CM Charanjit Channi Bhangra Dance on Ranjit Bawa Live Songs - Sidhu Moose Wala - Master Saleem

preview_player
Показать описание
@SidhuMooseWalaOfficial @teammastersaleem @RanjitBawa #CM_CharanjitChanni

Shubhdeep Singh Sidhu, better known by his stage name Sidhu Moose Wala, is a Punjabi Indian singer, rapper, songwriter, and actor associated with Punjabi music and Punjabi cinema.

Charanjit Singh Channi is an Indian politician born in Makrona Kalan Village near Chamkaur Sahib and the current Chief Minister of Punjab. He is a member of the Indian National Congress.

Sidhu Moose Wala Full Video Shan e Punjab Chandigarh University | Sidhu Moose Wala LIVE Show | Gippy Grewal Live Show | Gippy Grewal Latest Movies | Gippy Grewal Songs | Gippy Grewal New Songs | Gippy Grewal Comedy Movies | Gippy Grewal Interview.

Ranjit Singh Bajwa is an Indian singer and actor associated with Punjabi language music and films. He rose to fame from his single "Jatt Di Akal" which broke many Punjabi records. He made his debut in the 2015 album, Mitti Da Bawa which was awarded the "Best World Album" award in the 2015 Brit Asia TV Music Awards.

© Rozana Spokesman
Рекомендации по теме
Комментарии
Автор

ਇੰਟਰਵਿਊ ਦੌਰਾਨ ਬੱਬੂ ਮਾਨ ਨੇ ਦੱਸਿਆ ਕਿਵੇਂ FAKE VIEW ਰਾਹੀਂ ਆਉਂਦੇ ਨੇ ਗੀਤ TRENDING ‘ਚ
ਹਵਾਏ ਫਿਲਮ ਕਿਉਂ ਹੈ ਅੱਜ ਤੱਕ ਡੱਬੇ ਵਿਚ ਬੰਦ, ਸੁਣੋ ਸਾਰਾ ਸੱਚ

cinepunjabi
Автор

ਕੱਲੵ "ਜੂਝਦਾ ਪੰਜਾਬ" ਸੀ... ਅੱਜ ਛੇਤੀ "ਨੱਚਦਾ ਪੰਜਾਬ" ਵੀ ਹੋ ਗਿਆ...🤔🤔🤔
ਕਿਤੇ ਕੱਲੵ ਨੂੰ "ਸਭ ਭੁੱਲ ਗਿਆ ਪੰਜਾਬ" ਨਾ ਹੋ ਜਾਵੇ...

hsingh
Автор

ਯੁੋਗਰਾਜ ਸਾਹਿਬ ਨੱਚਣ ਤੋ ਪਹਿਲਾਂ ਪੰਜਾਬ ਦੀਆਂ ਸੜਕਾਂ ਤੇ ਰੁਲਦੇ ਲੋਕ ਯਾਦ ਨਹੀ ਆਏ ਜਾ ਵੰਡੀਆਂ ਵੱਡੀਆਂ ਗੱਲਾਂ ਨਾ ਕਰੀਏ ਜਿਹੜਾ

ilovemomdad
Автор

ਮੇਰਾ ਵਾਹਿਗੁਰੂ ਜੀ ਹੀ ਪੰਜਾਬ ਤੇ ਮੇਹਰ ਕਰੋ ਜੀ
ਵੀਰੋ ਕਿਰਪਾ ਕਰਕੇ ਆਪਣਾ ਆਪਣਾ ਪਿੰਡ ਹੀ ਸਾਭ ਲਵੋ ਜੀ
ਪੰਜਾਬ ਆਪਣੇ ਆਪ ਬਦਲਜੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

