Gatka giani sher singh ji

preview_player
Показать описание

Рекомендации по теме
Комментарии
Автор

ਜਿਨਿ ਸੋਹਣੀ ਕਥਾ ਕਰਦੇ ਉਨੀ ਹਿ ਪਕੜ ਸ਼ਸਤਰਾਂ ਤੇ ਵੀ ਮਜ਼ਬੂਤ ਹੈ💖

dankie
Автор

ਅਕਾਲ ਪੁਰਖ ਦੀ ਜੇ ਮੇਰੇ ਤੇ ਮਿਹਰ ਹੋਈ ਤੇ ਗਿਆਨੀ ਜੀ ਹੋਰਾਂ ਦੇ ਦਰਸ਼ਨ ਜਰੂਰ ਹੋਣਗੇ। ਬਹੁਤ ਮੰਨ ਕਰਦਾ ਤੇ ਗਿਆਨੀ ਜੀ ਹੋਰਾਂ ਕੋਲ ਰਵਾਂ। ਮਹਾਂਪੁਰਸ਼ਾਂ ਦੇ ਬਦਨ ਸੁਣਾ। ਪੈਸਾ ਪੈਸਾ ਕਰਦਿਆ 36 ਸਾਲ ਕੱਢ ਲਏ ਪਰ ਗੁਰੂ ਵਾਲਾ ਅਜੇ ਵੀ ਚੰਗੀ ਤਰਾ ਨਹੀਂ ਬਣਿਆ। ਅਕਾਲ ਪੁਰਖ ਸਿਹਤ ਤੰਦਰੁਸਤੀ ਦੇਵੇ ਗਿਆਨੀ ਜੀ ਹੋਰਾਂ ਨੁੰ।

PardeepSingh-rcuj
Автор

ਬਾਬਾ ਜੀ ਮੈ ਤਾਂ ਤੁਹਾਨੂੰ ਕਥਾ ਕਰਨ ਵਾਲਾ ਈ ਸਮਝਦਾ ਸੀ ਪਰ ਆ ਤਾ ਤੁਸੀ ਦੱਸਤਾ ਬਈ ਸਿੰਘੋ ਲੋੜ ਪਈ ਤੇ ਹਾਜ਼ਿਰ ਆ

Gurvir_hans
Автор

Brahmgyani Baba Sher Singh Ji Ambala wale dhan Guru Nanak Dev Ji Maharaj

khushiram
Автор

Dil kush kita hi waheguru ji slamat rkhn ❤❤😊

ShivamSingh-zujt
Автор

ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਤੁਹਾਡੇ ਤੇ ਬਹੁਤ ਸੋਹਣੇ ਲੱਗਦੇ ਓ ਜੀ 🙏🙏

GurdhainSingh-uh
Автор

Ghaj Ke Jaikara Ghajawe Nehal Hojawe Tan Tan Guru Gobind Singh Ji Dhe Charnna Noon Pawwe SAT sre Aakaal ❤️❤️❤️❤️❤️❤️❤️🔥🔥🔥🔥🙏👍

sukhrajsandhu
Автор

ਮਰਿਆਦਾ ਪਰਸ਼ੌਤਮ ਸ਼੍ਰੀ ਮਾਨ ਗਿਆਨੀ ਸ਼ੇਰ ਸਿੰਘ ਜੀ ॥

guriqbalsingh
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਜੀ. ਯਮੁਨਾ ਨਗਰ ਹਰਿਆਣਾ ਤੋਂ ਜੀ 🙏🙏🙏🙏🙏

Mannisinghbasati
Автор

Wah ji wah.. dhan ho gyani Sher Singh ji...

As you're amazing in katha, same with shastra vidya 🙌

pavst
Автор

Giani ji guru saab appji nu panth di sewa karan vaste lambi umar bakshan ji

KhushalSingh-zd
Автор

ਸੰਤ ਭੀ ਸਿਪਾਹੀ ਭੀ ਜਰਨੈਲ ਭੀ ਸੂਰਮੇ ਭੀ ਤੇ ਵਿਦਵਾਨ ਵੀ
🙏🙏🙏🙏🙏

harishdhiman
Автор

Bahut vadia baba ji waheguru ji tuhanu sada chardikala vich rakhan

HarrySingh-lzqz
Автор

Aap ji ne meri zindgi vich chann kar ditta hai

sanjeevpb
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

ManjitKaur-ixtl
Автор

Itney achey shustra or shastra ki knowledge rukhne Waley ko bhi khalistani disrespect kurtey hain, shame. Pranam Sher Singh ji

kunalsharma
Автор

He giani ji kirpa kro katha srvan krvau ji 🙏🙏🙏

Gagandeepsingh-obme
Автор

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚘️☝️🤲🦅🏹🙏ਅਕਾਲ ਹੀ ਅਕਾਲ ਹੀ ਅਕਾਲ ਹੀ ਅਕਾਲ ਅਕਾਲ ਹੈੰ ☝️ ਸਤਿ ਸ੍ਰੀ ਅਕਾਲ 🙏 ਅਕਾਲ ਸਹਾਇ ⚘️☝️🤲🦅🏹🙏 ਅਕਾਲ ਅਕਾਲ

ddbmubf
Автор

ਵਾਹਿਗੁਰੂ ਜੀ ।ਬਹੁਤ ਹੀ ਵਧੀਆ ।ਲੱਗ ਰਿਹੇ ਹਨ ਬਾਬਾ ਜੀ

Malkeer
Автор

Sri waheguru je ka khalsa waheguru je ke fathy je

kirpalsingh