113 GAGGI DON+DP MASTER | SHORT MOVIE 2024 | THEATER JUNCTION ( TJ) |

preview_player
Показать описание
Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Harmesh Guru, Jass Dhillon
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Raman ( Miti), Rinku Gujjar (Rana)

------------------------------------------------------------------------------------------
INSTAGRAM
Jass Dhillon

Pindi Ala

Harmesh Guru

Simranjit Singh

Manjot Dhiman

------------------------------------------------------------------------------------------------

New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2024, Latest Videos 2024, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.

lahoriye,punjabi movies,2024 the new movie,latest punjabi movie,new punjabi movies 2024 full movie,new punjabi movies 2024 full movie hd,new punjabi movies 2024 full movie comedy,mintu dhiman, simranjit simu, new punjabi movies funny,new punjabi movies 2024 latest this week,new punjabi movies full movies,new punjabi movies comedy,new punjabi movies comedy 2024,new punjabi movies comedy 2024full movie,jass dhillon, harmesh guru,new punjabi movies download,new punjabi movies download 2024 ,sukhwinder pindi ala, new punjabi movies funny 2024,new punjabi movie full hd 2024
Subscribe our Channel:- Theater Junction

Whatsap number-- 8360024694

This content is Subject To Copyright of Theater Junction.
Рекомендации по теме
Комментарии
Автор

ਮੁਖਤਿਆਰ ਤੇ ਗੱਗੀ ਦੀ ਜੋੜੀ ਸਿਰਾ ਲਾਉਂਦਾ ਆ ਲਵ ਯੂ ਭਰਾ ❤❤❤❤
ਗੱਗੀ ਨੇ ਤਾਂ ਦਲਵੀਰਾ ਫੇਲ੍ਹ ਕਰ ਦਿੱਤਾ ਕਮੇਡੀ ਚਚ ਲਵ ਯੂ ਭਰਾ ❤❤❤

manpreetsinghdhaliwal
Автор

ਸਰਪੰਚ ਨੂੰ ਵੀ ਲੈ ਕੇ ਆਓ ਪਲੀਜ... ਸਰਪੰਚ ਦੀ ਐਕਟਿੰਗ ਬਹੁਤ ਘੈੰਟ ਆ.. ਜਿਹੜੇ ਚਾਹੁੰਦੇ ਆ ਵੀ ਸਰਪੰਚ ਵਾਪਿਸ ਆਵੇ ਉਹ ਕੁਮੈਂਟ ਨੂੰ ਲਾਈਕ ਕਰਨ... ❤❤

SukhmanSroay
Автор

gal baat ni bai, , dhuta ohi mast mauls jya sohna lgda

arashdeepsingh
Автор

Bai bhot siraa oye Keya batt aa 😂😂😂😂😂😂😂😂

Romana.
Автор

ਲਵ ਯੂ ਯਾਰੋ ❤
ਬਾਈ ਇਕ ਬੇਨਤੀ ਆ ਕੁਝ ਕੋ ਲੋਕ negtive ਕੁਮੈਂਟਸ ਕਰਦੇ ਆ ਓਹਨਾ ਵੱਲ ਧਿਆਨ ਨਾ ਦਿਓ 👏🏻

jassidhaliwal
Автор

😂😂chk k rakho km sare😂all team sira 👌👍

satpalaujla
Автор

💔 ਪਹਿਲਾਂ ਵਾਲਾ ਸਵਾਦ ਜਾ ਨੀ ਰਿਹਾ ਐਕਟਿੰਗ ਸਾਰਿਆਂ ਦੀ ਕੈਂਟ ਆ ਪਰ ਕੋਈ ਸਟੋਰੀ ਜੀ ਨਹੀਂ ਰਹੀ ਜਾਂ ਕਹਿ ਲਵੋ ਗੱਲ ਜੀ ਨੀ ਬਣਦੀ. ਮੇਲੇ ਚ ਮਰੂਦਾ ਵਾਲਾ ਕੰਮ ਜਾ ਹੋਇਆ ਪਿਆ ਚਾਅ ਜਾ ਨੀ ਚੜ੍ਹਦਾ ਹੁਣ. ਧੂਤਾ ਵੀ ਠੰਡਾ ਜਾ ਹੋਗਿਆ ਧੂਤੇ ਬਾਈ ਹੱਲੇ ਤਾਂ ਕਾਮਯਾਬੀ ਦੀ ਸ਼ੁਰੂਆਤ ਆ ਤੂੰ ਹੁਣੇ ਤੋਂ ਠੰਡਾ ਜਾ ਹੋਗਿਆ. ਕੋਈ ਨਵੀਂ ਸਟੋਰੀ ਜਾਂ ਪੁਰਾਣੀ ਟੀਮ ਨਾਲ ਕੰਮ ਕਰੋ ਤਾਂ ਕੀਤੇ ਗੱਲ ਜੀ ਬਣੂ