GodIsOne
Автор

ਬਾਵਾ ਦੋਗਲਾ ਭਾਵੇਂ ਜਰ ਤੈਨੂੰ ਇਹਨਾ ਪੈਸੇ ਦਿੱਤੇ ਹੁਣ ਫਿਲਮਾ ਚ ਤਾਂ ਬਹੁਤ ਜਾਮੀਰ ਦੀਆਂ ਗੱਲਾਂ ਕਰਦਾ ਹੁਣ ਵੇਚਤਾ ਪੈਸੇ ਪਿੱਛੇ
ਪੰਜਾਬ ਦੇ ਲੋਕੋ ਜਾਗਦੇ ਰਹੋ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਕਿਸਾਨ ਆਪਣੀ ਪਾਰਟੀ⛳ ਲੈ ਕੇ ਆਉਣ ਜਾ ਕਿਸੇ ਨਵੀਂ ਪਾਰਟੀ ਨੂੰ ਮਾਉਕਾ ਦੇਣ
ਕਾਂਗਰਸ ਕਾਲੀਆਂ ਨੇ ਬਹੁਤ ਸੇਵਾ ਕਰਲੀ ਪੰਜਾਬ ਦੀ
ਹੁਣ ਇਹ ਥੱਕ ਚੁੱਕੇ ਨੇ ਪੰਜਾਬ ਦੀ ਸੇਵਾ ਕਰਕੇ
ਹੁਣ ਇਹਨਾਂ ਨੂੰ rest, ਦੇ ਦਿੱਤੀ ਜਾਵੇ ਮੈਂ ਕਿਸੇ ਪਾਰਟੀ ਦਾ ਬੰਦਾ ਨਹੀਂ ਕਿਸਾਨ ਮਜ਼ਦੂਰ ਹਾਂ ਜੋ ਸਹੀ ਲੱਗਾ ਕਿਹਾ ਬਾਕੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

KAURA_unstoppable
Автор

Very simple person Punjab CM Charanjit Singh Channi ji, 👍🏼
Great knowledgeable, equality, ground level CM 👍
Waheh Guru ji ka Kalsa waheh Guru ji ka Phateh 🙏🏾

ghangchu
Автор

CM ਜੀ ਜੇ ਭੰਗੜਾ ਖਤਮ ਹੋ ਗਿਆ ਤੇ ਪੰਜਾਬ ਵੱਲ ਦੇਖ ਲਵੋ ਕੇ ਸਾਰੇ ਕੰਮ ਬੰਦ ਕਰ ਦਿੱਤਾ ਸਾਡਾ ਤੇ ਬਿੱਲ ਵੀ ਮਾਫ ਨਹੀਂ ਹੋਇਆ

KuldeepKaur-zgmo
Автор

Master Saleem dupty CM Di feeling layi janda 😂😂😂😂😂😂

fatehbirsekhon
Автор

ਕੱਲ ਤੱਕ ਆ ਕੰਜ਼ਰ ਕਿਸਾਨਾਂ ਨਾਲ ਖੜ੍ਹੇ ਸੀ
ਅੱਜ ਆਪਣੀ ਉਕਾਤ ਦਿਖਾ ਗੇ ਬਾਵਾ ਤੇ ਜੋਗਰਾਜ
ਦੇਖੀਂ ਬੱਬੂ ਮਾਨ ਸਾਬ ਤੂੰ ਨਾ ਬਦਲ ਜੀ ਦੁਨੀਆਂ ਦਾ ਦਿਲ ਟੁੱਟ ਜੂ

KAURA_unstoppable
Автор

ਰਣਜੀਤ ਬਾਵਾ ਨੇ ਚੰਨੀ ਸਾਹਿਬ ਦੇ ਸਟੇਜ ਚੜਨ ਵੇਲੇ ਬਹੁਤ ਵਧੀਆ ਗੀਤ ਦੀ ਚੋਣ ਕੀਤੀ ਦਾ ਤੁਰਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ, , , , ਇਹ ਹੁੰਦੀ ਮੌਕੇ ਦੀ ਗਾਇਕੀ 👌👍

ranjitmalhi
Автор

ਬਾਵੇ ਜੂਝਦਾ ਪੰਜਾਬ ਕਿੱਥੇ ਆ???
ਟਰੈਕਟਰ ਟਰਾਲੀ ਵੀ ਤੈਨੂੰ ਯਾਦ ਹੀ ਹੋਣਾ ??
ਇਸ ਤਰਾਂ ਤੂੰ ਪੰਜਾਬ ਨੂੰ ਬਦਲੇ ਗਾ?
ਸਦਕੇ ਤੇਰੀ ਸੋਚ ਦੇ 🙏

amrindersingh
Автор

ਕਿੰਨੇ ਸੋਹਣੇ ਗੀਤ ਗਾਏ ਸਾਰੇ ਖੂਬ ਵਿੱਚ ਪਾਤੇ, ਜਾ ਯਾਰ ਤੈਨੂੰ ਵੀ ਐਂਮੇ ਸੁਣੀ ਗੲੇ

dilver
Автор

ਲੀਡਰਾਂ ਦੇ ਟੱਟੇ ਪਾਲਸ਼ ਕਰਨੇ ਬੀ ਬੰਦ ਕਰੋ, ,, ਸੰਘਰਸ਼ ਕਰਨ ਵਾਲਿਆਂ ਬੰਦਿਆ ਨਾਲ ਬਹਿਣਾ ਜਿਹ ਬਾਵਾ ਸਾਬ

