Akhiyaan Ch Toon Vasda | Surinder Kaur | Old Punjabi Songs | Punjabi Songs 2022

preview_player
Показать описание

Credits:

Song Name :- Akhiyaan Ch Toon Vasda
Artist :- Surinder Kaur

#AkhiyaanChToonVasda
#SaregamaPunjabi
#PunjabiSongs2022

Label: Saregama India Limited

For more updates Follow us on Facebook:

Follow us on Twitter:
Рекомендации по теме
Комментарии
Автор

Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.

saregamapunjabi
Автор

2024 ਚ ਕੌਣ ਕੌਣ ਸੁਣ ਰਿਹਾ ਹਾਜ਼ਰੀ ਲਵਾਓ ਜੀ 🤗

amanjotsingh
Автор

ਇਹ ਗੀਤ ਬਹੁਤ ਪੁਰਾਣਾ ਹੈ, , , ਪਰ ਹੁਣ ਵੀ ਤਾਜ਼ਗੀ ਦਿੰਦਾ ਹੈ, , , ਸੁਰਿੰਦਰ ਕੌਰ ਇਵੇਂ ਹੀ ਗੀਤਾਂ ਦੀ ਮਾਂ ਨਹੀਂ ਕਹਾਉਂਦੀ, , ਪੰਜਾਬ ਦੀ ਕੋਇਲ, ,

arvindersingh
Автор

ਬੋਹੁਤ ਹੀ ਸੋਹਣਾ ਔਰ ਦਿਲ ਨੂੰ ਸਕੂਨ ਦਿੰਦਾ ਹੈ। ਮੇਰੀ ਉਮਰ 69 ਹੋ ਗਈ। Bachpan ਤੋਂ ਸੁਣਦੇ ਆਹ ਰਹੇ ਹਾਂ ਹਾਲੇ ਵੀ ਬਾਰ ਬਾਰ ਸੁਣਨੇ ਨੂੰ ਦਿਲ ਕਰਦਾ ਹੈ। ਸੁਣਕੇ ਬਚਪਨ ਦੇ ਦਿਨ ਯਾਦ ਆਉਂਦੇ ਹਨ। ਮਾਂ ਬਾਪ ਨਾਲ ਬੈਟ ਕੇ ਸੁਣਦੇ ਹੁੰਦੇ ਸੀ।

ramasrarai
Автор

ਇਹ ਗੀਤ ਪੰਜਾਬੀ ਦੇ ਲਾਡਲੇ ਸ਼ਾਇਰ ਤੇ ਸੱਚੇ ਆਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਹੋਇਆ ਹੈ ਤੇ ਸ਼ਿਵ ਕੁਮਾਰ ਨੇ ਇਸ ਗੀਤ ਚ ਆਪਣਾ ਪਿਆਰ ਜਾਹਿਰ ਕੀਤਾ ਹੈ ਉਹ ਆਪਣੀ ਪ੍ਰੇਮਿਕਾ ਜਿਸ ਨੂੰ ਉਹ ਪਾ ਨੀ ਸੀ ਸਕਿਆ ਨੂੰ ਸੱਚਾ ਪਿਆਰ ਕਰਦਾ ਸੀ ਇਹ ਗੀਤ ਉਸਨੇ ਪਿਆਰ ਦੇ ਦਰਦ ਵਿਛੋੜੇ ਚ ਹੀ ਲਿਖਿਆ ਸੀ। i love you Shiv Kumar 🥰

PMCinema
Автор

ਪੁਰਾਣੇ ਗੀਤਾਂ ਦਾ ਸਵਾਦ ਹੀ ਵੱਖਰਾ ਵਾ, ਜਿਂਦਗੀ ਦੇ ਰੰਗਾ ਨਾਲ ਹੀ ਭਰ ਜਾਦੀਆਂ। ਜਦੋਂ ਪੁਰਾਣੇ ਗੀਤਾ ਨੂੰ ਸ਼ੁਣੀ ਦਾ ਵਾ 🤗

singhSingh-pigv
Автор

4 ਫਰਵਰੀ 2024 ਸਮਾਂ ਸਵੇਰ ਦੇ 10.04 ਮਿੰਟ,
ਕਾਫੀ ਦਿਨਾਂ ਬਾਅਦ ਅੱਜ ਫੇਰ ਇਹ ਨਗਮਾ ਸੁਣ ਰਿਹਾ,
ਅੱਜ ਦੇ ਦੌਰ ਦੇ ਗੀਤ, ਇਹ ਨਗ਼ਮਿਆ ਦੀ ਰੀਸ ਨਹੀਂ ਕਰ ਸਕਦੇ, ਕਿੰਨੇ ਸੋਹਣੇ, ਸਾਫ ਤੇ ਸਿੱਧੇ ਗੀਤ ਹੋਇਆ ਕਰਦੇ ਸੀ,
ਫੋਕੀ ਸ਼ੋਹਰਤ ਫ਼ੋਕੀਆ ਟੌਹਰਾਂ ਨੇ ਸਭ ਖ਼ਤਮ ਕਰਤਾ,
ਪਰ ਫਿਰ ਵੀ ਇਹ ਗੀਤ, ਇਹ ਅਵਾਜ਼ਾਂ ਸਦਾਬਹਾਰ ਰਹਿਣਗੀਆਂ, 🙏💓🙌

gurmaildhaliwal
Автор

Proud to be a Punjabi
Meri jind Meri jaaan Mera wasda dais Punjab
Bohat bohat Pyar jee punjabia nu
Lahore Punjab 🇵🇰 to

