Meharbani ( Visual Video ) Parry Sidhu | Lipci | New Punjabi Song 2024

preview_player
Показать описание
Meharbani ( Visual Video ) Parry Sidhu | Lipci | New Punjabi Song 2024

Singer, Lyricist, Composer - Parry Sidhu
Music- Lipci
Mixmaster - Mixboy
Visual- Shivam Mehra
Audio Distribution: Diljot Singh ( +91 9780141578 )

Lyrics

Lagiyan picho todan nu
Tu tan kahla ho gya ve,
Mera lish lish kardi da
Rang kala ho gya ve,
Darr lagda lokan ton meri khogi kite daleri,
Sach dasa haan deya eh ve meharbani ae teri.

Kitte vaade tod geyo hun dass kihdi main howa,
Ja ke dassa saheliyan nu ja maa apni kol rova,
Bhull gi goodeyan suitan nu
Na surkhi bindi shedi
Sach dasa haan deya
Ehh v meharbani ae teri

Mera dil ja karda ve chakda pyara ton parda,
Bhari jawani ch mera chitt marne nu karda,
Bemaute mar jana c oddan umar batheri
Sach dasa haan deya
Ehh v meharbani ae teri

Jo hoya naal mere main arzi rabb nu launi,
Kuwari marr challi c sidhua tu viahoni,
Mera pushda lehnga ve kithe sherwani ae teri......

Official YouTube Channel of Parry Sidhu
Contact For Enquiries: +91 70875-55709

Enjoy & stay connected with us!
► Like us on Facebook: /Parrysidhux
► Follow us on Instagram: /parrysidhux
Рекомендации по теме
Комментарии
Автор

Hanji kiwe lagya gana?apni apni fav. Line comment kro🙌🤍

iamparrysidhux
Автор

Bhari jawani ch mera chit Marne nu sohna gaana..Sade Dil de jajbaat👌

kirankhattra
Автор

ਵੀਰ tuse ਪਹਲਾ ਸਿੰਗਰ o ਜੀਦਾ ਮੈਨੂੰ ਹਰ ਇਕ ਗੀਤ ਪਸਦ ਆ ❤❤😍

DavinderSingh-qrzb
Автор

Thanku veere girl's de jazbaat likhan liye nhi ta hamsha girls nu hi 90 pareshant baliam kita janda aa jad k sariyan kudiyan iko jhiyan nhi hundiyan😔txx so much veer ❤️🙏🙏

NavjotKaur-pr
Автор

ਦਸਾ ਸਹੇਲੀਆ ਨੂੰ ਜਾ ਮਾ ਆਪਣੀ ਕੋਲ ਰੋਵਾ ਭੁੱਲ ਗਈ ਗੁੜਿਆ ਸੂਟਾ ਨੂੰ ਨਾ ਸੁਰਖੀ ਬਿੰਦੀ ਛੇੜੀ ❤❤❤❤❤ ਬੋਤ ਵਦੀਆ song a

InderKaur-rbnv
Автор

ਬਹੁਤ ਸੋਹਣਾ ਗਾਣਾ ਹੈ ਜੀ ❤🙂 5 ਸਾਲ ਦੇ ਪਿਆਰ ਨੂੰ ਟੁੱਕਰ ਮਰ ਗਿਆ ਇਸ ਵੱਡੀ ਮੇਹਰਬਾਨੀ ਹੋ ਵੀ ਕੀ ਸਕਦੀ ਆ ਮੇਰੇ ਲਈ 🥺🙂 ਕੀਤੇ ਵਧੇ ਤੋੜ ਗਿਆ ਹੁਣ ਦੱਸ ਕਿੰਦੀ ਮੈਂ ਹੋਵਾਂ ਦਸਾ ਸਹੇਲੀਆ ਨੂੰ ਯਾ ਮਾਂ ਆਪਣੀ ਕੋਲ ਰੋਵਾ 🙂❤️❤️

