AMBRAN DE HAANI (Official Video)| Ranjit Bawa | Sweetaj Brar | Black Virus | Sukh Aamad |True Makers

preview_player
Показать описание
Ranjit Bawa Presents

Song - AMBRAN DE HAANI
Singer - Ranjit Bawa
Female Lead -Sweetaj Brar
Music- Black Virus
Lyrics - Sukh Aamad
Composer -Ranjit Bawa,Harj Maan
Video - True Makers
Mix Master - Gurjinder Guri
Photography- Tarunjyot
Label - Ranjit Bawa
Publicity design - Raman Lohat

Subscribe & Follow Ranjit Bawa on All Social Media Platforms

Digitally Powered By - Team Ranjit Bawa
Рекомендации по теме
Комментарии
Автор

ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

karmitakaur
Автор

ਮੈਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਪੰਜਾਬੀ ਆਪਣਾ ਪੁਰਾਣਾ ਠੰਢੀਆਂ ਮਿੱਠੀਆਂ ਹਵਾਵਾਂ ਵਾਲਾ ਪੰਜਾਬ ਭਾਲ ਰਹੇ ਨੇ!🥺

HarwinderSingh-ulxq
Автор

ਕੋਈ ਤੋੜ ਨਹੀਂ ਕਹਿੰਦੇ ਮਾਝੇ ਦੇ ਮੁੰਡੇਆਂ ਦਾ ਬਹੁਤ ਸੋਹਣਾ ਗੀਤ ਰਣਜੀਤ ਬਾਵਾ ਬਾਈ 👌 ਸੋਹਣਾ ਲਿਖਿਆ ਸੁੱਖ ਬਾਈ ਨੇ ✍️❤ ਕਿੰਨੂੰ ਕਿਨੂੰ ਘੈਂਟ ਲੱਗਾ ਗਾਣਾ ਲਾਈਕ ਕਰਕੇ ਦੱਸੋ

singerlyrics-j
Автор

❤ਗਾਉਣੇ ਗੋਬਿੰਦ ਕੇ ਸੋਹਲੇ ਸਤਲੁਜ ਦੇ ਜੰਮਿਆ ਨੇ...✍👌 ਵਾਹਿਗੁਰੂ ਜੀ ਸਾਰਿਆਂ ਨੂੰ ਖੁਸ਼ ਰੱਖਣ🙏

Ramandeep-Kaur
Автор

2024 ਚ ਇਹ ਪਹਿਲਾ ਗੀਤ ਵਧੀਆ ਲੱਗਾ ਜਿਸ ਵਿੱਚ ਪੰਜਾਬ ਦੀ ਇੱਕ ਵਾਰ ਫ਼ੇਰ ਰੂਹ ਖੁਸ਼ ਹੋਈ❤❤

punjabitadka_
Автор

❤ਜੇ ਕੋਈ ਪੰਜਾਬ ਦਾ ਵਿਰਸਾ ਸੱਭਿਆਚਾਰ ਕਿਸੇ ਗੀਤਾਂ ਚੋਂ ਝਲਕਦਾ ਹੈ ਉਹ ਰਣਜੀਤ ਬਾਵੇ ਦੀ ਬੁਲੰਦ ਆਵਾਜ਼ ਚੋਂ❤

vvkvjjo
Автор

ਬਾਵੇਆ ਰੱਬ ਤੈਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ

amrinderrandhawa
Автор

ਰਣਜੀਤ ਸਿੰਘ ਬਾਵਾ ਇਹ ਹੈ ਪੰਜਾਬ ਦਾ ਪੁੱਤਰ ਜੋਂ ਧਰਤੀ ਪੰਜਾਬ ਪੰਜਾਬੀਅਤ ਤੋ ਪਰਦੇਸਾਂ ਤੱਕ ਗਰਜਦਾ ਖਿੱਚ ਕੇ ਰੱਖੋ ਬਾਈ ਕੰਮ

