Aaja Bapu | Love U Papa | Jazzy B | Rana Ranbir | Kuljit Singh | Latest Song 2021 | DirectorJayDee

preview_player
Показать описание

Song: Aaja Bapu - Love U Papa
Singer: Jazzy B
Music Producer: Kuljit Singh
Music Composer: Kuljit Singh
Lyrics: Rana Ranbir
Presentation: Dinesh
Video: Director Jaydee
Mix & Master: MJ
Sp. Thanks Harry Chahal , Guri Bhangu , TrueRoots Productions , Goga Dhaliwal
Harj Nagra.

Online Promotions: BIGMEDIA

#AajaBapu #LoveUPapa #JazzyB

Stay Connected with us on Social Media:-

► Jazzy B Show Bookings Cel: +919814062260 +91 7707862260
► Jazzy B Show Bookings USA / CANADA +1 559 301 9190
► Jazzy B Show Bookings UK +44 (0) 7973429575
► Follow on TikTok : @bjazzy1

Lyrics :-

Jhute maatey deke jisne lori deke paya
Modeyan utte chuk ke jisne sohna jagg dikhaya

Os pyo de moh diyan baatan hekaan la la gaawan
Aaja bapu, Aaja bapu ghutt ke jaffi pava
Aaja bapu, Aaja bapu ghutt ke jaffi pava


Addi roti khake bapu churi reha shkonda
churi reha shkonda..

Path pyaar te wafadari da gusse vich samjhonda
gusse vich samjhonda..

Saadh de dere main ni jaana
Saadh de dere main ni jaana
Tainu seesh jhukawan

Aaja bapu, Aaja Aaja ghutt ke jaffi paava
Aaja bapu, Aaja Aaja ghutt ke jaffi paava

Tere honsale sadka bapu anakh te madkan rakhiyan
anakh te madkan rakhiyan..

Vairi mittar daga dene diya sachiyan baatan dasiyan
sachiyan baatan dasiyan..

Bhaana mnna shukar mnona
Bhaana mnna shukar mnona
Dhupp ch karniyan chhawan


Aaja bapu, Aaja bapu ghutt ke jaffi paavan
Aaja Aaja, Aaja bapu ghutt ke jaffi paavan

punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2021, punjab, desi, speed records, Punjabi Songs, All hit punjabi songs, New punjabi songs 2021, All new punjabi songs 2021, All new latest punjabi songs 2021, Hit punjabi song, download latest punjabi songs 2021, latest punjabi songs mp3 download,
Рекомендации по теме
Комментарии
Автор

All Legends in One Video This is Called a True Punjabi ❤️

rajveer_creation
Автор

ਭਾਜੀ ਰਵਾ ਦਿੱਤਾ ਯਾਰ, ਅੱਜ ਇੱਕ ਸਾਲ ਬਾਅਦ ਓਨਾਂ ਹੀ ਰੋਇਆ ਜਿੰਨਾ ਬਾਪੂ ਦੇ ਗਏ ਤੇ ਰੋਇਆ ਸੀ

HarvySandhu
Автор

Jazzy b ਦੇ ਮਾ ਪਿਓ ਲਈ ਵੀ ਲਾਇਕ ਕਰੋ
ਕਿਉਕਿ ਉਹਨਾ ਨੇ ਹੀ ਹੀਰੇ ਨੂੰ ਜਨਮ ਦਿੱਤਾ ਹੈ।
👍👍👍

Riseofchallengers
Автор

ਜਿਉਂਦਾ ਰਹਿ ਭਰਾਵਾ, ਸਕੂਨ ਮਿਲਿਆ । ਮਾੜੇ ਦੌਰ ਚ ਚੰਗਾ ਗਾਉਣ ਲਈ ਧੰਨਵਾਦ 🙏🙏🙏🙏

surinderpunjab
Автор

ਮੱਲੋ ਮੱਲੀ ਰੋਣ ਨਿਕਲ ਗਿਆ ਯਾਰ 🙏🙏🙏 ਬਹੁਤ ਰੂਹ ਨਾਲ ਗਾਇਆ ...

gaganjhita
Автор

ਇਕ ਲਾਈਕ ਉਸ ਲਿਖਾਰੀ ਦੇ ਨਾਂ ਦਾ, ਜਿਸਨੇ ਇਸ ਗੀਤ ਨੂੰ ਲਿਖਿਆ ਰਾਣਾ ਰਣਬੀਰ ਜੀ।
one like For song writer :- rana

rishavbhatia
Автор

ਓਨਾ ਸਾਰੇ ਬਾਪੂਆਂ ਨੂੰ ਸਲਾਮ ਆ ਜਿਨ੍ਹਾਂ ਦੇ ਪੁੱਤ ਅੱਜ ਓਨਾ ਦੇ ਕਰਕੇ ਕਾਮਯਾਬ ਆ ...ਜਿੰਦਾਬਾਦ ਬਾਪੂ

pritam_preet
Автор

ਸਦਕੇ ਜਾਵਾਂ ਰਾਣਾ ਰਣਬੀਰ ਭਾਜੀ ਦੀ ਕਲਮ ਤੇ ✍️ ਜੈਜ਼ੀ ਬੀ ਭਾਜੀ ਦੀ ਅਵਾਜ ਨੂੰ, , ਜਿਨ੍ਹਾਂ ਇੰਨਾ ਸੋਹਣਾ ਗੀਤ ਸਾਡੀ ਝੋਲੀ ਪਾਇਆ, , ❤️

