Adla Badli (Official Video) R Nait | Master Saleem | Isha Sharma | Big Men Chapter 4

preview_player
Показать описание
R Nait Music & Rajchet Sharma Present the Official Music Video for ''Adla Badli' (Big Men Chapter 4), this song is about heartbreak and longing, with unique music and meaningful lyrics that show the deep emotional impact a girl has on the protagonist.
Share your love and support in the comments.

Listen to 'Adla Badli' Song on all audio streaming platforms:

Credits:
Song: Adla Badli
Singer: R Nait
Feat: Master Saleem
Lyrics, Composer: R Nait
Female Lead: Isha Sharma
Music: Qaistrax
Mix and Master: Sameer Charegaonkar
Conceived by: Virvinder Singh Kaku
Project by: Satkaranvir Singh Khosa
Make up by: Addy Makeover
Line Production : V Sign (Mannie Gill)
Director: Dilsher Singh, Khushpal Singh
A Tru Makers Film
Label: R Nait

► Digital Partner :- Believe Artist Services
► For Licensing inquiries:

Enjoy & stay connected with us!

#rnait #adlabadli #bigmenchapter4 #mastersaleem #punjabisong
Рекомендации по теме
Комментарии
Автор

Haji Kida Lagya Big Men Chapter 4 Comments Kr K Dsyo ❤

RNait
Автор

Bhai ne purane jakham chhed diye ❤

Vote for Chapter -5 ❤️

itzhrs
Автор

ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਤਾਂ ਪਹਿਲਾਂ ਦਿਲ ਹੀ ਨੀ ਲਾਈਦਾ 💔💯

Reacts
Автор

ਕੋਈ ਤੋੜ ਨਹੀਂ ਤੇਰਾ ਧਰਮਪੁਰੇ ਵਾਲਿਆ ਪਤਾ ਨਹੀਂ ਕਿੱਥੇ ਬਹਿਕੇ ਲਿਖਦਾ ਪਤੰਦਰ ❤ ਬੰਬ ਗਾਣਾ 💣💣 ਲਿਖਿਆ ਤੇ ਗਾਇਆ ਨੇਤ ਬਾਈ 👌

singerlyrics-j
Автор

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਹੋਣ ਜੀ।

Aulakh__pb
Автор

ਧਰਮ ਨਾਲ ਅਖੀਰ ਚ ਜਵਾਕ ਨੇ ਮੋਢਾ ਜਿਹਾ ਹਿਲਾ ਕੇ ਕੀਲ ਕੇ ਰੱਖਤਾ ❤️❤️🔥🔥🔥🔥💯✔️

mangli
Автор

BIG MAN CHAPTER 5 ਵੀ ਆਉਣਾ ਚਾਹੀਦਾ ਵੀਰ ❤❤❤

jassisinghgothwal
Автор

ਮੇਰੇ ਹਿੱਸੇ ਆਈ ਉਮਰ ਵੀ ਉਹਨੂੰ ਲਾ ਦੇਈ ਓਏ, , , ਉਸਦੇ ਵਾਲੀ ਮੁਸੀਬਤ ਮੇਰੇ ਉੱਤੇ ਦੇਈ ਓਏ, , ਰੱਬਾ ਕਦੇ ਨਜ਼ਰ ਨਾ ਲੱਗੇ ਉਹਦੇ ਚੰਗੇ ਲੇਖ ਨੂੰ, ,ਸਦਾ ਸਲਾਮਤ ਰੱਖੀਂ ਰੱਬਾ r nait ਨੂੰ❤

harwinderpanchal
Автор

ਮੈ ਹਰ ਰੋਜ ਤਿਨ ਚਾਰ ਵਾਰ ਸੁਣਦਾ ਮੇਰੀ ਗੱਡੀ ਵਿੱਚ ਇਹ ਗਾਣਾ ਬਹੁਤ ਸੋਹਣਾ ਲਿਖਿਆ ਤੇ ਗਾਇਆ ਚੜਦੀ ਕਲਾ ਚ ਰਖੇ ਬਾਬਾ ਨਾਨਕ ਬਾਈ ਧਰਮਪੁਰੇ ਵਾਲਿਆਂ ❤

luckybawabawa
Автор

😢ਸਭ ਕੁੱਝ ਹੋ ਕੇ ਵੀ ਕੁਝ ਨਹੀਂ
ਕਿਉਕਿ ਪਿਆਰ ਤੇਰੇ ਤੋਂ ਵਾਂਝਾ ਏ
ਚਲ ਇਹੀ ਸੋਚ ਕੇ ਜ਼ਿੰਦਗੀ ਕੱਟਾਂਗੇ
ਸਾਡਾ ਕੁੱਝ ਨਾ ਕੁੱਝ ਤਾਂ ਸਾਂਝਾ ਏ 😢

