FAMILY 439 BADLAAH | GURCHET CHITARKAR| NEW PUNJABI MOVIE 2024| LATEST PUNJABI VIDEO 2024

preview_player
Показать описание
DIRECTOR-BIKRAM GILL
DOP- SAROOP CAM

ARTIST
GURCHET CHITARKAR
SATANDIR DHIMAN
MINTO
MALKEET MANGA
SWAMI SARBJEET
GURNAAM GAMA
KAMAL RAJPAL
JOHN MASIH
KULDEEP SIDHU
KULWANT GILL
NEETA TUMBER BHAN
VIRAAT MAHAL
RAMAN PATIALA
TALWINDER BHULLAR
SATVEER BEHNIPAL
Project Manager - KAMAL RAJPAL
———————————————————————————————
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
———————————————————————————————
©Gurchet Chitarkar

Like || Share || Spread || Love
Enjoy & stay connected with us!
► Snapchat: gurchetchitarkr
► Show Bookings Contact: +919814458726

———————————————————————————————
► Managed and Promoted by KAMAL RAJPAL (9814458726)
► Published Year ➤ 2024
► All Copyright Reserved ➤ Gurchet Chitarkar

#like #subscribe #comment #video #gaming #spotting #vlog #pranks #scareprank #makeup #tutorial #youtuber #comedyshortsgamer #ksi #guitar #freetutorial #livestream #streaming #channel #uploads #social #episode #episodes #serie #movie #documentary #views #likes #subscribers #goal #youtube #youtuber #instagram #music #love #spotify #tiktok #follow #like #explorepage #youtubers #youtubechannel #gaming #twitch #video #instagood #hiphop #memes #viral #subscribe #gamer #rap #facebook #explore #ps #art #soundcloud #k #artist #trending #newmusic #likeforlikes #followforfollowback #photography #fortnite #funny #meme #m #applemusic #s #rapper #fashion #podcast #producer #game #a #twitter #xbox #playstation #itunes #likes #vlog #sub #trap #streamer #live #o #games #funny #like #subscribe #comment #video #gaming #spotting #vlog #pranks #scareprank #makeup #tutorial #youtuber #comedyshortsgamer #ksi #guitar #freetutorial #livestream #streaming #channel #uploads #social #episode #episodes #serie #movie #documentary
Рекомендации по теме
Комментарии
Автор

ਪਹਿਲਾਂ ਤਾ ਸਬ ਤੋ ਮੁਆਫ਼ੀ ਮੰਗਦੇ ਹਾਂ ਦੋਬਾਰਾ ਇਕੋ ਫ਼ਿਲਮ ਅਪਲੋਡ ਕਰਨ ਲਾਈ
ਪਰ ਉਹਦੇ ਚ ਕੁਝ ਗਲਤੀ ਰਹਿ ਗਈ ਸੀ
ਜਿਨੂੰ ਜਿਨੂੰ ਗਲਤੀ ਦਾ ਪਤਾ ਲਗਾਇਆ ਕਮੈਂਟ ਕਰਕੇ ਜਰੂਰ ਦੱਸਿਓ

GurchetChitarkarOfficial
Автор

Very nice movie 👍👍👍👍👍👍👍👍👍 waheguru ji bahut bahut ਤਰੱਕੀਆ ਬਖਸ਼ਣ ❤❤❤❤❤❤❤❤ ਬੱਚੇ ਦੇ ਮੂੰਹੋ ਨਿਕਲੇ ਸਿੱਧੂ ਵੀਰ ਲਈ ਬੋਲ ਜਾਨ ਕੱਢ ਕੇ ਲੇ ਗਏ 😢😢😢😢😢😢😢😢 ਸੱਚੀ ਸਿੱਧੂ ਵੀਰ ਨੂੰ ਯਾਦ ਕਰਕੇ ਜਾ ਓਹਨਾ ਦੀ ਕੋਈ ਗੱਲ ਕਰਕੇ ਜਾ ਕੋਈ ਵੀ ਵੀਡਿਓ ਦੇਖ ਕੇ ਹੱਸਦੀਆਂ ਅੱਖਾਂ ਚ ਹੰਝੂ ਆ ਜਾਂਦੇ ਆ 😢😢😢😢😢😢😢😢😢miss you sidhu veere 😭😭😭😭😭😭😭😭😭😭😭

