Zindagi (Official Video) Joban Dhandra Ft Rumman Shahrukh | Punjabi Songs 2021 | Bamb Beats

preview_player
Показать описание
Zindagi (Official Video) Joban Dhandra Ft Rumman Shahrukh | Punjabi Songs 2021 | Bamb Beats

Bamb Beats & Amrit Maan Presents

Song Name : Zindagi
Singer/ Lyricst : Joban Dhandra
Composer - Joban Dhandra
Female Lead : Rumman Shahrukh
Director : Teji Sandhu
Music Composer : Abhijit Baidwan
Project By - Harpreet Singh
Dop : Shoeb Siddiqui
Flute: Flutepreet
Mix & Master : Dense
Special Thanks : Amrit Maan & Amardeep ( Rubal Sidhu) & Harinder Dhaliwal
Co produced by - Deepinder singh brar
Production Manager - Iqbal Singh Chattha
Bamb Beats Management- Ashish Chanoriya
Makeup Artist - Mandeep Kaur
Youtube & Reels Promotion : Being Digital
Online Promotion : Gremin Media

Stream / Download from

Label : Bamb Beats
Producer : Amardeep Singh (Rubal sidhu) , Harinder Dhaliwal
Contact : 98727-27054 , 97800-00871

#Zindagi #NewPunjabiSongs2021
Рекомендации по теме
Комментарии
Автор

Hanji Zindagi Song Kiwe Lagya Drop Ur Comment Here #JobanDhandra #RummanShahrukh #BambBeats ❤️

BambBeats
Автор

ਜਿਹੜਾ ਮੇਰਾ ਇਹ ਕਮੈਂਟ ਪੜ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤😘😘

supergaming
Автор

ਜੋ ਕੋਈ ਮੇਰਾ ਇਹ ਕਮੇਂਟ ਪੜ ਰਿਹਾ ਹੈ ਤਾਂ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਉਹਦੇ ਮਾਪਿਆਂ ਦੀ ਉਮਰ ਲੰਬੀ ਹੋਵੇ 🙏🙏

TZ_vlogs
Автор

ਹਾਂਜੀ ਫਿਰ ਕੋਣ ਕੋਣ repeat ਤੇ ਸੁਣ ਰਿਹਾ ਗਾਣਾ 💯💯💯💯💯💯💯💯💯💯

ramansaini
Автор

ਜਿੱਥੇ ਤਾਰਾਂ ਦਿਲ ਦੀਆਂ ਜੁੜੀਆਂ ਸਾਵਲੇ ਰੰਗ ਵੀ ਕਾਤਲ ਨੇ ਜੱਜ ਅੰਗ ਰੂਪ ਅੰਗ ਕੀਤੇ ਫੇਰ ਉਹ ਇਸ਼ਕ ਜੱਟਾ ਕਾਹਦਾ ਮੈ ਕਿਹਾ ਇੱਕ ਡਿਫਰੈਂਸ ਮੇਰੀ ਏਜ ਵੀ ਥੋੜ੍ਹੀ ਜਿਆਦਾ ਤੇਰੇ ਤੋਂ ਕਹਿੰਦੀ ਕੋਈ ਚੱਕਰ ਨਹੀ ਪਿਆਰ ਵੀ ਮੈਨੂੰ ਕਰਲੀ ਤੂੰ ਜਿਆਦਾ 😊😊😊💓💓💓

ArshdeepBawa-hnvw
Автор

ਜਿੱਥੇ ਤਾਰਾ ਦਿੱਲ ਦੀਆਂ ਜੁੜੀਆਂ ਸਾਬਲੇ ਰੰਗ ਵੀ ਕਾਤਲ ਨੇ✍️💯

officialfouji
Автор

ਹਵਸ ਦੇ ਭੁੱਖੇ ਕੀ ਜਾਨਣ ਕੀ ਮੋਹ ਦੀਆਂ ਤੰਦਾਂ ਨੇ 😍❤ ਸ਼ੱਜਣ ਦੀ ਗਲਵੱਕੜੀ ਵਿੱਚ ਤੱਸਲੀ ਏ ਜਿਹੜੀ 😘

sunnysujjon
Автор

ਕੁੜੀ ਸ਼ਿਵ ਕੁਮਾਰ ਦੇ ਪਿੰਡ ਤੋਂ ਏ
ਮੁੱਦਾ ਨੀ ਮਾੜਾ ਮੋਟਾ।💖💖💖💖

vipandeepsingh
Автор

ਕੁਝ ਅਜਿਹੇ ਗੀਤ ਬਣ ਜਾਦੇ ਜਿਹੜੇ ਸਕੂਨ ਦੇ ਿਦੰਦੇ ਨੇ ❤❤❤🎉🎉🎉

RavinderSingh-vhuv
Автор

ਜਿੱਥੇ ਤਾਰਾ ਦਿਲ❤️ ਦੀਆ ਜੁੜਿਆ
ਸਾਵਲੇ ਰੰਗ ਵੀ ਕਾਤਲ ਨੇ,
ਜੱਜ ਰੰਗ, ਰੂਪ, ਅੰਗ ਜੈ ਕੀਤੇ
ਜੱਟਾ ਫਿਰ ਇਸ਼ਕ ਹੀ ਕਹਾ ਦਾ ਹੈ,
ਵਾਹਾ ਜੀ ਕੀ ਲਿਖਿਆ ਹੈ👍

