America America - Babbu Maan - Full Video - 2014

preview_player
Показать описание


Artist - Babbu Maan
Song - America America
Lyrics - Babbu Maan
Music - Babbu Maan
Year - 2014

Рекомендации по теме
Комментарии
Автор

5 ਫਰਵਰੀ 2025 ਨੂੰ ਇਹ ਗਾਣਾ ਸਮਝ ਆਇਆ ਬਾਈ ਨੇ ਇੰਟਰਵਿਊ ਵਿਚ ਕਿਹਾ ਸੀ ਵੀ ਮੇਰੇ ਗਾਣੇ ਸਮਝ ਆਉਣ ਨੂੰ ਕਈ ਸਾਲ ਲੱਗ ਜਾਂਦੇ ਆ ਜਿਉਂਦਾ ਰਹਿ ਮਾਨਾ ⛳❤️❤️ ਬਬੂ ਮਾਨ 🦅🦅

tarannasrali
Автор

Ajj 2025 vich eh song di hakikat pta lagi aa.. love you Maan saab ❤

SinderKaran
Автор

ਕਿਉਂ ਭੇਡਾਂ ਨੂੰ ਹੁਣ ਲੱਗੀ ਸਮਝ ਇਹ ਗਾਣੇ ਦੀ

ਦਿਲਦਾਰਬੰਦੇ-ਯਰ
Автор

ਕੱਲ ਸਮਝ ਆਇਆ ਹੋਣਾ ਇਹ ਗੀਤ ਕਈਆਂ ਨੂੰ। Jo deportt kite aw america n ..

beantsingh
Автор

Jo ajj ho riha jatt ne 10 saal pehla byaan krta c ... no doubt America is a supreme power...

lavibrar
Автор

Geet samjh aunde ne jihna nu mere oh maar ni khaande zindgi ch…..
Bai Babbu Maan Zindabad

arshgill
Автор

ਕੋਣ ਕੋਣ ਟਰੰਪ ਦੇ ਡਿਪੋਟ ਦੇ ਐਲਾਨ ਤੋਂ ਬਾਅਦ ਗਾਣਾ ਸੁਣਨਾ ਆਇਆ 🎉

GurpreetSingh-nxp
Автор

ਸੱਡਿਆ ਨੀ ਕੋਈ ਵਿੱਸਾ ਪੰਜਾਬਣੇ ਸਾਰੇ ਹੀ ਗਾ ਦਿਤੇ👌✔️

Boos_Babbumaan
Автор

Eh aa asli artist, perfect lyrics, great singing te best video. Waah maan Saab waah.... Bohat doonga likhde aa maan Saab sare Lok kaihnde aa te, Canada America songs ne prove vi karta k Wakeya eh Sach hai, bohat wadhia.... salute to ustad babbu maan Saab

amritbains
Автор

ਲੱਗ ਗਈ ਸਮਝ ਲੋਕਾਂ ਨੂੰ ਗਾਣੇ ਦੀ❤2025 ਟਰੰਪ

jaskarnmundi
Автор

ਕਈ ਜੁਆਕਾਂ ਨੂੰ ਉਦੋਂ ਗਾਣਾ ਸਮਝ ਨੀ ਸੀ ਆਇਆ, , ਹੁਣ ਲੱਗਦਾ ਪਤਾ ਫੇ, , ✍️🇺🇸🛬🛬
#babbumaan #AmericaAmerica 🗽✍️🔥

jatindersonibabbumaandafan
Автор

ਭੇਡਾਂ ਨੂੰ ਲੱਗ ਗਈ ਹੋਣੀ ਸਮਝ ਅਮਰੀਕਾ ਦੀ ਹੁਣ ❤❤

sukhisingh
Автор

ਲੱਗਦਾ ਹੁਣ ਪਤਾ ਕੀ ਚੀਜ਼ ਆ BABBU MAAN ⛳ ਕਢਾਤੀਆਂ ਚੀਕਾਂ ਅਮਰੀਕਾ ਆਲਿਆਂ ਨੇ

gurmeet
Автор

Dhakke daule khaye bde mein waqt shuruaati ch,
Geet mere smjh geya jehda oh haar da nahi hayati ch…..
Bai Babbu Maan Zindabad
Sach likhya bai ne ✍🏻🔥

arshgill
Автор

ਸਦਾਬਹਾਰ ਗੀਤ । ਬੰਦਾ ਜਦੋ ਮਰਜੀ ਜਿਹੜੀ ਮਰਜੀ ਸਦੀ ਚ ਸੁਣ ਲਵੇ । ਇਸੇ ਲਈ ਬਾਈ ਅਸਤਾਦ ਆ । ❤️🙏🏻👍🏻👌💐

ohigill
Автор

Karo gal hun
Bai Babbu Maan aiven thodi kehnda “mere geet homeopathy warge ne waqt zaroor lagde par asar sirre da karde ne”

arshgill
Автор

Kou gallan sachian hai k nai dsio sare minu maan saab the great Legendery singer ❤❤

punjabigamerks
Автор

ਗੁਣ ਵੀ ਉਸ ਦੇ ਗਾਏ ਜਾਂਦੇ ਜੋ ਪੋਵਰ ਚ ਹੋਵੇ ਯਾ ਉਹ ਜੇਤੂ ਹੋਵੇ, , 👍👍👍

sharansingh
Автор

ਐਵੇਂ ਨੀ ਸਾਡੇ ਆਲੇ ਨੂੰ ਉਸਤਾਦ ਮੰਨਦੀ ਦੁਨੀਆ 😘😘

maanbabbu-sq
Автор

ਬੱਬੂ ਮਾਨ ਚੀਜ ਪਤਾ ਕੀ ਆ, , , , ਲਗਾ ਪਤਾ ਭੇਡਾਂ ਨੂੰ ਹੁਣ

baiman
visit shbcf.ru