BikramSingh-hefy
Автор

ਬਾਪੂ ਤੋ ਜਾਨ ਬਾਦ ਪਤਾ ਲਗਤਾ ਕਿ ਦੁਨਿਯਾ ਕਿਦਾ ਦੀ ਹੈ 😢 miss u bapu ji😢😢😢❤

Gautam_naveen
Автор

ਜੇਕਰ ਕੋਈ ਏਸ ਕੰਮੈਂਟ ਨੂੰ ਪੜ ਰਿਹਾ ਹੇ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੀ ਹਾਂ ਕੀ ਉਹਨਾਂ ਦੇ ਮਾਪੇਆ ਦੀ ਰੱਬ ਉਮਰ ਲੰਬੀ ਕਰੇ 🙏

Mahalvlogs
Автор

*ਜੇਕਰ ਕੋਈ ਵੀ ਮੇਰੀ ਟਿੱਪਣੀ ਆਪਨੀ ਪਿਆਰੀ ਅੱਖਾਂ ਨਾਲ ਪੜਿਆ ਹੈ! ਮੈ ਅਰਦਾਸ ਕਰੂੰਗਾ ਕੀ ਰੱਬ ਉਨਾ ਦੇ ਬੇਬੇ-ਬਾਪੂ ਨੂ ਲੰਬੀ ਉਮਰ ਦੇਵੇ💝💝*

StatusQueen
Автор

ਬਾਪੂ ਤੋਂ ਬਿਨਾਂ ਮੇਰਾ ਸ਼ੇਰ ਪੁੱਤ ਕੋਈ ਨੀ ਕਹਿੰਦਾ l
MISS YOU BAPPU
LOVE YOU BAPPU

manimandeep
Автор

ਡਿਸਲਾਇਕ ਵਾਲਿਆ ਦੇ ਮਾਂ ਬਾਪੂ ਵੀ ਸਲਾਮਤ ਰਹਿਣ, ,
ਰਵਾ ਕੇ ਰੱਖ ਦਿੱਤਾ ਗਾਣੇ ਨੇ '
ਬਾਕੀ ਸਬ ਦੇ ਬੇਬੇ ਬਾਪੂ ਸਲਾਮਤ ਰਹੇ, ,
, ( ਬੇਬੇ ਮੇਰੀ ਜਾਨ)
( ਬਾਪੂ ਨਾਲ ਜਹਾਨ)

HUMANITIES-mf
Автор

ਯਾਰ ਜਿਨ੍ਹਾਂ ਚਿਰ ਬਾਪੂ ਸਿਰ ਤੇ ਆ, ਬੰਦੇ ਨੂੰ ਕੋਈ tension ਨੀ ਹੁੰਦੀ। ਤੇ ਜੇ ਕੋਲ ਬਾਪੂ ਨਹੀਂ ਫਿਕਰਾਂ ਹੀ ਫਿਕਰਾਂ।😭😭😭

romanchatrath
Автор

ਰਾਣੇ ਬਾਈ ਦੀ ਵੀ ਬਰਾਬਰ ਗੱਲ ਹੋਣੀ ਚਾਹੀਦੀ ਆ ਬਾਕੀ ਜੈਜੀ ਬਾਈ ਦੀ ਆਵਾਜ਼ ਦੱਸਦੀ ਆ ਰੂਹ ਤੋਂ ਗਾਇਆ ਗਾਣਾ ❤️❤️

bhullar
Автор

ਅੱਖਾਂ ਵਿੱਚੋ ਹੰਜੂ ਨੀ ਰੁਕਦੇ ਇਹ ਗਾਣਾ ਸੁਣ ਕੇ miss you dad😭😭😭

parbhgill
Автор

ਬਹੁਤ ਬਹੁਤ ਧੰਨਵਾਦ ਰਾਣਾ ਰਣਬੀਰ ਤੇ ਜੈਜੀ ਬੀ ਜੀ ਦਾ ਜਿਨ੍ਹਾਂ ਨੇ ਬਾਕਮਾਲ ਗੀਤ ਸਾਡੀ ਝੋਲੀ ਪਾਇਆ ਕੋਈ ਅਲਫਾਜ ਈ ਨਹੀਂ ਤਾਰੀਫ ਲਈ❤

dillpreetsingh
Автор

ਬਹੁਤ ਟਾਈਮ ਬਾਅਦ ਪੂਰੀ feel ਨਾਲ ਗੀਤ ਲਿਖਿਆ ਤੇ ਗਾਇਆ
Salute jazzy B & Rana Ranbir
ਜਿਉਂਦੇ ਰਹਿਣ ਸੱਭ ਦੇ ਬੇਬੇ ਤੇ ਬਾਪੂ 🙏💐💞

meetcc
Автор

Waah, ,rooh khush hogi almost sab singers de father saab dia pics collect krnia v bht aukhia jo tuci kitia, , song de bol bht vdia jo dil nu shuu gaye, ,,ene vdia song layi tuhada dilo dhanwad paji, , #jazzy b 🙏🙏🙏🙏🙏

Pawandhaliwal
Автор

ਮੇਰਾ ਤਾਂ ਸਭ ਕੁਝ ਬਾਪੂ ਹੀ ਸੀ 😢 ਮਿਸ ਯੂ ਬਾਪੂ ਜੀ 😭😭😭 ਤੁਹਾਡੀ ਬਹੁਤ ਯਾਦ ਆਉਂਦੀ ਐ ਬੇਬੇ ਵੀ ਹਰ ਵਕਤ ਕਰਦੀ ਰਹਿੰਦੀ ਆ 😭😭

sonuchauhan-yevf