Babbu Maan - Jhanjran | Latest Punjabi Song 2023

preview_player
Показать описание
Song - Jhanjran
Singer / Lyrics / Composer - Babbu Maan
Managed by Shah Jandiali
Listen Full Audio

© Babbu Maan

Рекомендации по теме
Комментарии
Автор

ਮਿੰਟਾ ਸਕਿੰਟਾਂ ਵਿੱਚ ਬਣਾ ਦਿੰਦਾ ਗਾਣਾ ਮਿੱਤਰੋ
ਖੰਟ ਆਲਾ ਮਾਨ ਖੁੰਡ ਐ ਪੁਰਾਣਾ ਮਿੱਤਰੋ

ਕੌਣ ਕੌਣ ਮੰਨਦਾ ਇਸ ਗੱਲ ਨੂੰ 😍🥰

JassRatol
Автор

ਕੌਣ ਬਾਈ ਦਾ ਦਿਲ ਤੋਂ ਫੈਨ ਆ ਕਰੋ ਲਾਈਕ 👍❤️❤️
ਖਚ ਮਹਿਕਮਾ ਦੂਰ ਰਹੋ

raii
Автор

ਸਾਡੇ ਆਲਾ ਤਾਂ ਅੱਧੀ ਰਾਤ ਨੂੰ ਝੰਜਰਾ ਛਣਕ ਦਿੰਦਾ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 💚 ਬਾਬਾ ਚੜਦੀਕਲਾ ਬਖਸ਼ੇ 🙏

pbteam
Автор

14 ਹਜਾਰ ਕੁਮੈਟ ਇਕ ਗਾਣੇ ਤੇ " ਇਹ ਆ ਮੈਜਿਕ ਔਫ ਬੱਬੂ ਮਾਨ "(magic of babbu Mann)

DeepSingh-gdkw
Автор

ਗੀਤ ਲਿਖਦਾ ਗੱਲਾਂ ਨੂੰ ਚੁਣ ਚੁਣ ਕੇ ਰੂਹ ਖੁਸ਼ ਹੋ ਜਾਂਦੀ ਸੁਣ ਸੁਣ ਕੇ ❤

prabhzaildarfatehpur
Автор

ਹਰ ਵਾਰ ਇੱਕ ਨਵੀਂ ਧੁਨ ਸੁਣਨ ਨੂੰ ਮਿਲਦੀ, ਹਰ ਗੀਤ ਚ ਸੰਗੀਤ ਵੀ ਵੱਖਰਾ ਹੁੰਦਾ 🥰 ਇਹ ਕੌਣ ਕਰ ਸਕਦਾ, , , , khant ਵਾਲਾ ਮਾਨ ❤️❤️❤️

lakhbirgill
Автор

ਗੀਤ ਤਾਂ ਝਾਂਜਰਾਂ ਤੇ ਹੋਰ ਵੀ ਬਹੁਤ ਆਏ ਹੋਣਗੇ ਪਰ ਆ ਤਾਂ ਨਿਰਾ ਹੀ ਇਸ਼ਕ ਆ ਇਹ ਦੀ ਤਾਂ ਗੱਲ ਬਾਤ ਹੀ ਕੁਝ ਹੋਰ ਆ ਲਵ ਯੂ ਬੇਈਮਾਨਾਂ 😘😘😍😍❣️❣️

diljaanoo
Автор

ਕਿਹਨੂੰ ਚੁਣਨਾ ਸੀ, ਕਿਹਦੇ ਤੋਂ ਸਿੱਖਣਾ ਸੀ,
ਤੂੰ ਨਾ ਹੁੰਦਾ ਮਾਨਾਂ ਕਿਹਨੂੰ ਸੁਣਨਾ ਸੀ ?
ਲਵ ਜੂ ਅਸਤਾਦ ♥️

bbeimaan
Автор

ਖ਼ੁਦ ਨੂੰ ਆਖੇ ਬੇਈਮਾਨ, ਪੰਜਾਬੀਆਂ ਦੀ ਹੈ ਉਹ ਸ਼ਾਨ only ਖੰਟ ਵਾਲਾ ਮਾਨ..ਲਵ ਯੂ ਉਸਤਾਦ ਜੀ❤❤❤

bhinderbrar
Автор

ਬਾਈ ਜੀ ਬੰਦੀ ਸਿੰਘਾਂ ਵਾਸਤੇ ਸਿੰਘ ਸੂਰਮੇ ਗੀਤ ਰਲੀਜ ਕਰਦੋ ਜਲਦੀ ਤੋਂ ਜਲਦੀ 🙏
ਸਿੰਘ ਸੂਰਮੇ ਹੁੰਦੇ ਧਾਰਨੀ ਪੰਜ ਕਕਾਰਾਂ ਦੇ 🚩
Love you Bai Ji ❤

