CONDUCTOR | Khazala | Mad Mix | New Punjabi Song 2024

preview_player
Показать описание
" CONDUCTOR " Written , Composed & Sung by Khazala . Music produced by Mad Mix

Khazala Music Presents
Title - Conductor
Singer ,Lyrics & composer - Khazala
Music - Mad Mix
Special Thanks - Sharn khazala & Joban khazala & Jaspinder lehal

#khazala #madmix #artist #sharnkhazala #conductor #khazala #madmix #music #newsong #punjabisong #punjabi #song #simranjeetsinghlehal
Рекомендации по теме
Комментарии
Автор

ਵੀਰ ਮੇਰੇ ਚਾਚਾ ਜੀ ਸ਼ਹੀਦ ਭਾਈ ਮਲਕੀਤ ਸਿੰਘ 6.. ਜੂਨ 1984 ਵਿਚ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨਾਲ ਸ਼ਹੀਦ ਹੋਏ ਸਨ

preetmanisingh
Автор

ਸਭ ਤੋ ਅਲੱਗ ਗੀਤਕਾਰੀ ਤੇ ਗੱਢ ਕੇ ਨਿਧੜਕ ਹੋ ਕੇ ਪੰਥ ਲਈ ਗਾਉਣ ਵਾਲਾ ਯੋਧਾ, ਜਿਗਰਾਂ ਚਾਹੀਦਾ ਏਦਾ ਪੰਥ ਲਈ ਗਾਉਣ ਲਈ, ❤❤

Allmydiamnd
Автор

ਖਜਲੇ ਵੀਰ ਅਸੀਂ ਨਚਾਰਾਂ ਦੇ ਫੈਨ ਨਹੀਂ ਆ ਅਸੀਂ ਤੇਰੇ ਵਰਗੇ ਮਰਦਾਂ ਦੇ ਫੈਨ ਆਂ ਜੋ ਕਿ ਲੋਕਾਂ ਦੀਆਂ ਜਮੀਰਾਂ ਨੂੰ ਜਗਾਉਂਦੇ ਨੇ ਲਵ ਯੂ ਮੇਰੀ ਜਾਨ ਖਿੱਚ ਕੇ ਰੱਖ ਕੰਮ ਫੁੱਲ ਸਪੋਟ ਆ ਵੀਰ ਜੀ ਫੁੱਲ ਸਪੋਰਟ ✍️❣️⛳

virpalsingh
Автор

ਲੈ ਬੀ ਖਾਜ਼ਾਲੇ ਵਾਲਿਆਂ ਇਕ ਹੋਰ ਚਾੜਤਾ ਈ ਬੱਸ ਚ। ਮਹਾਰਾਜ ਬੱਸ ਨੂੰ ਚੱਲਦੀ ਰੱਖੇ । ਨਰਕਧਾਰੀਏ ਵਰਗੀਆਂ ਸਵਾਰੀਆਂ ਚੁੱਕਦੇ ਰਹੀਏ।

shammi
Автор

ਛੇਤੀ ਛੇਤੀ ਗਾਣੇ ਰਿਲੀਜ਼ ਕਰਿਆ ਕਰ ਬਾਈ ❤। ਜਿਆਦਾ ਊਡੀਕ ਰਹਿੰਦੀ ਤੇਰੀ

valindersingh
Автор

ਮੈ ਸਵੇਰੇ ਇਹ song ਸੁਣ ਕੇ ਹੀ ਕੰਮ ਤੇ ਜਾਂਦਾ, , ਜੋਸ਼ ਭਰ ਜਾਂਦਾ ਰੂਹ ਵਿੱਚ, ,ਧੰਨਵਾਦ ਵੀਰ ਜੀ ਇਸ song ਲਈ

djkmproduction
Автор

ਜਿੰਨੀ ਸਪੋਰਟ ਕਰਨੀ ਚਾਹੀਦੀ ਯੂਥ ਨੂੰ ਉਹਨੀ ਨਹੀਂ ਮਿਲ ਰਹੀ, ਉਂਜ vloggers ਨਾਲ ਮਿਲੀਅਨ ਚ ਜੁੜ੍ਹ ਜਾਂਦੇ ਲੋਕ😥😥
#ਸਪੋਰਟ ਖਾਜ਼ਾਲਾ#

