Teri Pyas Na Jaye | Bhai Jaspreet Singh Fatehgarh Sahib Wale | Day 1PM | Dasmesh Pita Semagam 2023

preview_player
Показать описание
Dasmesh Pita Semagam 2023 in conjunction with Parkash Dihara of Sri Guru Gobind Singh ji live from Gurdwara Sahib Kampar

Shabad:
0:00 - Manglacharan
4:40- ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ ॥
12:09 - ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥

#kirtan #katha #sikh #seva #livestream
——————————————————

——————————————————
Рекомендации по теме
Комментарии
Автор

ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗਰੀਬ ਨਿਵਾਜ਼ ਹਜੂਰ ਖ਼ੁਦਾਇਆ ਨੂਰ ਇਲਾਹੀ ਹੁਕਮ ਅਨੁਸਾਰ ਹੀ ਸਭ ਕੁਝ ਹੁੰਦਾ ਹੈ ਸਰਬੰਸ ਦਾਨੀ ਗੁਰੂ ਸੰਤ ਸਪਾਈ ਖ਼ੁਦ ਖ਼ੁਦਾ ਪੁੱਤਰਾ ਕੇ ਦਾਨੀ ਗੁਰੂ ਨਾਨਕ ਦੇਵ ਜੀ ਕਿ ਜੋਤ ਬਾਦਸ਼ਾਹ ਦਰਵੇਜ ਚਿੱਟੇ ਬਾਜ਼ਾ ਵਾਲੇ ਗੁਰੂ ਗੋਬਿੰਦ ਅਕਾਲ ਰੂਪ

avy
Автор

ਵਾਹਿਗੁਰੂ ਜੀ ਲੰਬੀ ਉਮਰ ਬਖਸ਼ੋ ਵੀਰ ਜੀ ਨੂੰ ❤

NirmalSingh-nqgc
Автор

Dil to waaaah guru ji.... Mai ke kaha.... Dil di rooh nu sukoon mil gya ... Waah

yourstaraninlondon
Автор

ਸਿੱਖ ਜਗਤ ਦੇ ਸਭ ਤੋਂ ਮਹਾਨ ਕੀਰਤਨੀਆਂ ਵਿੱਚੋ ਇੱਕ ਨੇ ਭਾਈ ਜਸਪ੍ਰੀਤ ਸਿੰਘ ਜੀ ਅਤੇ ਭਾਈ ਮਨਪ੍ਰੀਤ ਸਿੰਘ ਜੀ ਤੁਹਾਨੂੰ ਦੋਹਾਂ ਨੂੰ ਦਿਲੋਂ ਪ੍ਰਣਾਮ ਜੇ ਗੁਰੂ ਸਾਹਿਬ ਦਾ ਹੁਕਮ ਹੋਇਆ ਤਾਂ ਜੀਵਨ ਚ ਜਰੂਰ ਤੁਹਾਡੇ ਦਰਸ਼ਨ ਹੋਣਗੇ.... ਬੇਅੰਤ ਪਿਆਰ ਅਤੇ ਸਤਕਾਰ from Yamuna Nagar (Haryana)
ਜਰੂਰ ਆਇਓ ਜੀ🙏🙏

kaydeepvirk
Автор

Bahut Hi Sohna Gayen hai Bhai Sahib ji da roohani feelings ayundi hai sun dey sun dey Kirtan 🥰🥰 Panth dey Anmol Ratan han Bhai sahib ji 🥰🥰 Waheguru ji Hameshan Tandrustiyan Bakhshan har Guru jas Gayun waley kirtanni Jatheyan nu 👏🏻👏🏻

kmsindia
Автор

Bot sureele ne bhai shaab ji kya he baata ne❤❤❤

gurmeetsinghshergill
Автор

waheguru ji koshish krya kro k hindi gaanya diya tune na chkkya kro

Nav-pn
Автор

Bhai saab no doubt sangeet vallo baut parpakkta hai bhai saab vich par pehle dove shabad filmy songs d tune te aa ?? J aap g varge ene gunwaan, vidwaan raagi eda krn lgge ta fr dujya ne guru saab vllo raag badhta da paalan kitho karna
Gustakhi maaf g
Kirtan is not only kann ras

parsannjeetsingh
Автор

Gadd ho gayi…
Zara tasveer se nikal ke tu Samne a

Es tune te hun asi Maharaj di Bani gavange?
Please stop this trend.

jotsinghitaly