Velliyan Cho Velly - Labh Heera (Full Song) Guri | Jagjeet Sandhu | Punjabi Song | Geet MP3

preview_player
Показать описание
Geet MP3 Proudly Presents GURI's New Movie Tufang, And The Movie is Going To Release In Cinemas On 21st July 2023. And this is The Fourth Song From the Movie "Velliyan Cho Velly" Performed By Ustad Labh Heera Ji.

Make Sure You Will Like It And Spread It As Much As You Can.

Velliyan Cho Velly Song Stream And Download On:

Song Credits:
Song: Velliyan Cho Velly
Singer: Labh Heera
Lyrics: Prince Bhullar
Music: Deep Jandu
Lyrical Video: Visuals By Potter

Movie Credits:
Movie Name: Tufang
Movie Releasing: 21st July 2023
Starring: Guri, Rukshaar Dhillon, Jagjeet Sandhu
Casting: Harpreet Bains, Baljinder Bains, Mahabir Bhullar, Mintu Kapa, Balwinder Bullet, Karanveer Khullar, Arsh Hundal, Jasmine Kaur, Satwant Kaur, Bharti Dutt, Rahul Jungral, Naginder Gakhar, Arvinder Singh Gill, Anita Shabdeesh
Director: Dheraj Kedarnath Rattan
Mix/Master: Sameer Charegaonka
Story And Screenplay: Dheraj Kedarnath Rattan & Manila Rattan
Action Director: Sham Kaushal
Choreographer: Ritchie Burton
Dialogue: Gurpreet Bhullar
Director of Photography: Sapan Narula
Editor: Hardik Singh Reen
Production Designer: Vijay Dulguch
Publicity Designs: Aman Kalsi, The Town Media
Assistance Artwork Designer: Viggfx, Visuals By Potter
Promotions: GK Digital
Worldwide Distributions: Geet MP3
Music On: Geet MP3

Music Consultant & Digital Partner: GK Digital

Enjoy & Stay Connected With us On Social Media.
Рекомендации по теме
Комментарии
Автор

Haanji Kive Laga Song ?
TUFANG Kado AA Rahi pata Sab. Nu ?

GeetMP
Автор

🦅ਅਣਖ ਤੇ ਦਲੇਰੀ ਕਿਸੇ collage ਦੀ ਡਿਗਰੀ ਨਹੀ, ❤️ ਇਸ ਦੇ ਲਈ ਪੰਜਾਬ ਚ ਜੰਮਣਾਂ ਪੈਂਦਾ॥🦅 ਮਾਝੇ ਵਾਲੇ🥰

GurlalDhillon-ykcx
Автор

ਕਹਿਣ ਨੂੰ ਤਾਂ ਕੀ ਕਹਿਣਾ ਪਰ ਲਾਭ ਹੀਰੇ ਤੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ ।❤❤❤ਤੇਰਾ ਕੋਈ ਮੁਕਾਬਲਾ ਨਹੀਂ ਕਰ ਸਕਦਾ

kalamalkanewala
Автор

ਉਸਤਾਦ ਲਾਭ ਹੀਰਾ ਜੀ ❤

ਪੂਰੀ ਸਿਰਾ ਗੱਲ ਬਾਤ 🤩

ShaviSingh-hzwu
Автор

ਕਿੱਥੇ ਅਸਲਾ ਚੁੱਕਣ ਦਿੰਦੇ ਪੁੱਤ ਬੇਗਾਨੇ ਨੀ 💥💥💥💥

sukhvirsingh
Автор

Sirraa song
.
.
Vailian Cho velly kada soniye
Hye Jehda rakhda ni asla....!!

