Why Black | Tarsem Jassar | Punjabi Songs 2022 | Wazir Patar | Enigma EP | Punjabi Songs

preview_player
Показать описание
Why Black | Tarsem Jassar | Punjabi Songs 2022 | Wazir Patar | Enigma EP | Punjabi Songs

Vehli Janta Records & Manpreet Johal Presenting: “Why Black” from "ENIGMA" EP by " Tarsem Jassar”

Subscribe us for more updates: @VehliJantaRecords

Audio Available on:

Singer/Lyrics: Tarsem Jassar
Music: Wazir Patar
Mix Master: Dense
Editor: Puneet Ghattaura
Producer: Manpreet Johal | Karamjit Singh Johal
Label: Vehli Janta Records

𝐓𝐚𝐫𝐬𝐞𝐦 𝐉𝐚𝐬𝐬𝐚𝐫 (Artist)

𝐌𝐚𝐧𝐩𝐫𝐞𝐞𝐭 𝐉𝐨𝐡𝐚𝐥 (Producer)

𝐊𝐚𝐫𝐚𝐦𝐣𝐢𝐭 𝐒𝐢𝐧𝐠𝐡 𝐉𝐨𝐡𝐚𝐥 (Producer)

𝐕𝐞𝐡𝐥𝐢 𝐉𝐚𝐧𝐭𝐚 𝐑𝐞𝐜𝐨𝐫𝐝𝐬 (Label)

#newpunjabisongs #tarsemjassar #latestpunjabisongs
Рекомендации по теме
Комментарии
Автор

ਤੁਸੀਂ ਤੇ ਤੁਹਾਡੇ ਲਫਜ਼, ਗੀਤ ਸਿਰਾ ਹੀ ਹੂੰਦੇ ਨੇ bless u eda hi likhde roo🤞🏻🤞🏻❤️❤️❤️ with deep love ❤️❤️❤️❤️❤️❤️❤️❤️❤️❤️❤️❤️❤️

priyankabhatiwal
Автор

ਪਹਿਲਾਂ ਮੈਂ ਰੌਡਾ ਸੀ

❤❤❤❤
ਜੱਸੜ ਦੇ ਗੀਤ ਸੁਣ ਕੇ ਸਰਦਾਰ ਬਣ ਿਗਆ❤❤

HARJEETSINGH-tduf
Автор

Paye hoya frr ga fathegarh sahib walya ne ❤❤love you bro ❣️

jassi
Автор

enve de geet aaun deaw kr y (why black) vrga aaha galbat kaint aw...✌️❤️

DalerThind
Автор

Wazir is just perfect for tarsem paaji ⛳⛳

simpy
Автор

Kitna aacha musical hai aapka ye sir kitna shik sakenge sub is musical se ❤

anupdhiman
Автор

ਸ਼ੁੱਧ ਤੇ ਸਾਫ਼ ਸੁਥਰੇ ਸਬਦਾ ਨੂੰ ਲੈਕੇ ਲਿਖਿਆ ਗੀਤ ਬਹੁਤ ਵਧੀਆ ਲਗਿਆ ਵੀਰ ਹਮੇਸ਼ਾ ਸਾਨੂੰ ਐਵੇਂ ਦੇ ਹੀ ਗੀਤ ਲਿਖਕੇ ਸੁਣਾਉਂਦੇ ਰਹੋ 😘😘❤️🤗 love you always

preetkamal
Автор

ਜੱਸੜ ਵੀ ਸਿਰਾ ਗਾਉਦਾ ❤️
ਪੁਰਾਣੀਆ ਯਾਦਾਂ
ਤਾਜੀਆ ਕਰਦਾ ਗੀਤ ❤️ 😍

bhupinderdhaliwal
Автор

❤️❤️❤️❤️❤️❤️❤️❤️❤️❤️❤️
ਪੁਰੀ ਦੁਨੀਆਂ ਦਾ ਕਿੰਗ ਬਾਈ ਤਰਸੇਮ ਜੱਸੜ ❤️
ਇਸਦੀ ਕਲਮ ਕਦੇ ਵੀ ਕਿਸੇ ਨੂੰ ਤੋੜਦੀ ਨਹੀਂ ❤️
ਗੁਰੂ ਸਾਹਿਬ ਜੀ ਮਿਹਰ ਕਰਨ ਇਹ ਕਲਮ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ ❤️❤️❤️❤️❤️❤️🙏

hargursingh
Автор

Tarsem Jassar never fail to surprise 😊

bharaj
Автор

ਤੇਰੇ ਦਿੱਤੇ ਕਾਲੇ ਰੰਗ ਨਾਲ ਨੀ... ਹੁਣ ਪੱਕੀ ਯਾਰੀ ਲਾਲੀ ਐ...🖤❤️💫

karansidhuvlogs
Автор

ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

SukhwinderSingh-wqip
Автор

ਇਹ ਗਾਣਾ ਇਕ ਦੋ ਗਜਲਾ ਵਰਗੀ ਫੀਲ ਕਰਾਉਦਾ❤❤❤🕊

shubamsingh
Автор

ਬਹੁਤ ਵਧੀਆ ਬੋਲ ਲੱਗੇ ਗਾਣੇ ਦੇ ਕਾਲਾ ਰੰਗ ਨਾਲ ਸਾਡਾ ਵੀ ਪੱਕੀ ਯਾਰੀ ਆ ਜੱਟਾ #WMK♠️

Yourkaptan
Автор

ਮੁੱਛਾਂ ਵਾਲੇ ਵੀ ਨੇ romantic ਹੋ ਸਕਦੇ ♥️💯

Mandeep_pb
Автор

Dill nu lagg gya gana frst time ch hi
❤️love from your pind JASSAR, Ludhiana

singhxjassar
Автор

ਜੱਸੜਾ ਤੇਰੇ ਗੀਤਾਂ ਨਾਲ ਹੁਣ ਪੱਕੀ ਸਾਂਝ ਪਾਲੀ ਐ ❤
🤞

simranpreetkaur
Автор

Justice for Sidhu moose wala 🙏🙏🙏ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

Thealtafmalik_
Автор

ਤਰੇਸਮ ਜੱਸੜ ਲਿਖਤ ♥️♥️♥️
ਵਜ਼ੀਰ music 🎶🎶🔥🔥

mndiipromana
Автор

Fallen in love with this song. I so can relate to the movie as iam too a cancer patient so please everyone keep me in your prayers.

hindicollection