jasssarwara
Автор

ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤

SukhwinderSingh-wqip
Автор

ਤਾਏ ਤੈਨੂੰ ਤਾਂ ਸਾਰੇ ਹੀ ਹਿੱਲੇ ਹੋਏ ਮਿਲ ਗਏ😅😅😅😂😂😂

g.s.dhaliwaldhaliwal
Автор

ਨਵੀਂ ਸਟੋਰੀ ਨਾਲ ਚੱਲੂ ਕੰਮ
ਐਕਟਿੰਗ ਸੱਭ ਦੀ sirra

syscojatt
Автор

ਬਈ ਜੀ ਸੂਤਿਆ ਗਿਆ ਮੁੰਡਾ ਨਰਮ ਜਿਹਾ ਵੀ ਪਾਓ ਯਾਰ 🙏🏻

Parminder_Lehra
Автор

ਜੱਸੇ ਤੇ ਧੁਤੇ ਨੂੰ ਕੋਣ ਕੋਣ ਲਾਇਕ ਕਰਦਾ ਤਾਂ ਕਮੈਟ ਲਾਇਕ ਕਰਕੇ ਦੱਸੂ ਬਾਈ❤❤❤❤❤❤❤❤❤❤❤❤❤

RajuMaan-kt
Автор

ਮਿੱਤਰੋ ਬਹੁਤ ਹੀ ਸੋਹਣੀ ਫਿਲਮ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਮਾਲੇਰਕੋਟਲਾ ਲਸੋਈ ਤੋ ❤❤❤❤❤❤❤❤❤❤

NsreshKumar-dg
Автор

ਗਗੀ ਡੌਨ ਦੇ ਕੰਮ ਨਿਆਰੇ ਨੇ😂😂😂 ਤਾਏ ਦੀ ਟੌਹਰ ਦੇ ਚਿਬ ਕੱਢੇ ਪਏ ਨੇ ਅੱਜ..😊😊 ਸਿੰਮੂ ਦੀ ਐਕਟਿੰਗ ਵੀ ਵਧੀਆ ਹੋ ਰਹੀ ਆ ਦਿਨੋ-ਦਿਨ... ਬਾਕੀ ਟੀਮ ਦਾ ਕੰਮ ਵਧੀਆ ਆ😊😊😊 ਖੁਸ਼ ਰਹੋ, ਤੇ ਸਭ ਨੂੰ ਹਸਾਉਂਦੇ ਰਹੋ...

SukhmanSroay
Автор

ਬਹੁਤ ਵਧੀਆ ਐਕਟਿੰਗ ਜੀ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ

HarjinderSingh-uxuj
Автор

ਮੁਖਤਿਆਰ y sirra sabb to sira y ਇਹਦੇ ਵਰਗੀ ਅਕਟਿੰਗ ਕੋਈ v kr sakda sabb to ਅਲੱਗ ਦੀ ਐਕਟਇੰਗ a 👍👍👍👍✅

Dhaliwal-wx
Автор

ਵਾਹ ਜੀ ਬਾਈ ਬਹੁਤ ਹੀ ਘੈਂਟ ਵੀਡੀਓ
ਸਾਇੰਸ
👍👍👍👍👍
🤙🤙🤙🤙🤙

boharsingh
Автор

ਜਦੋਂ ਇੱਕ ਕਲਾਕਾਰ comfort zone ਚ ਰਹਿ ਕੇ ਕੰਮ ਕਰਨ ਲੱਗ jwe ਸਮਝੋ ਕਲਾ ਖ਼ਤਮ

HarrySingh-hs
Автор

ਕੋਈ ਖਾਸ ਗੱਲ ਨਹੀਂ। ਟਾਈਮ ਪਾਸ ਕਰਨ ਵਾਲ਼ੀ ਗੱਲ ਹੈ ਜ਼ੋ ਹਰਿਆਣੇ ਵਾਲਾ ਹੈ ਇਹਦਾ ਕੋਈ ਖਾਸ ਰੋਲ਼ ਨਹੀਂ

bhagsingh
Автор

ACTING BAI JASS PINDI WALA VEERA MINTU SIMMU BHABBI LABHO AND MITI AND ALL TEAM LOVE YOU TRUCK 🚛🚛🚛🚛 BHAR K ❤❤🎉🎉

jagseersingh
join shbcf.ru