Brother Surprise His Sister 🎉😍

preview_player
Показать описание
#surprise #visit
Рекомендации по теме
Комментарии
Автор

Waheguru ji eda e rakheyo veer bhain da video dekh k paani aa gya yr akha ch🥺🥺

Gamingwar
Автор

One brother finding cake under the blanket 🤣🤣🤣🤣🤣 it's so sweet of sister brothers bonding

swass
Автор

Jo marji va fer v bhen bhra da pyaar ik doosre nu maar k hi shuru hunda😅😅🥰🥰God bless you all🥰🥰

manbirkaur
Автор

Happy New year ♥️ eda rhki oo parmatma sb nu ♥️♥️

jobanchouhan
Автор

ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ

gurlalsingh
Автор

ਮਨ ਖੁਸ਼ ਹੋ ਗਿਆ ਭੈਣ ਭਰਾਵਾਂ ਦੇ ਰਿਸ਼ਤੇ ਨੂੰ ਵੇਖ ਕੇ

DharmendraSingh-ckud
Автор

ਵਹਿਗੁਰੂ ਸਾਡੇ ਵੀ ਵੱਡੇ ਬਾਈ ਤੇ ਮੇਹਰ ਭਰਿਆ ਹੱਥ ਰੱਖਣਾ ਜਫੀ ਪਾ ਮਿਲੀਏ ਚੜਦੀਕਲਾ ਬਖਸ਼ੀ ਉਸਨੂੰ

happyusa
Автор

Ikk sister hi hundi jo .
Kde kde maa v BN jandi aa..dost v BN jandi te peo v BN jandi aa😢❤

manuarneja
Автор

dekh kr ankhu ma pani a gya love u sis brother asy hi rehy ya rishta

asgharali
Автор

Cake khrab ho gea par koi gal ni bhen bhra da pyar dekh k dil khush ho geaa

darbara
Автор

ਕਾਸ਼ ਕਿਤੇ ਮੇਰੀ ਭੈਣ ਅੱਜ ਦੁਨੀਆਂ ਤੇ ਹੁੰਦੀ ਤਾਂ ਮੈਂ ਵੀ ਐਹੋ ਜਿਹੀ ਪੋਸਟ ਪਾਉਂਦਾ ਜਦੋਂ ਮੈਂ ਆਪਣੀ ਮੈਂ ਮਿਲ਼ਣ ਜਾਂਦਾ ਆਵਦੀ ਭੈਣ ਨੂੰ ਪਰ ਸ਼ਾਇਦ ਇਹ ਸੁੱਖ ਮੇਰੀ ਕਿਸਮਤ ਚ ਲਿਖੇ ਹੀ ਪਰਮਾਤਮਾ ਨੇ ਪਰ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਿਆ ਤੇ ਮੈਨੂੰ ਮੇਂ ਭੈਣ ਯਾਦ ਆ ਗਈ ❤❤❤❤❤❤❤

kuldeepgill
Автор

Veera da pyar kise kise di kismat che hunda 😔

jashanbobby
Автор

Waheguru ji eda he rakha veera bhain de rista 🥰🥰🥰🥰🥰

lvpvqfk
Автор

ਵਾਹਿਗੁਰੂ ਜੀ ਭੈਣ ਭਰਾ ਦਾ ਪਿਆਰ ਬਣਾਈਂ ਰੱਖਣ ਵਾਹਿਗੁਰੂ ਜੀ

rajinderjitsingh
Автор

Veere swere swere rwata tusi rab sare bhen bhrawa nu aidA hi khush rkhe

rajmalhotra
Автор

Bhut dil kush hoya video dekh ke gbu bro and sis ji ❤❤

Kamaljeet-bgsn
Автор

Har bhen nu osde veere es tra hi milen❤❤❤❤

punjabansidhu
Автор

Cake 🎂 fiss gya 😅 stay blessed bro nd sis

SandeepKaur-xzok
Автор

ਐਨੀ ਪਿਆਰੀ ਵੀਡੀਓ ਹ ਕਿ ਜੀ ਕਰਦਾ ਬਾਰ ਬਾਰ ਦੇਖੀ ਜਾਏ❤❤❤❤❤❤

Gurpreetsingh-ddsh
Автор

ਭੈਣ ਨੇ ਕੇਕ ਦਾ ਸੱਤੇਆਨਾਸ ਮਾਰਤਾ 🤣🤣🤣🤣 happy new year

legendneverdiesidhumoosewa