AmanDeep-iywx
Автор

(ਤੀਸਰੇ ਦਾ ਜ਼ਿਦਗੀ ਚ ਆ ਜਾਣ ਕਾਰਨ)2014 ਦਾ ਪਿਆਰ ਸੀ ਮੇਰਾ 2019 ਚ ਵਿਆਹ ਵੀ ਹੋਗਿਆ ਮਜਬੂਰੀਆ ਨੇ ਦੂਰ ਕਰ ਦਿੱਤਾ ਇਹ ਬਾਹਰ ਚਲੇ ਗਏ 🥺🥺2 ਢਾਈ ਸਾਲ ਬਾਹਰ ਰਹੇ 😢😢ਸਭ ਖਰਾਬ ਕਰ ਲਿਆ ਅਸੀਂ ਆਪਣਾ 😢😢 ਇਕ ਮਿੰਟ ਚ ਪਿਆਰ ਖਤਮ ਹੋਗਿਆ ਸਾਡਾ ਕੁਝ ਸਮਝ ਨਿ ਆ ਰਹੀ ਕਿ ਕਰਨ ਕਿ ਨਹੀਂ ।ਕਈ ਵਾਰ ਅਮੈ ਲਗਦਾ ਇਕ ਮੌਕਾ ਦਈਏ ਇਕ ਦੂਸਰੇ ਨੂੰ ।ਪ੍ਰ ਫੇਰ ਏਦਾਂ ਲਗਦਾ ਵੀ ਜਿਹੜਾ ਦੂਰ ਹੋ ਕੇ ਨਿ ਰਹਿ ਸਕਿਆ ਉਹ ਪਿਆਰ ਨੀ😢😢 ਕਿਊਕਿ ਇਕ ਦਾ ਸਾਰੀ ਉਮਰ ਬਣ ਕੇ ਰਹਿਣਾ ਬੁਹਤ ਔਖਾ ਵਾ😢😢😢 ਅਸਫੋਸ ਸਾਡਾ ਪਿਆਰ ਏਨਾ ਕਮਜੋਰ ਨਿੱਕਲਿਆ ਮੈ ਕਦੇ ਸੋਚਿਆ ਵੀ ਨੀ ਸੀ 😢😢😢😢ਹੁਣ ਸਾਡਾ ਰਿਸ਼ਤਾ ਹੈ ਪਰ ਲੋਕਾਂ ਦੀਆ ਨਜ਼ਰਾ ਚ ਹੀ ਰਹਿ ਗਿਆ 😢😢😢😢😢😢 ਜੇ ਕਿਸੀ ਹੋਰ ਦਾ ਹੋਣਾ ਹੁੰਦਾ ਕਿਸੀ ਨੂੰ ਆਪਣੀ ਆਦਤ ਨਾ ਪਾਇਆ ਕਰੋ ਟੁੱਟੀ ਮਗਰੋਂ ਰਹਿਣਾ ਬਹਤ ਅਉਂਖਾ ਏ।🙏😔

GurtejsinghDhaliwal-zm
Автор

ਦਿਲ ਲੁੱਟ ਲਿਆ ਬਾਬੇ ❤ ਘੈਂਟ ਆ ਉਸਤਾਦ ਸਾਰੇ ਗਾਣੇ ਤੇਰੇ 🔥

Motivationalveer
Автор

ਮੇਰਾ ਦਿਲ ਜਿਹਾ ਕਰਦਾ ਚਕ ਦਾ ਪਿਆਰਾ ਵਾਲਾ ਪਰਦਾ....
Aye hue jazbat ❤️‍🩹❤️‍🩹

JasPreet-
Автор

ਪੁਰਾਣੇ ਜ਼ਖਮ ਯਾਦ ਕਰਵਾ ਦਿੱਤੇ 🥹 ਬਹੁਤ ❤️❤️ਘੈਂਟ ਗੀਤ

preet
Автор

ਭਰੀ ਜਵਾਨੀ ਚ ਮੇਰਾ ਚਿੱਤ ਮਰਨੇ ਨੂੰ ਕਰਦਾ ☺️❤️

baljinderkaur
Автор

ਦਸਾ ਸਹੇਲੀਆਂ ਨੂੰ ਯਾ ਮਾਂ ਆਪਣੀ ਕੋਲ ਰੋਵਾਂ
ਭਰੀ ਜਵਾਨੀ ਚ ਮੇਰਾ ਚਿੱਤ ਮਰਨੇ ਨੂੰ ਕਰਦਾ ਬਹੁਤ ਵਧੀਆ ਗਾਣਾ 😔😔

deepgill
Автор

ਕੀਤੇ ਵਾਦੇ ਤੋੜ ਇਹ ਗਲ sach aa meri zindagi chh sachi ohna ਇੰਜ hi kitaa 😢😢😢😢

ManpreetKaur-rmbq
Автор

ਮੇਰਾ ਦਿੱਲ ਜਿਹਾ ਕਰਦਾ ਵੇ ਚੱਕਦਾ ਪਿਆਰਾ ਤੋਂ ਪਰਦਾ, ਭਰੀ ਜਵਾਨੀ ਚ ਮੇਰਾ ਚਿੱਤ ਮਰਨੇ ਨੂੰ ਕਰਦਾ।

Ithe AA k sidhu moose wala da cheta AA janda ❤❤❤

banybirdi
Автор

Nice song bro
ਕੇਰਾ ਲਾ ਕੇ ਰੀਪੀਟ ਈ ਚਲਦਾ, ਮਨ ਈ ਭਰਦਾ ਜਿਨ੍ਹਾਂ ਵੀ ਸੁਣ ਲਵਾ ❤❤

manrajsharma
Автор

Bhulgi goodeya suita nu na sukrhi bindi Bhut hi sohna song aa👌👌👌👌

reenapaul
Автор

Both e vdiya song a bro ❤❤ 3 line both e nice a 👏👏mera dil ka krda a chakk diya piyara to prda veri nice line 👏👏

SunitaSunitaRani-ignf
Автор

Video kri hundi Hor jyde Sohna Lgna C Song Vsi bhut Ghaint Song aa

wtf_himmt
Автор

ਜੌ ਹੋਆ ਨਾਲ ਮੇਰੇ ਮੇ ਅਰਜ਼ੀ ਰਬ ਨੂੰ ਲੋਣੀ ❤❤❤❤

amankamboj
Автор

Sache pyar ch dhoka hi milda 💔😭💔😭😭😭😭😭😭

SagarKumar-kto