ManmeetSandhu.
Автор

This is the level of maan sb, music k sath hum sb hi jhoom rahe hain...love you from Pakistan

mryasirgopang
Автор

ਨੀ ਬਹਿਜਾ ਬਹਿਜਾ ਹੋਗੀ ਜੱਟੀਏ,
ਜਦੋ ਬਾਜ਼ ਨੇ ਉਡਾਰੀ ਲਾਈ
ਨੀ ਘੁੱਗੀਆਂ ਦੀ ਚੀਕ ਨਿਕਲੀ,
ਜਦੋਂ ਪੰਜਿਆਂ ਚ ਨਾਗਣੀ ਫਸਾਈ
ਲੇਟੇਸਟ ਉਸਤਾਦ ਜੀ 😍😍❤️❤️❤️

beimaanfans
Автор

ਖੇਤੀ ਬਿਨਾਂ ਦਾਣੇ ਨਹੀਂ ਬੱਬੂਮਾਨ ਬਿਨਾਂ ਗਾਣੇ ਨਹੀਂ 😍😍😍❤️❤️❤️❤️

babbumaanlovers
Автор

ਬਾਈ ਸ਼ੁਕਰ ਆ ਰੱਬ ਨੇਂ ਤੈਨੂੰ ਸਾਡੇ ਦੌਰ ਦਾ ਕਲਾਕਾਰ ਬਣਾਇਆ 😘😘💞🙏🔥⛳

manibharwal
Автор

ਕਾਫ਼ੀ ਦਿਨਾਂ ਤੋਂ mood off ਸੀ ਅੱਜ ਤੇ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਸੀ। ਪਰ ਮਾਨ ਸਾਬ੍ਹ ਨੇ surprise ਦਿੱਤਾ ਦਿੱਲ ਖ਼ੁਸ ਹੋ ਗਿਆ। love you Maan Saab. ✍️🎤🎹 🎼👌❤️

jasbirjass
Автор

ਮਾਨ ਸਾਬ ਦਾ ਗੀਤ ਸੁਣ ਕੇ ਨਜਾਰਾ ਆ ਗਿਆ ❣️ ਸਵੇਰ ਦੇ 6 ਵਜੇ ਸੁਣ ਰਿਹਾ ਹੁਣੀ ਅੱਖ ਖੁੱਲੀ ਸੀ ਤਾਂ ਨਵਾ ਗੀਤ ਦੇਖਿਆ ❣️babbu maan zindabaad ❣️
ਅੱਜ ਦਿਲ ਬੜਾ ੳੁਦਾਸ ਸੀ ਪਰ ੳੁਸਤਾਦ ਜੀ ਦਾ ਨਵਾਂ ਗੀਤ ਸੁਣ ਕੇ ੳੁਦਾਸੀ ਇੱਕ ਪਲ ਵਿੱਚ ਦੂਰ ਹੋ ਗਈ |❤❤❤

kaurtv
Автор

ਹਮੇਸ਼ਾ ਚੜਦੀਕਲਾ ਵਿੱਚ ਰਹਿ ਵੀਰ ਬੱਬੂ ਮਾਨ ਜੀ 🙏🙏

jaswindernamberdar
Автор

ਮਾਨ ਸਾਬ ਤੁਸੀਂ ਇੱਕ ਆਮ ਇਨਸਾਨ ਨਹੀਂ, ਰੱਬ ਨੇ ਤੁਹਾਨੂੰ ਗੁਣਾ ਨਾਲ ਭਰ ਕੇ ਭੇਜਿਆ ਹੈ, you are the God gifted person.

princepreetsingh
Автор

ਮਾਨਾਂ ਤੇਰੀ ਅਵਾਜ਼ ਤੇ ਤੇਰੇ ਗਾਉਣ ਦਾ ਅੰਦਾਜ਼ ਸਿੱਧਾ ਦਿਲ ਤੇ ਵਾਰ ਕਰਦਾ। ❤ਬੇਈਮਾਨ forever

harrysingh
Автор

अगर 5 किलोमीटर दूर किसी दूसरे गाँव में बब्बू मान का गाना DJ पर चल रहा हो तो, बब्बू मान का गीत सबसे अलग हिसाब से कानों में सुनाई पड़ता है।
लव फ्रॉम Haryana ❤️

ravishsirohi