preetkaur
Автор

ਬਹੁਤ ਵਧੀਆ ਮੇਸਿਜ ਹੈ ਗੁਰਚੇਤ ਸਿੰਘ ਚਿੱਤਰਕਾਰ ਵੀਰ ਜਿਉਂਦੇ ਰਹੋ

rajuvodafone
Автор

ਇੱਕ ਗੱਲ ਤਾਂ ਹੈ ਪੁਰਾਣਾ ਕਲਾਕਾਰ ਆ ਇੱਜ਼ਤ ਤਾਂ ਬਣਦੀ ਆ ਬਾਈ

jaskransingh
Автор

Love From Pakistan Punjab Khanewal😂😂😂😂😂

Usmanchaudhary
Автор

ਬਾਈ ਅਸੀਂ ਤਾਂ ਤੇਰੇ ਐਨੇ ਫ਼ੈਨ ਹਾਂ ਕਿ ਤੇਰੀ ਫਿਲਮ ਵਿੱਚ ਜੇ ਕੋਈ ਘਾਟ ਹੋਵੇਗੀ ਵੀ ਤਾਂ ਸਾਨੂੰ ਤਾਂ ਵੀ ਦਿਖਾਈ ਨਹੀਂ ਦੇਣੀ ਕਿਉਂਕਿ ਫਿਲਮ ਸ਼ੁਰੂ ਹੁੰਦੇ ਸਾਰ ਸਾਡੀ ਉਂਗਲੀ ਆਪਣੇ ਆਪ ਲਾਈਕ ਕਰ ਦਿੰਦੀ ਹੈ

AvtarSingh-pwfv
Автор

vadiaa msg c kyoki ik msg nhi c sare c political nu leke sadi sikh kom kehde raah tur pai

jotkharoud
Автор

Asli Feeling, Asli Thark, Asli Jatt, Asli Acting, Asli Pind

Ptanekonhai
Автор

ਬਹੁਤ ਸੋਹਣੀ ਮੂਵੀ ਆ ਜੀ ਤੇ ਮੈਸਜ ਵੀ ਬਹੁਤ ਸੋਹਣਾ ਦਿੱਤਾ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏🙏

kalasgajs
Автор

Wase taan main thodi sari video dekha....Par....wah Kamal kar diti thodi eh new movie family 439 ne...bhut vadiya suneha dita Punjab de loka nu...Rab thonu chardi kala ch rakhe gurchat ji.... thanks

HarmanSingh-zqfu
Автор

چس کرا دیتی اے بھراواں نے فل مزے 😂😂😂❤❤❤ بیسٹ آف لک

fmofficial
Автор

ਗੁਰਚੇਤ ਚਿੱਤਰਕਾਰ ਦੀ ਸਭ ਤੋਂ ਬੈਸਟ ਫਿਲਮ ਕਰਜ਼ਾ ਹੈ
ਇਸ ਫਿਲਮ ਚ ਜਾਲੀਪੁਣਾ ਜ਼ਿਆਦਾ ਹੈ
ਉਝ ਕਹਾਣੀ ਸੋਹਣੀ ਹੈ

Sukhdev
Автор

ਸਾਡੇ ਬੱਚਪਨ ਦਾ ਹੀਰੋ ਤੇ ਸਾਡਾ ਵੱਡਾ ਬਾਈ ਗੁਰਚੇਤ ਚਿੱਤ੍ਰਕਾਰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ ਸਾਡੇ ਬਾਈ ਨੂੰ 😍

Amritsvlogs-gxye
Автор

बहुत बढ़िया वीर जी मुसेवाला सदा अमर रहुगा आज वी हजारा लोग दे दिला विच राज कर रिहा मुस्सेवाला

k.r.majoka
Автор

Y ji chite di gal chawal gormet the moh te chped mintu nu we slam both vdia gal akhe e❤❤❤❤❤❤ u all

GurdeepSingh-gxt
Автор

لاجواب بھائی جی مزہ آ گیا خوبصورت ❤❤❤😂😂😂

fmofficial
Автор

ਕਿਆ ਬਾਤ ਐ ਧਰਮਰਾਜ ਦੀ ਲੁੱਕ ਤੋਂ ਸਦਕੇ ਜਾਵਾਂ ❤❤

barsstudio
Автор

ਬਹੁਤ ਹੀ ਵਧੀਆ ਵੀਡੀਓ ਆ ਸਾਰੀ ਟੀਮ ਨੇ ਬਹੁਤ ਹੀ ਵਧੀਆ ਐਕਟਿੰਗ ਕਰਦੇ ਨੇ ਕਾਮੇਡੀ ਦੀ ਤਾ ਅੱਤ ਕਰ ਦਿੰਦੇ ਨੇ

sarvansinghgill
Автор

ਨਜਾਰਾ ਆ ਗਿਆ ਵੀਰ ਜੀ ਬਹੁਤ ਸੋਹਣਾ ਸੱਚ ਬੋਲਿਆ

gurmeetgill
Автор

ਤੁਸੀਂ ਆਪਣੀ ਫਿਲਮ ਵਿੱਚ ਸਿੱਧੂ ਮੂਸੇ ਵਾਲੇ ਦਾ ਜਿਕਰ ਕੀਤਾ ਬਹੁਤ ਵਧੀਆ ਗੱਲ justice for Sidhu moose wala

RAJPAlDass-tx