ਪੁਰਾਣੇ ਸਮਿਆਂ ਵਿੱਚ ਇਹ ਕੰਮ ਹੁੰਦਾ ਸੀ ਧੰਨਵਾਦ ਵੀਰ ਜੀ 🙏🏼🙏🏼👌👌👍👍💯💯 sukhpreetsingh
ਪੁਰਾਣੇ ਸਮਿਆਂ ਵਿੱਚ ਇਹ ਕੰਮ ਹੁੰਦਾ ਸੀ ਧੰਨਵਾਦ ਵੀਰ ਜੀ 🙏🏼🙏🏼👌👌👍👍💯💯
ਮੈਂ ਡਰਾਈਵਰ ਨਹੀ ਇਥੋ ਤੱਕ ਕੇ ਮੈਨੂੰ ਮੋਟਰਸਾਈਕਲ ਵੀ ਚਲਾਉਣਾ ਨਹੀ ਆਉਂਦਾ ਪਰ ਸੱਚੀ ਕਸਮ ਆਲੀ ਗੱਲ ਹੈ ਬਾਈ ਇਹ ਟਰੱਕ ਮੈਨੂੰ ਬਹੁਤ ਸੋਹਣਾ ਲੱਗਦਾ ਜੀ PBNTV
ਮੈਂ ਡਰਾਈਵਰ ਨਹੀ ਇਥੋ ਤੱਕ ਕੇ ਮੈਨੂੰ ਮੋਟਰਸਾਈਕਲ ਵੀ ਚਲਾਉਣਾ ਨਹੀ ਆਉਂਦਾ ਪਰ ਸੱਚੀ ਕਸਮ ਆਲੀ ਗੱਲ ਹੈ ਬਾਈ ਇਹ ਟਰੱਕ ਮੈਨੂੰ ਬਹੁਤ ਸੋਹਣਾ ਲੱਗਦਾ ਜੀ
ਬਾਈ ਜੀ ਮੈਨੂੰ ਇਹ ਗੱਡੀ ਕਸਮ ਨਾਲ ਬਹੁਤ ਸੋਹਣੀ ਲੱਗਦੀ ਆ। ਯਾਦਾ ਤਾਜ਼ਾ ਕਰਵਾ ਦਿੱਤੀਆਂ ❤ gurvindersinghbawasran
ਬਾਈ ਜੀ ਮੈਨੂੰ ਇਹ ਗੱਡੀ ਕਸਮ ਨਾਲ ਬਹੁਤ ਸੋਹਣੀ ਲੱਗਦੀ ਆ। ਯਾਦਾ ਤਾਜ਼ਾ ਕਰਵਾ ਦਿੱਤੀਆਂ ❤
Very very nice Beautiful job and congratulate ਪੁਰਾਣੇ ਸਮਿਆਂ ਦੀ ਗੱਲ ਵਿੱਚ ਬਹੁਤ ਦਮ ਸੀ ਤੇ ਉਦੋਂ ਸਮੇਂ ਬੜੇ ਚੰਗੇ ਤੇ ਵੱਧਿਆ ਸੀ ਲੋਕ ਬਹੁਤ ਮਿਹਨਤੀ ਇਮਾਨਦਾਰ ਤੇ ਸੂਝਵਾਨ ਤੇ ਵਫਾਦਾਰ ਵੀ ਮਿਲਣਸਾਰ ਹੁੰਂਦੇ ਸੀ ਧੰਨਵਾਦ ਜੀ ਵਹਿਗੁਰੂ ਜੀ SatnamWaheguru-elcm
Very very nice Beautiful job and congratulate ਪੁਰਾਣੇ ਸਮਿਆਂ ਦੀ ਗੱਲ ਵਿੱਚ ਬਹੁਤ ਦਮ ਸੀ ਤੇ ਉਦੋਂ ਸਮੇਂ ਬੜੇ ਚੰਗੇ ਤੇ ਵੱਧਿਆ ਸੀ ਲੋਕ ਬਹੁਤ ਮਿਹਨਤੀ ਇਮਾਨਦਾਰ ਤੇ ਸੂਝਵਾਨ ਤੇ ਵਫਾਦਾਰ ਵੀ ਮਿਲਣਸਾਰ ਹੁੰਂਦੇ ਸੀ ਧੰਨਵਾਦ ਜੀ ਵਹਿਗੁਰੂ ਜੀ