Bilal-Hussain
Автор

ਪੰਜਾਬੀ ਦਿਲਾਂ ਦੀ ਬੋਲੀ, ਪਿਆਰ ਦੀ ਮੇਰੀ ਮਾਂ ਬੋਲੀ…..

chanchalbpsingh
Автор

"रूह तक उतर जाती है सुरिंदर कौर जी की आवाज़...!" तारीफ़ के लिए शब्द नहीं।

malkitmst
Автор

ਇਸ ਏਨੇ ਪਿਆਰੇ ਗੀਤ ਨੂੰ ਕਿਸ ਨੇ ਲਿਖਿਆ ਬਾਰੇ ਕਿਤੇ ਦਰਜ ਨਹੀ ਕੀਤਾ । ਜੋ ਗੀਤਕਾਰ ਨਾਲ ਬੇ- ਇਨਸਾਫੀ ਹੈ।
ਇਹ ਗੀਤ ਦਾ ਰਚੇਤਾ ਹਰਭਜਨ ਸਿੰਘ ਚਮਕ ਹਨ। ਕੰਪਨੀ ਨੂੰ ਗੀਤਕਾਰਾਂ ਬਾਰੇ ਲਿਖਣਾ ਚਾਹੀਦਾ ਹੈ।

kanwaljitsinghdhillon
Автор

3-3-2024ਨੂੰ ਕੌਣ ਕੌਣ ਸੁਣ ਰਿਹਾਅ ਸਰਿੰਦਰ ਕੌਰ ਨੂੰ ❤

ffzofek
Автор

ਜਦੋਂ ਹੱਸਦੀ ਭੁਲੇਖਾ ਮੈਨੂੰ ਪੈਂਦਾ, , , ❤❤ ਕਯਾ ਆਵਾਜ਼ aw ਸੁਰਿੰਦਰ ਕੌਰ ਜੀ ❤❤

yrhvfeu
Автор

ਮੇਰੀ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੈਂਕੜੇ ਵਾਰ ਸੁਣਿਆ ਪਰ ਮਨ ਨੀ ਭਰਦਾ

Kalyanjass
Автор

ਮੇਰਾ ਦਿਲ ਨੂੰ ਸਕੂਨ ਮਹਿਸੂਸ ਹੁੰਦਾ ਏ ਸਾਹਿਤ ਦੇ ਵਿਕਾਸ ਦੀ ਗੱਲ ਕੀਤੀ ਜਾਵੇ

vickramsingh
Автор

13.9 23 ਵਿੱਚ ਕੋਣ ਕੋਣ ਸੁਣ ਰੀਆ ਸਰਿੰਦਰ ਕੌਰ ਜੀ ਨੂੰ

harjinderbajwa
Автор

ਸੁਰਿੰਦਰ ਕੌਰ ਵਰਗਾ ਕੋਈ ਨਹੀ ਗਾ ਸਕਦਾ ਦਿਲ ਨੂੰ ਸਕੂਨ ਮਿਲਦਾ ਜਿੰਨੀ ਵਾਰ ਸੁਣਦਾ ਦਿਲ ਕਰਦਾ ਬਾਰ ਬਾਰ ਸੁਣਦਾ ਰਹਾ

ParminderSinghoberoi
Автор

ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਲਵ ਯੂ ਬੀਬਾ ਜੀ ਕਿਆ ਹੀ ਬਾਤਾਂ ਜੀ 🙏💚🙏

jagatkamboj
Автор

ਅੱਖੀਆਂ ਚ ਤੂੰ ਵੱਸਦਾ ਜਦੋਂ ਪੁੱਛਦੀਆਂ ਪਿਆਰ ਦੀਆਂ ਬਾਤਾਂ ਵੇ ਹੌਲੀ ਹੌਲੀ ਤੂੰ ਦੱਸਦਾ

kuldeepdhindsa
Автор

ਬਹੁਤ ਸੋਹਣਾ ਗੀਤ ਹੈ ਕਿਸੇ ਪੁਰਾਣੇ ਫਰੇਡ ਦੀ ਮਨ ਪਸੰਦ ❤

SatbirBaidwan-myxw