2 Percent : Aardee feat Chani Nattan || Latest Punjabi Song 2020 || New Punjabi Song 2020

preview_player
Показать описание
Two Tigers Records Presenting Aardee's Latest Punjabi Song 2020 "2 Percent" featuring by "Chani Nattan" ,lyrics of this Punjabi Song 2020 is penned by "Kirat Gill" ,Music of this New Punjabi Song is given by "Fame Muzic".Make Sure You Will Like It And Spread it As Much As You Can.

Song Credits :-
Title : 2 Percent
Singer : Aardee Feat Chani Nattan
Music : Fame Muzic
Lyrics/ Composer : Kirat Gill
Dialogue : Mand
Video : Rup Inder Singh
Project : Harvey Sidhu
Online Promotions : Mediaone Network
Label : Two Tigers Records

Aardee's Social Media Accounts : -
Snapchat : @Aardeeonline

Enjoy and stay connected with us 📲
Рекомендации по теме
Комментарии
Автор

Thank you ‘ 2 Percent’ nu ehna pyaar den layi comment your fav Line from the song DEKH SARKAARE EH 2 PERCENT WALE TERA DESH BACHA RAHE NE 🔥🔥🔥🔥

twotigersrecords
Автор

ਜਦ ਭੀੜ ਪਈ ਤੇਰੇ ਦੇਸ਼ ਤੇ, ਮੈਂ ਤੈਨੂੰ ਹਿੰਦ ਦੀ ਚਾਦਰ ਥੱਲੇ ਲੁਕਾਇਆ।
ਮੇਰੇ ਪੁੱਤਾਂ ਤੇਰੇ ਦੇਸ਼ ਦੀ ਰਾਖੀ ਕੀਤੀ, ਇੱਕ ਵਾਰ ਨਹੀਂ ਤੈਨੂੰ ਵਾਰ-ਵਾਰ ਬਚਾਇਆ।
ਆਪ ਭੁੱਖੇ ਫਾਹੇ ਲਟਕਦੇ, ਫਿਰ ਵੀ ਅੰਨ ਦਾਤਾ ਬਣ ਕੇ ਤੈਨੂੰ ਰਜਾਇਆ।
ਮੇਰੀ ਬੋਲੀ ਅਤੇ ਮੇਰਾ ਪਾਣੀ ਵੰਡਿਆ, ਤੈਨੂੰ ਭੋਰਾ ਤਰਸ ਨਾ ਆਇਆ।
ਓਹ ਰੂਸ ਤੋਂ ਬਣਾਇਆ ਅਸਲਾ ਪੁੱਛਦੀ ਫਿਰੇ, ਆ ਆਨੰਦਪੁਰ ਵਾਲਿਆ ਦੇ ਹੱਥ ਕਿਵੇਂ ਆਇਆ।
Fav

simarjohal
Автор

I am hindu but mai apne ap nu sikh mnda gurua nu manda sant bhindra wale dee fan punjab moge too 🙏🙏🙏🙏❤❤❤❤❤❤ Bhindra Wale Sher ❤

sv
Автор

Proud to be a sikh
ਅਸੀ ਕਿਸੇ ਨੂੰ ਵੀ ਮਾੜਾ ਨਹੀਂ ਕਿਹਦੇ
ਫੇਰ ਵੀ ਸਿੱਖ ਧਰਮ ਨੂੰ ਮਾੜਾ ਕਿਹਾ ਜਾਂਦਾ ਹੈ।
ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂ ਅੱਤਵਾਦੀ ਕਿਹਾ ਜਾਂਦਾ ਹੈ।

arshchahal
Автор

Veer haryana se hun but waheguru nanak naam di vani haye aye baat hi alag salute h shikh kaum nu
And i also love bindrawale🙏🙏

iteshkaliraman
Автор

ਰੂਸ ਤੋਂ ਬਣਾਇਆ ਅਸਲਾ ਪੁੱਛਦੀ ਫਿਰੇ
ਆਹ ⚘ਆਨੰਦਪੁਰ ਵਾਲਿਆਂ ਹੱਥ ਕਿਥੋਂ ਆਇਆ ।।

spbaling
Автор

I'm proud to be a sikh and i thanks to god who sent me in sikh religion 🙏🙏🙏🙏🙏🙏 and always respect sikhs 🙏🙏🙏🙏

japjotkaur
Автор

Mein v Hindu family Vic ho a but Sikhs are also my family..zindabaad Sikh veero

mastibesharam
Автор

every line every word every letter of this masterpiece is true !

PunjabWalker
Автор

ਦੋ ਪਰਸੈਂਟ ਵਾਲੇ ਮੈਨੂੰ ਮਾਣ ਆ ਮੈ ਦੋ ਪਰਸੈਂਟ ਵਾਲੇਆ ਵਿੱਚ ਆਉਣਾ👍🏻👍🏻👍🏻

rupindergill
Автор

Dunia de sare sikh veera nu dil to love and respect 😍😍😍
God bless u all sikh veero 😎

rajatsharma
Автор

Swear to god. Goosebumps all over the body after listening to this song🙏🙏 akhan ch hanju. 1984 Sikh Genocide. Never Forget 1984 Never Forgive 1984. Parnaam shaheedan nu🙏

JaskaranSingh-xwyi
Автор

I m jaat from haryana but I respect bhai Jagtar Singh Havara❤❤❤

sourabhsingh
Автор

ਵਾਹਿਗੁਰੂ ਜੀ ਸਿੱਖ ਕੋਮ ਤੈ ਮਹਿਰ ਕਰਣ ।ਮੇ ਸਾਰੇ ਧਰਮਾ ਦਾ ਸਤਕਾਰ ਕਰਦਾ

Jassmann
Автор

Hope I can give 1000 likes. Proud to be sikh 💪

bosssukh
Автор

I am hindu and proud to have Sikh freinds ❤️

parichauhan
Автор

Proud to be Haryanavi apne bdde bhai punjab de modha naal moda laan khdee aa 💪💪🔥 apna haq leh ke hi jawange #kisanektazindabad #haryana punjab bhaichara zindabaad💪💪🏁

akshaybhardwaj
Автор

ਸ਼ਬਦ ਨਹੀਂ ਮੇਰੇ ਕੋਲ ਇਸ ਗਾਣੇ ਦੇ ਬੋਲਾਂ ਲਈ | ਬਸ ਐਨਾ ਬੋਲ ਸਕਦਾ ਕਿ ਅੱਜ ਤੱਕ ਮੈਂ ਜੋ ਵੀ ਸੁਣਿਆ, ਸਭ ਇਹਦੇ ਅੱਗੇ ਫਿੱਕਾ ਆ #2percentwale 💙💙💙💙💙

SUKHWINDERSINGH-hnih
Автор

🙏🙏 ਦੋ ਪਰਸੇਂਟ ਵਾਲੇ ਖ਼ਾਲਸਾ ਏਡ ਜੀ ਪਹਿਲੀ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾਂ ਨਾਲ ਸੇਵਾ ਕਰਦੇ ਹੋਏ ਪੂਰੇ ਵਰਲਡ ਵਿੱਚ ਨੇ ਮੇਰਾ ਇਹਨਾਂ ਦੇ ਅੱਗੇ ਸਿਰ ਝੁਕ ਦਾਂ ਵਾਂ 🙏🙏

ManpreetSingh-zmmx
Автор

Sikh always there for help for everybody as a hindu big respect to them all other community should also donate food for poor and must stand for humanity waheguru Maher kra

diveshsharma