Aukhi Ghadi Na Dekhan Deyi Waheguru Simran | Shabad Gurbani Kirtan | Bhai Jasbir Singh Ji | Satnam

preview_player
Показать описание
#Shabadgurbani #Shabadkirtan #Gurbani
Shabad Kirtan Gurbani - Aukhi Ghadi Na Dekhan Deyi Waheguru Simran - Guru Arjan Dev Ji Bani - New Shabad Gurbani Kirtan Simran - Bhai Jasbir Singh Ji (Paunta Sahib) - Satnam Waheguru

A new soothing and relaxing Gurbani Shabad is uploaded every morning sung by renowned Ragi Jathas and Hazuri Ragi Amritsar spreading the message of humanity. The New Shabads add to our melodious collection of latest Shabads, Gurbani Kirtan, Simran and Paath recited soulfully. Do Subscribe and click the Bell Icon for all the new videos notifications

Credits:
Shabad : Aukhi Ghadi Na Dekhan Deyi
Voice : Bhai Jasbir Singh Ji (Paunta Sahib)
Video: 1313 Filmz
Project Coordinator: Ajit Pal Singh
Creative Consultant: Harpreet Singh
Label: Frankfinn Devotionals
Digital Managed By: Unisys
------
Please do subscribe and share the links spreading the spiritual message.

#gurbanikirtan #gurbanishabad #punjabishabad #kirtangurbani #wahegurusimran #shabad #gurbanisong #darbarsahibkirtan #kirtanshabad #newshabadgurbani ​​​​#newshabad ​​​#newgurbani​ #hazooriragi #shabadkirtanlive #gurbanishabadkirtan #shabadkirtanlive
Рекомендации по теме
Комментарии
Автор

ਆ ਸ਼ਬਦ ਸੁਣ ਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਆ ਬਾਬਾ ਜੀ।🙏

gurjeetvirk
Автор

ਸਤਿਨਾਮੁ ਸ੍ਰੀ ਵਾਹਿਗੁਰੂ ਜੀ ਇੱਕ ਤੂੰ ਹੀ ਤੂੰ ਸਭਨਾ ਦਾ ਰਾਖਾ ਸਭਨੀ ਥਾਈ

PUBGLOVERS-mljg
Автор

ਬਾਬਾ ਜੀ ਦੀ ਆਵਾਜ ਸੁਣ ਕੇ ਬਚਪਨ ਯਾਦ ਆਗਿਆ ਜੀ

Amritlogistics
Автор

ਹੇ ਵਾਹਿਗੁਰੂ ਜੀ ਮੈਂ ਬਹੁਤ ਹੀ ਛੋਟੀ ਉਮਰ ਵਿੱਚ ਮਜਦੂਰੀ ਨੂੰ ਜੋੜ ਦਿੱਤਾ ਗਿਆ ਸੀ ਵਾਹਿਗੁਰੂ ਜੀ ਅੱਜ ਮੈਨੂੰ ਮੇਹਨਤ ਕਰਦੀਆਂ 8 ਸਾਲ ਹੋ ਗਏ ਸਨ ਵਾਹਿਗੁਰੂ ਜੀ ਕਿਰਪਾ ਕਰੋ ਇਸ ਪਾਪੀ ਤੇ ਜਿੰਦਗੀ ਸਫਲ ਬਣਾ🙏🙏

gatiss-dnqp
Автор

ਮੈਂ ਹਰ ਰੋਜ਼ ਦਿਨ ਵਿਚ ਅੱਠ ਦਸ ਵਾਰ ਇਹ ਸਬਦ ਸੁਣਦੀ ਹਾ ਫਿਰ ਵੀ ਮਨ ਕਿਹੰਦਾ ਹੋਰ ਸੁਣੋ ਧੰਨ ਗੁਰੂ ਰਾਮਦਾਸ ਜੀ ਮੇਰੇ ਸਬ ਦੁੱਖ ਦੂਰ ਕਰਦੋ ਤੇ ਜਿੰਦਗੀ ਖੁਸ਼ਹਾਲ

roopkamli
Автор

ਵਾਹਿਗੁਰੂ ਜੀਓ ਨਾ ਦੌਲਤ ਮੰਗਾ ਨਾ ਸੋਹਰਤ ਮੰਗਾ ਨਾ ਮੋਹ ਨਾ ਲਾਲਚ ਵਾਹਿਗੁਰੂ ਜੀਓ ਦੋ ਵਕਤ ਦੀ ਰੋਟੀ ਤੇ ਸਰਬੱਤ ਦਾ ਭਲਾ ਮੰਗਦਾ ਹਾਂ ਵਾਹਿਗੁਰੂ ਜੀਓ ਤੰਦਰੁਸਤੀ ਬਖਸ਼ਯੋ ਜੀਓਸਾਰਿਆਂ ਨੂੰ ਦੁੱਖ ਰੋਗ ਤੋਂ ਦੂਰ ਰੱਖਣਾ ਵਾਹਿਗੁਰੂ ਜੀਓ