LovePreet-dg
Автор

ਗਾਣਾ ਕਰੂਗਾ ਅਸਰ ਜਿਵੇਂ ਕਰਦੀ ਅਫੀਮ ਨੀ । r nait ਨਾਲ ਆ ਮਾਸਟਰ ਸਲੀਮ ਨੀ 🎊🎊🎊🎊🎊🎊
best wishes, BMC 4

gaggandeep
Автор

ਧਰਮਪੁਰੇ ਵਾਲਾ ਤੇਰਾ Yaar ਨੀ ਬਲੀਏ ਜਿਦਾਂ ਨਾਂ ਆ R Nait ਨੀ ਬਲੀਏ❤ @iam_aarf

digital
Автор

ਬਾਈ ਜੀ ਤੁਹਾਡੀ ਗਾਇਕੀ ਦਾ ਤਾਂ ਪਤਾ ਨਹੀਂ ਪਰ ਜਿਹੜੇ ਤੁਸੀ ਕੰਮ ਕਰ ਰਹੇ ਓ ਗਰੀਬ ਘਰਾਂ ਦੀਆ ਧੀਆਂ ਦੇ ਵਿਆਹ ਕਰ ਕੇ ਸੱਚੀਂ ਓਹਨਾ ਕੰਮਾਂ ਨੇ ਤਾਂ ਦਿਲ ਜਿੱਤ ਲਿਆ, ਅਸਲ ਚ ਤੁਸੀ ਮਹਾਨ ਹੋ legend ਹੋ ਇਹ ਸਬਦ ਤੁਹਾਡੇ ਲਈ ਹੀ ਬਣੇ ਨੇ, ਜਿਉਂਦੇ ਵਸਦੇ ਰਹੋ ਬਾਈ ਜੀ ❤ 🙏🙏🙏

bhanguhomeohall
Автор

Vote for chapter 5 ❤❤...
Who is excited ❤❤

Kripa-radheshyam
Автор

ਇਸ ਤੋਂ ਉਪਰ ਨੀ ਕੁਝ ਯਰ ❤❤ ਜਵਾ ਦਿਲ ਦੀਆ ਲਿਖ ਤੀਆ ❤️

SHIKAARI
Автор

ਵਿਚਾਰ ਆਪਣੇ ਕੋਈ ਮਿਲਦੇ ਨੀ, 😅ਕਿਵੇ dil ਤੇ ਕਰਦੀ ਏ ਸੈਨ ਕੁੜੇ❤, ਤੂੰ ਗਾਣੇ ਸੁੰਨਦੀ🎉, ਕਾਕੇਆ ਦੇ, 😅ਅਸੀ R. Nait ਤੇ ਫੈਨ ਕੁੜੇ..❤




.

dhillonstudio
Автор

ਧਰਮਪੁਰੇ ਵਾਲਾ ਸਿਰਾ ਹੀ ਲਿਖਦੇ ਹੈ ਬਾਬਾ ਨਾਨਕ ਦੇਵ ਜੀ ਹਮੇਸ਼ਾ ਹੀ ਆਰ ਨੇਤ ਬਾਈ ਚੜ੍ਦੀ ਕਲਾ ਚ ਰੱਖੇ ਜੀ❤

AmrinderSingh-dn
Автор

r nait ਬਾਈ ਜਿਊਂਦਾ ਰਹਿ ਕੋਈ ਤੋੜ ਨੀ ਤੁਹਾਡਾ ।ਰਪੀਟ ਤੇ ਗਾਣਾ ਸੁਣ ਰਹੇ ਆ ਦਿਲ ਨੀ ਭਰ ਰਿਹਾ ।ਵਾ ਕਮਾਲ lyrics ਵਾ ਕਮਾਲ singing video ਵਾਲਾ bhi ਸਿਰਾ ਲਾਇਆ ਅ ਬਾਈ।ਮਾਸਟਰ ਸਲੀਮ ਉਸਤਾਦ ਨੇ ਗਾਣੇ ਨੂੰ ਚਾਰ ਚੰਨ laate।❤

maprecords
Автор

ਬਾਈ ਉਹ ਜਵਾਕ, ,,, ਮੁਹੱਬਤ ਦੀ ਨਿਸ਼ਾਨੀ ਆ, tahi ਤਾਂ ਸਾਡਾ ਕੁੱਝ ਨਾਂ ਕੁੱਝ ਤਾਂ ਸਾਂਝਾ

Garrykaslawriterpoet
Автор

Ek number bhai, Ram Ram haryana walo ki taraf se

SanjaySharma-lqff