filmov
tv
Pehla Pyar - Kala Dharni ft Sarang Ahuja Full Song

Показать описание
Song: Pehla Pyar
Singer: Kala Dharni
Lyrics: Aman Randhawa
Music: Sarang Ahuja
Typography: Studio Pitta Cinephiles 9501538880
Song Lyrics:
ਸੋਹਣੇ-ਸੋਹਣੇ ਨੈਣਾਂ ਵਿੱਚ ਖਾਰੇ-ਖਾਰੇ ਹੰਝੂ ਲੈ ਕੇ,
ਸੋਹਣੇ-ਸੋਹਣੇ ਨੈਣਾਂ ਵਿੱਚ ਖਾਰੇ-ਖਾਰੇ ਹੰਝੂ ਲੈ ਕੇ,
ਨਿੱਤ ਮੇਰੇ ਸੁਪਨੇ ਚ ਆਉਣ ਵਾਲੀ ਕੁੜੀ ਨੂੰ
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਸਾਈਕਲਾਂ ਤੇ ਚੜ ਪਿੰਡੋਂ ਜਾਂਦੇ ਸੀ ਸਕੂਲ ਨਿੱਤ
ਟੋਭੇ ਆਲੇ ਮੋੜ ਉਤੇ ਆ ਕੇ ਨਿੱਤ ਮਿਲਦੇ
ਖੂੰਜੇ ਵਾਲਾ ਨਲਕਾ ਤੇ ਟਿਕਵੀਂ ਦੁਪਿਹਰ ਸੀ ਓਹ
ਸੰਗਦੇ ਸੰਗਾਉਂਦੇ ਓਹਨੂੰ ਹਾਲ ਦੱਸੇ ਦਿਲ ਦੇ,
ਕਿੰਨੇ ਸੋਹਣੇ ਨਖਰੇ ਸੀ ਸੋਹਣੀ ਜੇਹੀ ਨਾਰ ਦੇ ਹਾਏ
ਚੁੰਨੀ ਰਖ ਦੰਦਾਂ ਚ ਦਬਾਉਣ ਵਾਲੀ ਕੁੜੀ ਨੂੰ
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਪਹਿਲੇ-ਪਹਿਲੇ ਪਿਆਰ ਦੇ ਓਹ ਕਿੰਨੇ ਸੋਹਣੇ ਦਿਨ ਸੀ,
ਨਜਰਾਂ ਮਿਲਾ ਕੇ ਜਦੋਂ ਨੀਂਵੀ ਪਾ ਲੈਂਦੀ ਸੀ,
ਵਾਢੀਆਂ ਦੇ ਦਿਨਾਂ ਚ ਸਕੂਲ ਨੀ ਸੀ ਜਾਂਦਾ ਜਦੋਂ
ਸੁਣਿਆ ਮੈਂ ਕੱਲੀ ਓਹ ਉਦਾਸ ਬੈਠੀ ਰਹਿੰਦੀ ਸੀ
ਕੱਲੀ-ਕਹਿਰੀ ਰੇਤੇ ਉਤੇ ਉਂਗਲਾਂ ਸੀ ਫੇਰਦੀ ਜੋ
ਨਾਂ ਮੇਰਾ ਲਿਖ ਕੇ ਮਿਟਾਉਣ ਵਾਲੀ ਕੁੜੀ ਨੂੰ,
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਉਮਰਾਂ ਸੀ ਕਚੀਆਂ ਓਹ ਪਿਆਰ ਪਰ ਗੂੜਾ ਪਿਆ,
ਦੁਨੀਆਂ ਨਾਲ ਲੜਨੇ ਦੀ ਹਿਮਤ ਨਾਂ ਹੋਈ ਸੀ,
ਆਖਰੀ ਸੀ ਪੇਪਰ ਤੇ ਆਖਰੀ ਸੀ ਮੁਲਾਕਾਤ
ਛਡਿਆ ਸਕੂਲ ਜਦੋਂ ਓਹ ਝੱਲੀ ਬੜਾ ਰੋਈ ਸੀ,
ਖਤਾਂ ਦਾ ਸੀ ਦੌਰ ਉਦੋਂ ਜੋ ਅੱਜ ਵੀ ਮੈਂ ਸਾਂਭੇ ਪਏ,
ਰਖ ਕੇ ਕਿਤਾਬਾਂ ਚ ਫੜਾਉਣ ਵਾਲੀ ਕੁੜੀ ਨੂੰ,