lakshyapreetsinghjatt
Автор

ਬਹੁਤ ਹੀ ਵਧੀਆ ਗਾਣਾ ਨਜਾਰਾ ਆ ਗਿਆ ਸਾਡੇ ਜ਼ਿਲੇ ਦਾ ਮਾਣ ਪੰਜਾਬੀ ਸੱਭਿਆਚਾਰ ਦੀ ਜਾਨ ਲਾਭ ਹੀਰਾ❤

shindersinghgill
Автор

Bar bar sun raha hu is song nu is song vicho sathai antra Mai dum hai

jaalpheera
Автор

ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

Thealtafmalik_
Автор

ਲਾਭ ਹੀਰਾ ਜੀ ਅੱਜ ਤੱਕ ਜਿੰਨਾ ਵੀ ਤੁਸੀਂ ਗਯਾ ਵਧੀਆ ਗਾਇਆ ਲੋਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ
ਪਰ ਅੱਜ-ਕੱਲ੍ਹ ਪੰਜਾਬ ਦੇ ਚੱਲ ਰਹੇ ਮਹੌਲ ਦੇ ਮੁਤਾਬਕ ਪਤਾ ਨਹੀਂ ਕਦੋਂ ਕਿਥੇ ਗੋਲੀ ਠਾਹ ਕਰਕੇ ਚੱਲ ਜਾਵੇ
ਉਤੋਂ ਤੁਹਾਡਾ ਇਹ ਗਾਇਆ ਹੋਇਆ ਅਸਲੇ ਨੂੰ ਪ੍ਰਮੋਟ ਕਰਦਾ ਗੀਤ ਸੈਂਕੜੇ ਘਰਾਂ ਦੇ ਬਲਦੇ ਦੀਵੇ ਬੁਝਾ ਸਕਦਾ ਹੈ ਭਾਵੇਂ ਤੁਹਾਨੂੰ ਗੱਲ ਕੌੜੀ ਲੱਗੇ ਪਰ ਇਹ ਇਸ ਤਰ੍ਹਾਂ ਦਾ ਗੀਤ ਤੁਹਾਨੂੰ ਨਹੀਂ ਗਾਉਣਾ ਚਾਹੀਦਾ ਸੀ ਹੁਣ ਤੱਕ ਇਸ ਫੁਕਰਪੁਣੇ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ

tejindernarwal
Автор

Waah Waah Laabh Heera Ustad ji hle v awaaz vch poora dam aa ❤❤👌👌

maanmaan
Автор

ਲਾਭ ਹੀਰੇ ਵੀਰ ਆਪਾ ਤੁਹਾਡੇ ਸਾਰੇ ਗਾਣੇ ਸੁਣੀ ਦੇ ਵਧੀਆ ਹੁੰਦੇ ਪਰ ਆ ਗਣੇ ਚ ਅਸਲਾ ਪਰਮੋਟ ਕਰਤਾ ਪੰਜਾਬ ਚ ਪਹਿਲਾ ਬਹੁਤ ਗੋਲੀਆ ਚਲਦਿਆ ਹੜ ਪੀੜਤਾਂ ਲਈ ਇਕ ਦੋ ਗੌਣ ਵਾਲੇ ਹੇਲਪ ਕਰਨ ਲਈ ਅੱਗੇ ਆਏ

kabaddiinmybloodpb
Автор

Live👑 king ustaad labh heera ji👍 Raman Rozar Bhagsar🎹🎤 🙏

ramanrozar
Автор

Gaana sira waaa babbe Geet Mp3ch pehla kaint gaana lagia baki labh heera ustad ji sira ee gaunde ne kaint aa nale gaana ❤❤❤❤❤❤

its_vansh_mehra_
Автор

कौन कौन मानता है कि मां दुनिया कि सबसे बड़ी योद्धा हैं ❤🙏‼️

respectearth-m
Автор

Love you from 🇵🇰 punjab to heera ustad ji your voice outstanding ❤

atifrajput
Автор

Siftan labh heere diyan, , , ajay v poora naam chalda va, labh heera ji da, ,

jasbirnijjer
Автор

ਪਹਿਲੇ ਦਿਨ ਤੋਂ ਹੀ ਸਿਖਰ ਤੇ ਆ ਬਾਈ ਲਾਭ ਹੀਰਾ ਜੀ ❤❤

Lakhwindersingh-zqsm
Автор

Nhi reesa labh heera astad Diya rab tenu tarakiya bakse❤️🥰

amriksinghsingh
Автор

ਲਾਭ ਹੀਰਾ ਉਸਤਾਦ ਦੀ ਕੋਈ ਰੀਸ ਨਹੀਂ ਕਰ ਸਕਦਾ ਉਸਤਾਦ ਤਾਂ ਉਸਤਾਦ ਹੀ ਹੁੰਦਾ

Gagan-eoje