ਮੈਂ ਵੀ ਡੀਜਲ 80 ਪੈਸੇ ਲੀਟਰ ਸ਼ਾਇਦ 1977-78 ਚ ਖਰੀਦਿਆ ਸੀ ਅਸੀਂ 150 ਰੁਪਏ ਚ ਖੰਨੇ ਤੋਂ ਦਿਲੀ ਤੋਂ ਵਾਪਸ ਖੰਨੇ ਆ ਜਾਂਦੇ ਸੀ। ਖੰਨੇ ਤੋਂ ਦਿਲੀ 920 ਰੁਪਏ ਮਾਲ ਦਾ ਕਰਾਇਆ ਸੀ ਦਿਲੀ ਤੋਂ ਖੰਨਾ 400 ਰੁਪਏ ਮਾਲ ਦਾ ਕਰਾਇਆ ਸੀ g.boparai
ਮੈਂ ਵੀ ਡੀਜਲ 80 ਪੈਸੇ ਲੀਟਰ ਸ਼ਾਇਦ 1977-78 ਚ ਖਰੀਦਿਆ ਸੀ ਅਸੀਂ 150 ਰੁਪਏ ਚ ਖੰਨੇ ਤੋਂ ਦਿਲੀ ਤੋਂ ਵਾਪਸ ਖੰਨੇ ਆ ਜਾਂਦੇ ਸੀ। ਖੰਨੇ ਤੋਂ ਦਿਲੀ 920 ਰੁਪਏ ਮਾਲ ਦਾ ਕਰਾਇਆ ਸੀ ਦਿਲੀ ਤੋਂ ਖੰਨਾ 400 ਰੁਪਏ ਮਾਲ ਦਾ ਕਰਾਇਆ ਸੀ
ਆਵਦੇ ਜ਼ਮਾਨੇ ਵਿਚ ਬਹੁਤ ਹੀ ਵਧੀਆ ਗੱਡੀ ਸੀ ਬਹੁਤ ਵਧੀਆ ਲੱਗਿਆ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜਿਉਂਦੇ ਵਸਦੇ ਰਹੋ ਡਰਾਈਵਰ ਮੈਹਕਮਾ KarmjitKaur-wd
ਆਵਦੇ ਜ਼ਮਾਨੇ ਵਿਚ ਬਹੁਤ ਹੀ ਵਧੀਆ ਗੱਡੀ ਸੀ ਬਹੁਤ ਵਧੀਆ ਲੱਗਿਆ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ ਜਿਉਂਦੇ ਵਸਦੇ ਰਹੋ ਡਰਾਈਵਰ ਮੈਹਕਮਾ
Wah ji wah Pakkiyan yaariaan gaddi te road naal❤❤❤ vikkieseehra
Wah ji wah Pakkiyan yaariaan gaddi te road naal❤❤❤
ਸਾਡਾ ਆਖਰੀ ਟਰੱਕ ਦਿੱਲੀ ਚਰਾਸੀ ਵਿੱਚ ਗਿਆ ਸੀ ਅੱਜ ਤੱਕ ਨੀ ਮੁੜਿਆ। ਟੈਂਕ ਵੀ ਫੁੱਲ ਕਰਕੇ ਭੇਜਿਆ ਸੀ। JattFactor
ਸਾਡਾ ਆਖਰੀ ਟਰੱਕ ਦਿੱਲੀ ਚਰਾਸੀ ਵਿੱਚ ਗਿਆ ਸੀ ਅੱਜ ਤੱਕ ਨੀ ਮੁੜਿਆ। ਟੈਂਕ ਵੀ ਫੁੱਲ ਕਰਕੇ ਭੇਜਿਆ ਸੀ।
