Firoz Khan Live || 40th Mela Almast Bapu Lal Badshah Ji Nakodar (19 July 2023 )

preview_player
Показать описание
Join this channel to get access to perks:

Latest videos and songs stay connected with us!!

This song is subject to copyright of Bapu Lal Badshah jI...
Рекомендации по теме
Комментарии
Автор

ya bapu lal Badshah ji ya hazrat Gopal shah ji ❤❤❤❤❤

vanshstudio
Автор

ਪੰਜਾਬ ਦਾ ਸੁਪਰਸਟਾਰ ਕਲਾਕਾਰ ਸਭ ਤੋਂ ਵਧੀਆ ਗਾਉਣ ਵਾਲਾ ਗਾਇਕ
ਹੰਕਾਰ ਨਾ ਕਰਨ ਵਾਲਾ
ਗੀਤਾਂ ਚ ਫੁਕਰੀਆਂ ਨਾ ਮਾਰਨ ਵਾਲਾ
ਸਾਫ ਸੁਥਰੀ ਗਾਇਕੀ ਦਾ ਮਾਲਕ
ਪਾਕ ਰੂਹ ਇਨਸਾਨ ਫਿਰੋਜ਼ ਖਾਨ ⭐ ਫਿਰੋਜ਼ ਖਾਨ ⭐ ਫਿਰੋਜ਼ ਖਾਨ ⭐

RaviKumar-zgmu
Автор

Jai Bapu Lal Badshah ji jai 🙏🌷🙏🌷🙏🌷🙏🌷🙏🌷🙏🌷🙏🌷🙏🌷

jihardeep
Автор

Vv. Good. Singer. Feroz. Khan. Voice. Of.

PawanKumar-udli
Автор

Jai sai bapu laal badshah ji 786 ❤❤❤❤❤❤❤❤❤❤❤❤❤❤❤❤❤

BaljinderSingh-zyti
Автор

Jai Sai ji di 🤲🤲🤲🤲🤲🌹🌹🌹🌹🌹 Jai peera ji di 🤲🤲🤲🤲🤲🌹🌹🌹🌹🌹

sonisingh-eifg
Автор

ਬਹੁਤ ਵਧੀਆ ਅਵਾਜ਼ ਦੇ ਮਾਲਕ ਵੱਡੇ ਭਰਾ ਫਿਰੋਜ਼ ਖਾਨ ਜੀ ਸੱਚੇ ਪਾਤਸ਼ਾਹ ਜੀ ਹਮੇਸ਼ਾ ਖੁਸ਼ ਰਖੇ ਜਿਉਂਦਾ ਵੱਸਦਾ ਰਹਿ ਭਰਾ ਸਾਡਾ

hakamrai
Автор

Jai Baba Murad Shah Ji 🙏🏻🙏🏻🙏🏻🙏🏻
Jai Ladi Sai Ji 🙏🏻🙏🏻🙏🏻🙏🏻🙏🏻
Jai Bapu Lalbadshah Ji 🙏🏻🙏🏻🙏🏻🙏🏻

sukhpaul
Автор

ਫਿਰੋਜ਼ ਖ਼ਾਨ ਦਾ ਗਾਇਕੀ ਵਿੱਚ ਇੱਕ ਆਪਨਾ ਸਥਾਨ ਹੈ ਜਿਸ ਤੇ ਪੋਂਹਚਣਾ ਇੱਕੀ ਦੁੱਕੀ ਦਾ ਕੰਮ ਨਹੀਂ।

Sarlochan
Автор

ਅਾਪ ਸਭ ਨੂੰ ਬਾਪੂ ਲਾਲ ਬਾਦਸ਼ਾਹ ਦੇ ਮੇਲੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ

hakamrai
Автор

ਜਦੋਂ ਵੀ ਉਸਤਾਦ ਲੋਕਾਂ ਨੂੰ ਸੁਣਦਾ ਹਾਂ ਬੇਸੁੱਧ ਹੋ ਜਾਂਦਾ ਹਾਂ ਇਕ ਅਲੱਗ ਸਰੂਰ ਹੋ ਜਾਂਦਾ ਹੈ ਅੱਖਾਂ ਵਿੱਚ ਨੀਰ ਆ ਜਾਂਦਾ ਏ

goldengoldy
Автор

ਆਹ ਹੁੰਦੀ ਗਾਇਕੀ...ਲਾਈਵ ਵਿਚ ਵੀ ਉਹੀ ਆਵਾਜ਼ 👌👌💕

Varindersingh-czxn
Автор

ਅੱਲਮਸਤ ਬਾਪੂ ਲਾਲ, ਬਾਦਸ਼ਾਹ ਮੇਰਾ ਏ
ਖੁਸ਼ੀਆ ਭਰਿਆ, ਬਾਪੂ ਦਾ ਵਿਹੜਾ ਏ

ਆਸਰਾ ਬਾਪੂ ਤੇਰਾ, ਤੇਰੇ ਹਾ ਤੇਰੇ ਰਹਾਂਗੇ
ਬਾਪੂ ਮੇਰਾ ਆਖਰੀ, ਸਾਹ ਤੱਕ ਕਹਾਂਗੇ

ਕੱਖ ਤੋ ਲੱਖ ਦਾ, ਬਾਪੂ ਪਾਠ ਪੜਾਵੇ
ਬਾਪੂ ਮੇਰਾ ਜੰਨਤ, ਦਾ ਬੂਹਾ ਖੁੱਲ੍ਹਾਵੇ

ਨਕੋਦਰ ਚਂ ਰਹਿੰਦਾ, ਰਿਕਸ਼ੇ ਨਾਲ ਯਾਰੀ ਏ
ਖੁਸ਼ ਹੁੰਦਾ ਕਰਕੇ, ਰਿਕਸ਼ੇ ਦੀ ਸਵਾਰੀ ਏ
ਮਨੀ ਡੇਵਡ

robindavid
Автор

ਜੈ ਅਲਮਸਤ ਬਾਪੂ ਲਾਲ ਬਾਦਸ਼ਾਹ ਸਰਕਾਰ ਜੀ 🙏🤲🪔❤️

manibhatiavlogs
Автор

G BU feroz ji Lajwab ❤ Super Duper se b Upar

gianchand
Автор

Koi shabad nahi hai eni kamaal di gayaki dil taras geya es gayaki es awaj nu sunan layi, no words ❤❤❤❤❤

KrunalBajaj
Автор

Love you bro jeuda vasda reh feroz khan meri umer tenu lag jave

kaursingh
Автор

Wah lal phaji ki likha jio
Khan sab jio

rustamkaler