teranee
Автор

ਜਿਹੜਾ ਇਸ ਕਮੈਂਟ ਨੂੰ ਪੜ ਰਿਹਾ ਹੈ ਤਾਂ ਮਰੀ ਰੱਬ ਅੱਗੇ ਅਰਦਾਸ ਹੈ ਕੀ ਉਸਦੇ ਮਾਪਿਆਂ ਦੀ ਉਮਰ ਲੰਬੀ ਹੋਵੇ ਜੀ ਵਾਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

JaspalSingh-nioc
Автор

ਅੱਤ 🔥🔥ਗੀਤ ਆ ਵੀਰ ❤❤ਦਿਲ ਖੁਸ਼ 🤗🤗ਕਰਤਾ ਹੋਰ ਗੀਤ ਲੇ ਕੇ ✍✍ਆ ਵੀਰ ਜੋ ਕੋਈ ਵੀ ਵੀਰ ਮੈਰਾ💬 ਮੈਸੇਜ 👀ਦੇਖ ਰਿਹਾ ਜਾ ਪੜ 📖📖ਰਿਹਾ ਆ ਉਹ ਵੀਰ 👍👍ਲਾਈਕ ਕੈਮੈਟ 💬ਜਰੂਰ ਕਰੀਏ। i ਲਵ❤ you.ਵੀਰ

funnyvideos
Автор

ਬਹੁਤ ਪਿਆਰਾ ਗੀਤ ਆ । ਦਿਲ ਖੁਸ਼ ਹੋ ਗਿਆ ਸੁਣ ਕੇ ।। ੧੦੦-੧੬੦ ਵਾਰ ਸੁਣ ਕੇ ਵੀ ਦੁਬਾਰਾ ਜੀ ਕਰਦਾ ਸੁਣਨ ਨੂੰ

GurdeepG
Автор

ਹਵਸ ਦੇ ਭੁੱਖੇ ਕੀ ਜਾਨਣ ਕੀ ਮੋਹ ਦੀਆ ਤੰਦਾਂ ਨੇ 👌👌👌👌👌👌

mankirtsingh
Автор

ਜਦੋਂ ਮੈਂ india c yr ਸੱਚੀ ਦਿਨ ਰਾਤ rpeat ਚਲਦਾ ਸੀ ਇਹ song ਅੱਜ ਫੇਰ ਉਹ ਘਰੇ ਰੱਖਿਆ boofra ਦਾ ਜੋੜਾ ਯਾਦ aw ਗਿਆ ❣️🌸

semloht
Автор

ਆਹ ਗੀਤ ਓਹਨਾ ਲਈ ਜਿੰਨਾ ਦੇ ਮੇਰੇ ਵਰਗਿਆਂ ਦੇ ਦੰਦ ਟੇਢੇ ਨੇ ਤੇ ਰੰਗ ਬਦਾਮੀ ਹੈ 😁😁🤟🤟🤟🤟🤟🤟💪💪💪💪💪💪

sanjnarani
Автор

ਯਾਰ, ਜਦ ਪਿਆਰ ਹੋ ਜਾਂਦਾ, ਤਾਂ ਹਰ ਗਾਣਾ ਇੰਝ ਲੱਗਦਾ ਜਿਵੇਂ ਮੇਰੇ ਤੇ ਉਹਦੇ ਤੇ ਹੀ ਬਣਿਆ ਏ।
ਤੇ ਆਹ ਤਾਂ ਜਮਾ ਹੀ ਮੈਚ ਕਰਦਾ 🤗😍
Lovely songh veere

rahulkalia
Автор

It's not just a song, it's a internal soul of pure heart....❤

jiteshsharma
Автор

ਇਸ ਤੋਂ ਵਧੀਆ ਪੰਜਾਬੀ ਗੀਤ ਅੱਜ ਤੱਕ ਮੈਂ ‌ਕਦੇ ਸੁਣਿਆ ਹੀ ਨਹੀਂ 😘😘

fptcoqr
Автор

ਸੱਚ ਆ ਕਿ ਕੱਲੀਆੰ ਸੋਹਣੀਆਂ ਸ਼ਕਲਾਂ ਈ ਸਭ ਕੁਸ਼ ਨੀ ਹੁੰਦੀਆਂ। 🙂🙂♥️♥️

sukhmanibrar