ਇਹ ਬਿਲਕੁਲ ਸੱਚ ਹੈ ਮੈਂ ਖੁਦ 55 ਪੈਸੇ ਲੀਟਰ ਡੀਜ਼ਲ ਖ਼ਰੀਦਿਆ ਹੈ1963/64 ਦੀਆਂ ਗੱਲਾਂ ਹਨ। baljitsidhu
ਇਹ ਬਿਲਕੁਲ ਸੱਚ ਹੈ ਮੈਂ ਖੁਦ 55 ਪੈਸੇ ਲੀਟਰ ਡੀਜ਼ਲ ਖ਼ਰੀਦਿਆ ਹੈ1963/64 ਦੀਆਂ ਗੱਲਾਂ ਹਨ।
ਤੇ ਹੁਣ ਇੱਕ ਲੱਖ ਸੱਠ ਹਜ਼ਾਰ ਚ ਮੁੜਦਾ ਆ😂 ਡੀਜ਼ਲ ਦੀ ਨਜਾਇਜ਼ ਮਹਿੰਗਾਈ ਨੇ ਡਰਾਇਵਰ ਵੀਰਾਂ ਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ ਹੈ gurwindersingh
ਤੇ ਹੁਣ ਇੱਕ ਲੱਖ ਸੱਠ ਹਜ਼ਾਰ ਚ ਮੁੜਦਾ ਆ😂 ਡੀਜ਼ਲ ਦੀ ਨਜਾਇਜ਼ ਮਹਿੰਗਾਈ ਨੇ ਡਰਾਇਵਰ ਵੀਰਾਂ ਨੂੰ ਬਹੁਤ ਪ੍ਰੇਸ਼ਾਨ ਕਰ ਦਿੱਤਾ ਹੈ
ਬਹੁਤ ਮਨ ਖ਼ੁਸ਼ ਹੋਇਆ ਜੀ ਪੱਤਰਕਾਰ ਜੀ ਇਹੋ ਜਿਹੀਆਂ ਵੀਡੀਓ ਜ਼ਿਆਦਾ ਦਿਖਾਈਆਂ ਕਰੋਂ ਜੀ sukhbeerbrar
ਬਹੁਤ ਮਨ ਖ਼ੁਸ਼ ਹੋਇਆ ਜੀ ਪੱਤਰਕਾਰ ਜੀ ਇਹੋ ਜਿਹੀਆਂ ਵੀਡੀਓ ਜ਼ਿਆਦਾ ਦਿਖਾਈਆਂ ਕਰੋਂ ਜੀ
ਸਾਡੀ ਟਰੱਕ ਯੂਨੀਅਨ ਵਿੱਚ ਵੀ ਹੈਗੇ ਆ, ਬੱਬੂ ਮਾਨ ਸਾਬ੍ਹ ਦੀ ਬਣਜਾਰਾ ਮੂਵੀ ਵਾਲਾ ਟਰੱਕ ਵੀ ਹੇਗਾ ਆ, babbusaini
ਸਾਡੀ ਟਰੱਕ ਯੂਨੀਅਨ ਵਿੱਚ ਵੀ ਹੈਗੇ ਆ, ਬੱਬੂ ਮਾਨ ਸਾਬ੍ਹ ਦੀ ਬਣਜਾਰਾ ਮੂਵੀ ਵਾਲਾ ਟਰੱਕ ਵੀ ਹੇਗਾ ਆ,
Super Terck safe Safe journey Terck 🎉 SandeepSingh-tlry
Super Terck safe Safe journey Terck 🎉
Very beautiful. I like old style trucks. amarjitbains
Very beautiful. I like old style trucks.