grewalll
Автор

ਖ਼ਜ਼ਾਲਾਂ ਵੀਰ ਆ ਗਿਆ ਆ ਹੈ ਟੈਂਪੂ ਟਿੱਲੇ ਸਰਕਾਰੀ ਦੱਲੇ ਢੰਡਰੀ ਭਗਤ ਦੂਰ ਰਹਿਨ

nattrajoana
Автор

ਜਿਉਂਦਾ ਵਸਦਾ ਰਹਿ ਖਜ਼ਾਲਾ ਵੀਰ, ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਚ ਰੱਖਣ, ਪਰਮਾਤਮਾ ਸਦਾ ਅੰਗ ਸੰਗ ਸਹਾਈ ਹੋਵਣ ❤❤

harpreetsinghguru
Автор

ਸਿੱਧੂ ਤੋ ਬਾਅਦ ਘੱਟ ਹੀ ਕਲਾਕਾਰ ਨੇ ਜਿੰਨਾ ਦੇ ਗੀਤ ਸੁਣਨ ਨੂੰ ਦਿਲ ਕਰਦਾ
ਵਾਲੇ ਵਧੀਆ ਗੀਤ ਨੇ ਵਾਈ ਤੇਰੇ

jzhfjjr
Автор

ਸਰਕਾਰਾਂ ਕਿੰਨੀ ਵਾਰੀ ਬੈਨ ਕਰ ਲੈਣਗੀਆਂ ਖਿੱਚੀ ਰੱਖ ਕੰਮ ਖਜਾਲੇ ਵੀਰ 🙏🏻🙏🏻⛳

manjindersingh
Автор

ਖਜਾਲੇ ਵਾਲਾ ਵੀਰ ਤੁਸੀਂ ਬਹੁਤ ਖੂਬਸੂਰਤ ਅੰਦਾਜ਼ ਨਾਲ ਧਾਰਮਿਕ ਗੀਤ ਗਾਉਂਦਾ ਹੈ ਮੈਂ ਕਦੇ ਗੀਤ ਨਹੀ ਸੁਣਦਾ ਪਰ ਤੇਰਾ ਫੈਨ ਹਾ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ

sukhveerdhaliwal
Автор

ਵਾਹਿਗੁਰੂ ਖਜਾਲੇ ਵੀਰ ਨੂੰ ਚੜਦੀਕਲਾ ਵਿੱਚ ਰੱਖੇ

pargatsingh
Автор

ਵਾਹਿਗੁਰੂ ਜੀ ਪੰਜਾਬ ਦੇ ਬੱਬਰ ਸ਼ੇਰ ਸੂਰਮੇ ਪੁੱਤ ਖਜ਼ਾਲੇ ਵੀਰ ਨੂੰ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਤੇ ਲੰਬੀਆਂ ਉਮਰਾਂ ਅਤੇ ਏਹਦਾਂ ਹੀ ਪੰਥ ਦੀ ਸੇਵਾ ਬਖਸ਼ਣ

sattitaprianwala
Автор

ਖਜਾਲਾ ਇਸ ਸਮੇਂ ਇੱਕੋ ਇੱਕ ਅਜਿਹਾ ਗਾਇਕ ਐ ਜਿਸ ਨੂੰ ਸ਼੍ਰੋਮਣੀ ਗਾਇਕ ਕਹਿ ਸਕਦੇ ਹਾਂ

bhejabhullar
Автор

ਤਾਰੀਫ਼ ਲਈ ਸ਼ਬਦ ਨਹੀਂ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ 🙏 ❤

soniaboparai
Автор

ਜੀਓ ਖਜਾਲੇ ਬਾਈ, ਪਰਵਾਹ ਨਾ ਕਰ ਇਹ ਅੱਗ ਬਹੁਤ ਅੱਗੇ ਤੱਕ ਪਹੁੰਚ ਚੁੱਕੀ ਆ, ਬਹੁਤ ਚੈਨਲਾਂ ਤੇ ਚੱਲ ਚੁੱਕਾ ਕੰਡਕਟਰ।

Dosanjh
Автор

Very nice khazala bro ❤ Full support . SAB LOGO SE REQUEST H KI KHAZALA BRO KO THANKS BUTTON K THROUGH BHI SUPPORT KARE ❤👏👏👏

ReactionSafari
Автор

ਦੰਬਕੇ ਰੱਖੋ ਕੰਮ ਭਾਊ ਜੀ, ਪੂਰੀ ਸਪੋਰਟ ਏ ਜਿਥੇ ਕਹੋ ਉਥੇ ਹਾਜ਼ਰ ਆ ਬਾਬਿਉ ਜਦੋਂ ਮਰਜ਼ੀ

AmanSinghKhalsa
Автор

ਫੁੱਲ ਸਪੋਟ ਆ ਖਜਾਲਾ ਵੀਰ ਧਰਮ ਲਈ ਹਮੇਸ਼ਾ ਲਿੱਖਦਾ ਰਹੀ

guljarsingh
welcome to shbcf.ru