#amazing #shorts #gatka #flips

preview_player
Показать описание

Рекомендации по теме
Комментарии
Автор

ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਿੰਘੋ ਕੰਮ ਜਾਰੀ ਰੱਖੋ ਬੋਹੜ ਦੀਆਂ ਜੜਾਂ ਵਾਂਗ ਫੈਲ ਜਾਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੇਤਾ ਬਣਾਉ ਨਾਮ ਜਪੋ ਸਭ ਤੋਂ ਜ਼ਿੰਦਗੀ ਦਾ ਵਧੀਆ ਹੈ ਨਸ਼ਾ ਗੁਰੂ ਦੀ ਬਾਣੀ

singhpannu
Автор

Waheguru ji satnam Shri waheguru ji waheguru ji ❤

gurkamalbrar
Автор

🙏ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ🙏

harshdeepsingh
Автор

ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

Harwinder_official
Автор

I am Kurdish Muslim and I love Guro Nanak and Sikhism and I never cut my hair because I agree with sikhism about that.. And I wish if I can find books talking about sikhism in my language.. Respect

Sam_willi
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

modicarebysatinder
Автор

Waheguru ji khalse nu hamesha chardi 🙏👌 kala vich rakhe. V. Weldon so nicest. Be strongly 🙏.

shindasingh
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

anshveerbirring
Автор

ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤🎉🎉🎉

MukandSingh-nq
Автор

ਏ ਪੰਥ ਖਾਲਸਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

bhupindersingh
Автор

ਜੋ ਬੋਲੇ, ਸੋ ਨਿਹਾਲ... ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਖਾਲਸੇ ਦੀ ਚੜ੍ਹਦੀ ਕਲਾ ਕਰੇ...

balbirsingh-whnr
Автор

ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ 🌻🌺🌺🌻🌻🌹🙏🌹🙏🌹🌹🙏🙏🌹🙏🌹🌹🌹🙏

GurpreetSingh-rpjh
Автор

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੇਰ ਪੁੱਤਰ ਵਾਹ ਵਾਹ ਕਮਾਲ ਦਾ ਜਿੱਗਰਾ ਮਾਤਾ ਜੀ ਨੂੰ ਵੀ ਸਤਿ ਸ੍ਰੀ ਅਕਾਲ 🙏🙏 ਗੁ ਸਿੰਘ ਢਿੱਲੋਂ ਪਿੰਡ ਉਗਰਾਹਾਂ ਸੰਗਰੂਰ 👍👍👍👍🙏🙏🙏🙏🙏🙏🙏

gurcharansingh
Автор

I love gatka 🙏🙏🙏 waheguru ji da Khalsa waheguru ji di Fateh 🙏

binnypatel
Автор

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ ਕਦੇ ਵੀ ਨਾ ਥੱਕੋ ਜੀ ਅਮਿ੍ੰਤ ਛੱਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਜੀ ਵੈਰੀ ਵੈਰੀ ਨਾਇਸ ਵੈਰੀ ਵੈਰੀ ਗੁੱਡ ਨਾਇਸ ਬਹੁਤ ਹੀ ਵਧੀਆ ਜੀ ਖਾਲਸਾ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਆਪ ਜੀ ਦੇ ਸਿਰ ਉੱਤੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ ਆਪ ਜੀ ਦੇ ਅੰਗ ਸੰਗ ਸਹਾਈ

RanjodhSingh-lhhx
Автор

Singh ta hunde hi king a g god bless you khalsa ji ❤❤🙏❤️🙏

paramdhillon-bkde
Автор

Dhann Dhann Tera Panth Khalsa Amar Rahe 🚩💯🚩 Waheguru Ji Charhdi Kla Bakhsho Ji 🙏❤️🙏❤️🙏❤️🙏❤️🙏

sukhvirsingh
Автор

Waheguru ji ka khalsa Waheguru ji ki Fateh

harbansvirk
Автор

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਨਾਮ ਨਾਲ਼ ਸਿੰਘ ਜਾਂ ਕੌਰ ਹੀਂ ਲਿਖਿਆ ਕਰੋ ਜਾਤ ਗੋਤ ਨਹੀਂ ਗੁਰੂ ਸਾਹਿਬਾਂ ਦਾ ਹੁਕਮ ਹੈ ਜੀ ਧੰਨਵਾਦ ਆਪਣੇ ਧੀਆਂ ਪੁੱਤਰਾਂ ਦੇ ਵਿਆਹ ਸਿਰਫ ਗੁਰੂ ਘਰਾਂ ਵਿਚ ਹੀ ਕਰੋ ਹੋਟਲਾਂ ਪੈਲਸਾਂ ਕਲਾਕਾਰਾਂ ਫਾਲਤੂ ਰੀਤੀ ਰਿਵਾਜ਼ਾਂ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਤਮਾਖੂ ਅਫੀਮ ਚਰਸ ਗੰਦੇ ਗੀਤ ਨਾਚ ਗਾਣੇ ਡਾਂਸ ਫ਼ਿਲਮਾਂ ਨਾਟਕ ਚੁਟਕਲੇ ਸ਼ਿਅਰ ਸੁਨੇਹੇ ਤਸਵੀਰਾਂ ਗੰਦੀਆ ਗਲਾਂ ਕਰਨ ਸੁਣਨ ਦੇਖਣ ਤੇ ਪੈਸਾ ਲਾਉਣਾ ਪੰਜਾਬੀ ਵੀਰਾਂ ਭੈਣਾਂ ਬੱਚੇ ਬਜ਼ੁਰਗਾਂ ਨੂੰ ਸ਼ੋਭਾ ਨਹੀ ਦਿੰਦਾ ਕਿਉਂਕਿ ਧਰਮ ਇਜਤ ਜਿੰਦਗੀ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ - ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਗਿਆਨ ਹੈ ਧੰਨਵਾਦ ਜੀ

manjitsingh
Автор

Waheguru ji waheguru ji waheguru ji waheguru ji waheguru ji ka Khalsa waheguru ji Ki Fateh

nathunathu