਬ ਫੇਰ ਮੁੜ ਹੋਜੇ ਕੱਚੇ ਘਰ ਪੱਕੇ ਯਾਰ ਰਿਸ਼ਤੇਦਾਰ ਭੈਣ ਭਰਾ

HardeepSingh-vupb
Автор

ਬੱਸ ਇਹੀ ਸਾਡੇ ਲੋਕਾ ਚ ਕਮੀ ਏ, , ਚੰਗਾ ਗਾਓਣ ਵਾਲੇ ਨੂੰ ਸਪੋਟ ਨਹੀ ਕਰਦੇ, , ਜੇ ਗਾਣਾ ਨਸ਼ਿਆ ਤੇ ਜਾ ਕੁੜੀਆ ਤੇ ਜਾ ਹਥਿਆਰਾ ਤੇ ਹੋਵੇ ਤਾ ਸਾਰੇ ਸਪੋਟ ਕਰਦੇ ਨੇ, , ਸਾਡੇ ਲੋਕਾ ਨੂੰ ਬਸ ਫੁਕਰੀ ਵਾਲੇ ਗਾਣੇ ਪਸੰਦ ਆਓਦੇ ਨੇ, , ਜਾ ਜਿਹੜੇ ਮਾੜਾ ਗਾਓਦੇ ਓਹਨਾ ਨੂੰ ਬੋਲਣਾ ਆਓਦਾ ਕੇ ਮਾਂ ਬੋਲੀ ਨੂੰ ਸਾਭ ਲੋ ਪਰ ਜਿਹੜੇ ਵਧਿਆ ਗਾਓਦੇ ਨੇ ਓਹਨਾ ਦੀ ਸਪੋਟ ਨਹੀ ਕਰਨੀ ਅਓਦੀ

Middle-class
Автор

ਬਾਈ ਜੀ ਕਿਹੜੇ ਪਿੰਡ ਸ਼ੂਟ ਹੋਇਆ ਹੈ ਬਹੁਤ ਸੋਹਣਾ ਆ ਬੱਚਿਆਂ ਨੂੰ ਵਿਖਾ ਕੇ ਲਿਆਉਣਾ

KuldeepSingh-obpm
Автор

ਸੋਨੀ ਦਿਲੋਂ ਮੁਬਾਰਕਾਂ ਛੋਟੇ ਵੀਰ ਸਾਰੀ ਟੀਮ ਨੂੰ ਰੂਹ ਧੁਰ ਅੰਦਰ ਤਕ ਖੁਸ਼ ਹੋ ਗਈ ਗਰੇਵਾਲ ਡੂਮੇਵਾਲ ਵੀਰਾਂ ਨੇ ਬਾਕਮਾਲ ਗਾਇਆ ਮਾਲਕ ਤਰਕੀਆਂ ਤੰਦਰੁਸਤੀਆਂ ਹਮੇਸਾਂ ਚੜਦੀਆਂ ਕਲਾਂ ਬਖਸਣ ਦਿਨ ਦੁਗਣੀ ਰਾਤ ਚੌਗਣੀ ਚੜਦੀਆਂ ਕਲਾਂ ਕਰਨ ਜੀਓ।।

shpranu
Автор

ਸਾਧਣਾਂ ਪੈਂਦਾ ਏ ਸਰੀਰ ਤੇ ਜ਼ਮੀਰ ਨੂੰ, ਫੇਰ ਗੁਰਬਾਣੀ ਸਾਧ ਮੰਨਦੀ ਅਖੀਰ ਨੂੰ 🙏🏻🙏🏻🙏🏻ਮਾਲਕ ਦੀ ਬੰਦਗੀ ਕਰਨ ਵਾਲੀਆਂ ਸੱਚੀਆਂ ਰੂਹਾਂ ਨੂੰ ਇਹ ਗੀਤ ਸਮਰਪਿਤ ਹੈ 🙏🏻💐ਸਾਰੇ ਸਰੋਤਿਆਂ ਦਾ ਧੰਨਵਾਦ ਜੀ ਇਸ ਗੀਤ ਨੂੰ ਪਿਆਰ ਸਤਿਕਾਰ ਦੇਣ ਲਈ🙏🏻🙏🏻💐ਆਪਣੇ ਇਸ ਚੈਨਲ ਨੂੰ subscribe ਜ਼ਰੂਰ ਕਰਨਾ ਤਾਂ ਕਿ ਇਸ ਤਰਾਂ ਦੀਆਂ ਕੋਸ਼ਿਸ਼ਾਂ ਕਰਨ ਦਾ ਹੋਸਲਾ ਬਣਿਆਂ ਰਹੇ🙏🏻🙏🏻🙏🏻ਪੰਮਾ ਡੂਮੇਵਾਲ

Pamma_Dumewal
Автор

ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤❤❤❤

SukhwinderSingh-wqip
Автор

ਧੰਨ ਧੰਨ ਬਾਬਾ ਹਜ਼ਾਰਾ ਸਿੰਘ ਜੀ ਨਿਕੇ ਘੁੰਮਣਾ ਵਾਲੇ ਜੀ

kuldipbajwa
Автор

ਬਹੁਤ ਵਧਿਆ ਗੀਤ ਵੀਰੇ ' ਬਾਬਾ ਚੜ੍ਹਦੀਕਲਾ ਚ ਰੱਖੇ ਤੁਹਾਨੂੰ

manrajsingh
Автор

ਦੋਵੇਂ ਪੰਜਾਬੀ ਗਾਇਕੀ ਦੇ ਯੋਧੇ ਨੇ। ਸੱਚਾ ਸੁੱਚਾ ਗਾਉਣ ਵਾਲਿਆਂ ਦੀ ਕਲਾ ਕਿੰਨੀ ਨਿਖਰੀ ਹੁੰਦੀ ਇਹ ਇਸ ਸਕੂਨ ਭਰੇ ਗਾਣੇ ਤੋਂ ਪਤਾ ਲੱਗਦਾ ।

punjabjindabad
Автор

ਵਿਡੀਓ ਬਹੁਤ ਸੋਹਣੀ ਆ ਜੀ। ਗੀਤ ਦੇ ਬੋਲ ਵੀ ਬਹੁਤ ਵਧੀਆ ਨੇ । ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਜੀ।

deepkheri
Автор

ਧੰਨ ਧੰਨ ਮਹਾਂਪੁਰਸ਼ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ

gianiparmindersinghji
Автор

ਚਰਨ ਵੀਰ ਐਨੀ ਢੁੰਗਾਈ ਚ ਲਿਖਦਾ ਕਿ ਹਰ ਕਿਸੇ ਦੀ ਸਮਝ ਚ ਆਓਣਾ ਮੁਸ਼ਕਲ ਆ, , , ਦਿਲੋ ਸਲੂਟ ਆ ਵੀਰ ਤੈਨੂੰ ਤੇਰੀ ਸੋਚ ਤੇਰੀ ਕਲਮ ਨੂੰ, ,,, ਬਾਕੀ ਪੰਮੇ ਵੀਰ ਲਾਜਵਾਬ ਅਵਾਜ, ,,,🙏🙏🙏👌👌👌

deepvirk