1991ਵਿਚ ਮੈਂ ਵੀ 60ਰੂਪੀਏ ਵਿਚ 20 ਲੀਟਰ ਡੀਜ਼ਲ ਦੀ ਪੀਪੀ ਪਰਾ ਕੇ ਲਿਆਂਦਾ ਰਿਹਾ gulshansharma
1991ਵਿਚ ਮੈਂ ਵੀ 60ਰੂਪੀਏ ਵਿਚ 20 ਲੀਟਰ ਡੀਜ਼ਲ ਦੀ ਪੀਪੀ ਪਰਾ ਕੇ ਲਿਆਂਦਾ ਰਿਹਾ
Waheguru g Bapu g yad a bai g sabh k rkhyna bhut vdy bai g Waheguru parvar te Mehar rkhi ❤️🙏🏻❤️🙏🏻😊 gurcharanbhullar
Waheguru g Bapu g yad a bai g sabh k rkhyna bhut vdy bai g Waheguru parvar te Mehar rkhi ❤️🙏🏻❤️🙏🏻😊
ਸਾਡੇ ਕੋਲ ਇਹ ਟਰੱਕ ਸੀ ਜੋ ਕਿ ਆਸਾਮ ਵਿੱਚ ਚਲਾਉਂਦੇ ਸੀ balwinderpadda
ਸਾਡੇ ਕੋਲ ਇਹ ਟਰੱਕ ਸੀ ਜੋ ਕਿ ਆਸਾਮ ਵਿੱਚ ਚਲਾਉਂਦੇ ਸੀ
ਬਾਈ ਇਹ ਗੱਡੀ ਇੱਜਤ ਕਰਨੀ। ਸ਼ਾਭ। ਸੰਭਾਲ ਕਰਨੀ chamkurthind
ਬਾਈ ਇਹ ਗੱਡੀ ਇੱਜਤ ਕਰਨੀ। ਸ਼ਾਭ। ਸੰਭਾਲ ਕਰਨੀ
ਬਹੁਤ ਵਧੀਆ ਜੀਂਦੇ ਵਸਦੇ ਰਹੋ ਪੁਰਾਣੀ ਚੀਜ਼ ਸਾਂਭਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ pssinghsingh
ਬਹੁਤ ਵਧੀਆ ਜੀਂਦੇ ਵਸਦੇ ਰਹੋ ਪੁਰਾਣੀ ਚੀਜ਼ ਸਾਂਭਣੀ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ
ਓਦੋਂ ਨਵੇਂ ਲੱਗੇ ਮਾਸਟਰ ਦੀ 100 ਰੁਪਏ ਤਨਖਾਹ ਹੁੰਦੀ ਸੀ, ਹੁਣ ਭਾਵੇਂ ਮਹਿੰਗਾ ਆ ਪਰ ਤੇਲ ਫੂਕਣਾ ਸੌਖਾ ਪਰ ਪਹਿਲਾਂ ਬਹੁਤ ਔਖਾ ਸੀ ਕਿਉਂਕਿ ਪੈਸੇ ਦੀ ਕੀਮਤ ਬਹੁਤ ਸੀ ਹੁਣ ਤਾਂ ਸਾਰੇ ਕਾਰਾਂ ਮੋਟਰਸਾਈਕਲ ਚਲਾਈ ਜਾਂਦੇ ਆ ShamsherSingh-kb
ਓਦੋਂ ਨਵੇਂ ਲੱਗੇ ਮਾਸਟਰ ਦੀ 100 ਰੁਪਏ ਤਨਖਾਹ ਹੁੰਦੀ ਸੀ, ਹੁਣ ਭਾਵੇਂ ਮਹਿੰਗਾ ਆ ਪਰ ਤੇਲ ਫੂਕਣਾ ਸੌਖਾ ਪਰ ਪਹਿਲਾਂ ਬਹੁਤ ਔਖਾ ਸੀ ਕਿਉਂਕਿ ਪੈਸੇ ਦੀ ਕੀਮਤ ਬਹੁਤ ਸੀ ਹੁਣ ਤਾਂ ਸਾਰੇ ਕਾਰਾਂ ਮੋਟਰਸਾਈਕਲ ਚਲਾਈ ਜਾਂਦੇ ਆ