fullpower
Автор

ਧਰਤੀ ਨੂੰ ਲੋੜ ਹੈ ਏਹੋ ਜਿਹੇ ਚੰਗੇ ਫਨਕਾਰ ਗਾਇਕਾਂ ਦੀ ਰੱਬ ਰਾਜ਼ੀ ਰੱਖੇ ❤❤❤❤❤

gurdevsingh
Автор

ਵਡਾਲਾ ਗ੍ਰੰਥੀਆਂ ਵਾਲਿਆ ਜੱਟਾ ਛਾ ਗਿਆ
ਬਹੁਤੇ ਸ਼ਬਦ ਮਲਵਈ ਬੋਲੀਆਂ ਦੇ ਵੀ ਬੋਲ ਗਿਆ ❤

yvvssgu
Автор

ਵਕਤ ਦੇ ਨਾਲ ਨਾਲ ਇਹ ਪਾਈਚਰਾ ਤੇ ਆਪਸੀ ਪਰਿਵਾਰਾਂ ਦਾ ਪਿਆਰ ਖਤਮ ਹੁੰਦਾ ਜਾ ਰਿਹਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕੇ ਏਦਾ ਦਾ ਪਿਆਰ ਸਾਰੀ ਉਮਰ ਪਰਿਵਾਰਾਂ ਚ ਬਣਿਆ ਰਹੇ 🙏

Jass___x
Автор

ਵਾਹ ਜੀ ਵਾਹ ਪੰਜਾਬੀਓ ਗੱਡ ਦਿਓ ਝੰਡੇ ਜਿੱਤ ਦੇ । ਆਪਣੇ ਅਸਲੀ ਯੋਧਿਆਂ ਨਾਲ ਖੜਨ ਦਾ ਸਮਾਂ ਆ ਗਿਆ y। ਗਵਾ ਨਾ ਲਓ🙏🙏🙏🙏🙏❤️❤️❤️❤️❤️

ਜੀਵਨਉੱਨਤੀJeevanUnnati
Автор

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

kanwardeepsingh
Автор

ਜਿਉੰਦਾ ਰਹਿ ਸ਼ੇਰਾ
ਵਾਹਿਗੁਰੂ ਹੋਰ ਤਰੱਕੀ ਬਖਸੇ❤❤❤

gurinimana
Автор

ਮੈਨੂੰ ਮਹਿਸੂਸ ਹੁੰਦਾ ਕਿ ਬਹੁਤ ਸਾਰੇ ਪੰਜਾਬੀ ਆਪਣਾ ਪੁਰਾਣਾ ਠੰਢੀਆਂ ਮਿੱਠੀਆਂ ਹਵਾਵਾਂ ਵਾਲਾ ਪੰਜਾਬ ਭਾਲ ਰਹੇ ਨੇ!

clickartstudio
Автор

ਰਣਜੀਤ ਬਾਵੇ ਦਾ ਸੌਂਗ ਬਹੁਤ ਖੂਬਸੂਰਤ ਵੀਡੀਓ ਵੀਡੀਓ ਚ ਪੰਜਾਬੀ ਵਿਰਸੇ ਬਾਰੇ ਵੀ ਦਿਖਾਇਆ ਗਿਆ ਸਾਰਾ ਕੁਝ ਪੰਜਾਬੀ ਜੋ ਯਾਦ ਕਰਦਾ ਆਪਣੇ ਯਾਰਾਂ ਨੂੰ 🔥😊😊😊🔥🔥

meetbabbumaandafan
Автор

ਜਿੰਦਗੀ ਦੀ ਅਸਲ ਸੱਚਾਈ ਰਣਜੀਤ ਬਾਵੇ ਨੇ ਦੱਸੀ ਏ, ਅਫਸੋਸ ਇਸ ਗੱਲ ਦਾ ਕਿ ਅਸੀਂ ਸੱਚਾਈ ਨੂੰ ਸਮਝਣ ਵਿੱਚ ਦੇਰੀ ਕਰ ਦਿੰਦੇ ਹਾਂ ਪਰ ਉਦੋਂ ਤੱਕ ਸਾਡੇ ਹੱਥੋਂ ਸਾਰਾ ਕੁਝ ਜਾ ਚੁੱਕਾ ਹੁੰਦਾ❤

FatehRandhawa-voxj
Автор

ਸ਼ੁਕਰ ਵਾ ਇਹੋ ਜਿਹੇ ਗੀਤਕਾਰ ਅਜੇ ਹੈਗੇ ਆ 🙏🏻

deeprandhawa
Автор

ਰਣਜੀਤ ਸਿੰਘ ਬਾਵਾ ਦਾ ਹਰ ਗਾਣੇ ਬਹੁਤ ਹੀ ਵਧੀਆ ਹੁੰਦੇ ਹਨ ਅਤੇ ਇਹ ਗਾਣਾ ਵੀ ਬਹੁਤ ਹੀ ਵਧੀਆ ਹੈ 😇🥰

Johalbarleen
Автор

ਬਹੁਤ ਬਹੁਤ ਵਧੀਆ ਗੀਤ ਵੀਰ ਜੀ ❤ਵਾਹਿਗੁਰੂ ਹਮੇਸ਼ਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🙏🙏

tarsemsingh