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
Singer: Kala Dharni
Lyrics: Aman Randhawa
Music: Sarang Ahuja
Typography: Studio Pitta Cinephiles 9501538880
Song Lyrics:
ਸੋਹਣੇ-ਸੋਹਣੇ ਨੈਣਾਂ ਵਿੱਚ ਖਾਰੇ-ਖਾਰੇ ਹੰਝੂ ਲੈ ਕੇ,
ਸੋਹਣੇ-ਸੋਹਣੇ ਨੈਣਾਂ ਵਿੱਚ ਖਾਰੇ-ਖਾਰੇ ਹੰਝੂ ਲੈ ਕੇ,
ਨਿੱਤ ਮੇਰੇ ਸੁਪਨੇ ਚ ਆਉਣ ਵਾਲੀ ਕੁੜੀ ਨੂੰ
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਸਾਈਕਲਾਂ ਤੇ ਚੜ ਪਿੰਡੋਂ ਜਾਂਦੇ ਸੀ ਸਕੂਲ ਨਿੱਤ
ਟੋਭੇ ਆਲੇ ਮੋੜ ਉਤੇ ਆ ਕੇ ਨਿੱਤ ਮਿਲਦੇ
ਖੂੰਜੇ ਵਾਲਾ ਨਲਕਾ ਤੇ ਟਿਕਵੀਂ ਦੁਪਿਹਰ ਸੀ ਓਹ
ਸੰਗਦੇ ਸੰਗਾਉਂਦੇ ਓਹਨੂੰ ਹਾਲ ਦੱਸੇ ਦਿਲ ਦੇ,
ਕਿੰਨੇ ਸੋਹਣੇ ਨਖਰੇ ਸੀ ਸੋਹਣੀ ਜੇਹੀ ਨਾਰ ਦੇ ਹਾਏ
ਚੁੰਨੀ ਰਖ ਦੰਦਾਂ ਚ ਦਬਾਉਣ ਵਾਲੀ ਕੁੜੀ ਨੂੰ
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਪਹਿਲੇ-ਪਹਿਲੇ ਪਿਆਰ ਦੇ ਓਹ ਕਿੰਨੇ ਸੋਹਣੇ ਦਿਨ ਸੀ,
ਨਜਰਾਂ ਮਿਲਾ ਕੇ ਜਦੋਂ ਨੀਂਵੀ ਪਾ ਲੈਂਦੀ ਸੀ,
ਵਾਢੀਆਂ ਦੇ ਦਿਨਾਂ ਚ ਸਕੂਲ ਨੀ ਸੀ ਜਾਂਦਾ ਜਦੋਂ
ਸੁਣਿਆ ਮੈਂ ਕੱਲੀ ਓਹ ਉਦਾਸ ਬੈਠੀ ਰਹਿੰਦੀ ਸੀ
ਕੱਲੀ-ਕਹਿਰੀ ਰੇਤੇ ਉਤੇ ਉਂਗਲਾਂ ਸੀ ਫੇਰਦੀ ਜੋ
ਨਾਂ ਮੇਰਾ ਲਿਖ ਕੇ ਮਿਟਾਉਣ ਵਾਲੀ ਕੁੜੀ ਨੂੰ,
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
ਉਮਰਾਂ ਸੀ ਕਚੀਆਂ ਓਹ ਪਿਆਰ ਪਰ ਗੂੜਾ ਪਿਆ,
ਦੁਨੀਆਂ ਨਾਲ ਲੜਨੇ ਦੀ ਹਿਮਤ ਨਾਂ ਹੋਈ ਸੀ,
ਆਖਰੀ ਸੀ ਪੇਪਰ ਤੇ ਆਖਰੀ ਸੀ ਮੁਲਾਕਾਤ
ਛਡਿਆ ਸਕੂਲ ਜਦੋਂ ਓਹ ਝੱਲੀ ਬੜਾ ਰੋਈ ਸੀ,
ਖਤਾਂ ਦਾ ਸੀ ਦੌਰ ਉਦੋਂ ਜੋ ਅੱਜ ਵੀ ਮੈਂ ਸਾਂਭੇ ਪਏ,
ਰਖ ਕੇ ਕਿਤਾਬਾਂ ਚ ਫੜਾਉਣ ਵਾਲੀ ਕੁੜੀ ਨੂੰ,
ਲਭ ਕੇ ਲਿਆਦੇ ਰੱਬਾ ਓਹਦੇ ਬਿਨਾ ਜੀ ਨੀ ਹੋਣਾ,
ਅਖੀਆਂ ਚੋਂ ਨੀਂਦਰਾਂ ਚੁਰਾਉਣ ਵਾਲੀ ਕੁੜੀ ਨੂੰ
Комментарии