gamechanger
Автор

ਲੋਕ ਕਹਿੰਦੇ ਸਨ ਕਨੇਡਾ ਦਾ ਪ੍ਰਧਾਨ ਮੰਤਰੀ ਲੋਕਾਂ ਵਿੱਚ ਹੀ ਤੁਰਿਆ ਫਿਰਦਾ ਦੇਖਿਆ ਜਾ ਸਕਦਾ ਆਮ ਬੰਦਿਆਂ ਵਾਂਗ ਹੁਣ ਤਾਂ ਚੰਨੀ ਵੀ ਪੰਜਾਬ ਸੀਐਮ ਹੋਕੇ ਲੋਕਾਂ ਵਿੱਚ ਆਮ ਵੇਖਿਆ ਜਾ ਸਕਦਾ ਹੈ

jassi.tv
Автор

जो भी इस वक्त मेरा कमेन्ट पढ रहा रही है हम लोग एक दूसरे से अनजान है पर मे फिर भी भगवान से प्रार्थना Karta हूं कि आपकी लाइफ मे कोई टेशन हो तो वह दूर हो जाए

techguruadcc
Автор

ਡੇਢ ਮਹੀਨੇ ਚ ਹੀ ਪੰਜਾਬ ਦਾ ਇੰਨਾ ਵਿਕਾਸ ਹੋਇਆ ਕਿ ਚੰਨੀ ਸਾਬ ਕੋਲ ਨੱਚਣ ਗਾਉਣ ਤੋਂ ਇਲਾਵਾ ਕੋਈ ਹੋਰ ਕੰਮ ਨੀ ਬਚਿਆ CM ਬਾਵੇ ਨੂੰ ਮੈਂ ਸਿਆਣਾ ਸਮਝਦਾ ਸੀ ਪਰ ਸਾਲਾ ਪੈਸਾ ਚੀਜ ਹੀ ਐਸੀ ਆ

khushivloganddance
Автор

I am from Haryana . Punjab is lucky to have humbe CM . Hope he do good for Great Punjab .

devinderjainth
Автор

ਬੇਅਦਬੀ, ਨਸਾ, ਮਾਫੀਆਂ, ਬੇਰੁਜ਼ਗਾਰਾ, ਕੱਚੇ ਕਾਮਿਆਂ ਦਾ ਕੁਝ ਨਹੀ ਕੀਤਾ ਤੇ ਇਹ ਲੋਕ ਭੰਗੜਾ ਪਾ ਰਹੇ ਆ ਲੋਕ ਬੇਵਕੂਫ ਨਾ ਹੁੰਦੇ ਤਾਂ ਅੱਜ ਆਕਾਲੀਆਂ ਤੇ ਕਾਂਗਰਸੀਆਂ ਦੀਆਂ ਰੈਲੀਆਂ ਵਿਚ ਹਜ਼ਾਰਾ ਦੀ ਗਿਣਤੀ ਵਿਚ ਨਾ ਜਾਂਦੇ ਜੋ ਲੋਕ ਆਪਣੇ ਲੋਕਾਂ ਦੇ ਤੇ ਧਰਮ ਦੇ ਨਹੀ ਬਣੇ ਉਹਨਾ ਨਾਲ ਇਹੋ ਹੋਣਾ ਚਾਹੀਦਾ

bains
Автор

ਜਿਹੜੇ ਮੇਰੇ ਵੀਰ ਭੈਣਾਂ ਮਾਵਾਂ ਕੇਜਰੀਵਾਲ ਭਗਵੰਤ ਮਾਨ ਨੂੰ ਪਿਆਰ ਕਰਦੇ ਨੇ ਕਮੈਟ ਨੂੰ ਲਾਈਕ ਕਰਕੇ ਇਨ੍ਹਾਂ ਸਾਰਿਆਂ ਨੂੰ ਜਵਾਬ ਜਰੂਰ ਦੇਣਾ ਧੰਨਵਾਦ ਜੀ

iqbalsekhon
Автор

Kina bi jor lalo auga to bhagwant mann hi. Aam aadmi party zindabad

Prince-gmtu