ShashiBala-bq
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਬਣਾਈਰਖਣੀ ਪ੍ਰਵਾਰ ਤੇ

nathasingh
Автор

ਵਾਹਿਗੁਰੂ ਜੀ ਔਖੀ ਘੜੀ ਖਤਮ ਕਰੋ ਜੀ ਸੱਭ ਰਾਜੀ ਖੁਸ਼ੀ ਕਰੋ ਜੀ 🙏🙏🙏🙏🙏🙏🙏

raazpreet
Автор

ਵਾਹਿਗੁਰੂ ਜੀ
ਇਹ ਸ਼ਬਦ ਸੁਣ ਕੇ ਸਕੂਨ ਜਿਹਾ ਮਿਲਦਾ
ਇੱਦਾ ਲੱਗਦਾ ਜਿਵੇਂ ਗੁਰੂ ਘਰ ਹੀ ਆ ਗੇ ਹੋਈ ਏ 🙏🏻

gurveerbrar
Автор

ਧੰਨ ਧੰਨ ਸ਼੍ਰੀ ਅਕਾਲ ਪੁਰਖੁ ਮਾਤਾ ਪਿਤਾ ਜੀ, ਜੋਤੀ ਜੋਤਿ ਸਵਰੂਪ, ਕ੍ਰਿਪਾ ਬਣਾਈ ਰੱਖਣਾ,

CharanjeetKaur-quqw
Автор

Waheguru g ..sab da bhalla kryo g ..🙏🏻🙏🏻🙏🏻🙏🏻🙏🏻

amanbains
Автор

ਵਾਹਿਗੁਰੂ ਜੀ ਮੇਹਰ ਬਣਾਈਰਖਣੀ ਪ੍ਰਵਾਰ ਦੇ ਮੈਂਬਰਾਂ ਤੇ

nathasingh
Автор

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ਸੱਤ ਨਿਰੰਕਾਰ ਨਾਨਕ 🙏🙏🙏🙏🙏

JaskaranSingh-cf
Автор

ਵਾਹਿਗਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਨਪ੍ਰੀਤ ਕੌਰ ਵਾਹਿਗਰੂ ਜੀ ਮਿਹਰ ਕਰੇ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਅਜੀਤ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਬਾਬਾ ਬੁੱਢਾ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ

Manpreet-zx
Автор

ਵਾਹਿਗੁਰੂ ਜੀ ਮੇਹਰ ਕਰੋ ਜੀ ਹਰ ਇੱਕ ਤੇ ਆਪਣਾ ਮੇਹਰ ਭਰਿਆ ਹੱਥ ਰੱਖੋ ਬਾਣੀ ਦੇ ਲੜ ਲੱਖਣ ਦੀ ਦਾਤ ਬਖਸ਼ੋ ਜੀ 🙏🙏🙇

HarminderJhutty
Автор

ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ 🙏❤️ ਧੰਨ ਧੰਨ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ 🙏❤️ ਧੰਨ ਧੰਨ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ 🙏❤️ ਧੰਨ ਧੰਨ ਸਾਹਿਬਜ਼ਾਦਾ ਬਾਬਾ ਫ਼ਤਿਹ ਸਿੰਘ ਜੀ 🙏❤️

amanjotnirmaan
Автор

ਮੇਰੀ ਵੀ ਅਧੀਨ ਜਿੰਦਗੀ ਲੰਘ ਗਈ ਮਿਹਨਤ ਕਰਦਿਆ ਮੇਹਰਾ ਕਰ ਦਾਤਿਆ

LakhveerKaur-ehsr
Автор

ਸਤਿੰਦਰ ਸਰਤਾਜ ਵਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਮੇਹਰ ਕਰਨ

vickysarpanch
Автор

ਵਾਹਿਗੁਰੂ ਜੀ ਮਿਹਰ ਕਰੋ ❤ ਥੋੜਾ ਜਿਹਾ ਟਾਇਮ ਬੁਰਾ ਚੱਲ ਰਿਹਾ 😢 ਆਪਣਾ ਮਿਹਰ ਭਰਿਆ ਹੱਥ ਰੱਖੋ 🙏

AmanKaur-setj
Автор

🌹🌹🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹🌹🌹🌹🌹🌹🌹ਕਿਰਪਾ ਕਰਿਓ ਇਨਾ ਸਭਨਾਂ ਤੇ 🌹🌹🌹🌹🌹🌹🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🌹🌹🌹🙏🙏🙏🙏

harneksinghharneksingh