KALAKAAR (Official Music Video) - RAKA

preview_player
Показать описание
Raka Presents:-

Song - Kalakaar
Singer/Lyrics/Composer - RAKA
Music - Meavin
Video - Rajan Bir
Dop - Shinda
Edit/VFX - The Ronin
Label - Raka

Listen Full Audio

Digital Partner:- Believe Artist Services
For Licensing inquiries:

Thanks For Watching Our Channel. Have a Nice Day!

#kalakaar #raka #punjabisong
Рекомендации по теме
Комментарии
Автор

Best line ਸਕੂਲਾ ਦੇ ਪ੍ਰਿਸੀਸ਼ਲ ਏਸ ਗੱਲੋ ਤੰਗ ਮੁੰਡੇ raka ਵਲ ਦੇਖ ਕੇ ਕਰਾਉਦੇ ਵਾਲ ਰੰਗ

PawanPreet-hb
Автор

ਹੋਰ ਕਿੱਸੇ ਸਿੰਗਰ ਪਿੱਛੇ ਲੋਕ ਆਉਣ ਭਾਵੇਂ ਨਾ ਆਉਣ ਪਰ ਰਾਕਾ ਕਦੇ ਵੀ ਸੁਨੇਹਾ ਲਾਵੇ ਅੱਧਾ ਪੰਜਾਬ ਇਕੱਠਾ ਹੋ ਜਾਣਾ ਰਾਕੇ ਪਿੱਛੇ

Khalnayak-hoon-main
Автор

Sab kuj sahi kehya veere ne koi singer kise nu khnee nu ni dinda wahhhh raka bai❤

Mohit-bsws
Автор

ਜੇਨੇ ਤੁਰਨਾ ਸਿਖਾਇਆ ੳਹਦੀ ਪੁਛਦੇ ਨੀ ਬਾਤ
ਤੇ ਇਹਨਾਂ ਨੂੰ ਹੁੰਦੀ ਆ ਉਸਤਾਦ ਉਸਤਾਦ...🔥✍🏻

andhbakto_ka_tau
Автор

राजस्थान वासियों की ओर से आप को ढेर सारी शुभकामनाएं 🙏

rameshkumarbairwa
Автор

Raka punjabi industry ch ek alag pashaan🎉❤

khushdipdhaliwal
Автор

ਬਹੁਤ ਸੋਹਣਾ song bro ਪੂਰੀ ਸਚਾਈ ਹੈ ਲਿਖੀ ਹੋਈ ਔਰ ਸਾਰਾ ਕੁੱਝ ਬਿਨਾ ਡਰੇ ਗਾਇਆ ਹੈ God bless you ❤❤❤❤❤

mr.gurmeetsingh
Автор

ਰਾਕਾ ਬਾਈ ਬਹੁਤ ਵਧੀਆ ਸੱਚ ਕੌੜਾ ਹੁੰਦਾ ਬਾਈ ਦਿਲੋ ਪਿਆਰ ਤੇਰੇ ਨਾਲ❤❤❤ love you bai ਸੱਚ ਬੋਲੀਆਂ ਬਾਈ ਨੇ ਹੁਣ ਕਈਆਂ ਨੂੰ ਮਿਰਚਾ ਲੱਗਣ ਲੱਗ ਪੈਣ ਗੀਆ

satnamsingh
Автор

ਬਾਬਾ ਜੀ ਚੜਦੀ ਕੱਲਾ ਵਿਚ ਰੱਖਣ ਮੈਰੇ ਵੀਰ ਜੀ ਨੂੰ। 🎉🎉🎉🎉🎉🎉

vinothvino
Автор

Shaheed oh hunde a Jo desh layi Kuch karn. Ethe zameer Mari Kaum singers nu legend kehnde a Jo fake gangsta life promote karde a. Raka Bai great work

NorthIndianlama
Автор

100% right
ਕਲਾਕਾਰ ਹੀ ਸ਼ਹੀਦ
ਕਲਾਕਾਰ ਹੀ ਸੂਰਮੇ
ਪਤਾ ਨੀ ਤੁਸੀਂ ਕਿਉਂ idol ਬਣਾਏ
Eh kine 100% right aa ਸ਼ਹੀਦ ਗੁਰੂ ਹੋਏ ਨੇ ਆਪਣੇ ਲਈ ਓਨਾ ਦਾ ਇਹ ਲੋਕ ਚਾਹੇ ਸ਼ਹੀਦੀ ਦਿਹਾੜਾ ਮਨਾਉਣਾ ਭੁੱਲ ਜਾਨ ਉਹ ਨੇ ਅਸਲੀ ਸੂਰਮੇ ਤੇ idol ਵੀ
ਜਿਹੜੇ ਲੋਕ ਆਪਣੀ ਹੀ ਗ਼ਲਤੀ ਨਾਲ ਮਰੇ ਆ ਓਨਾ ਪਿੱਛੇ ਲੋਕ ਲੱਗੇ ਪਏ ਮੱਥਾ ਟੇਕਈ ਜਾਂਦੇ ਆ
ਗੁਰੂ ਤੋ ਬਿਨਾਂ ਮੈਂ ਕੀਤੇ ਹੋਰ ਝੁਕਣਾ ਨੀ ਸਿੱਖਿਆ 🙏🙏
Raka ne bhut shi boliaa loka de ta line machan lgg gye 🔥🔥🔥🔥

deep
Автор

Waheguru ji kirpa bnaai rakhan veer te. Good Song

successfulllifemotivation
Автор

वाह भाई 1 दिन में हजार सब्सक्राइबर्स🎉🎉🎉🎉 राका भाई बहुत ऊपर जाना

TheIndian
Автор

ਬਹੁਤ ਹੀ ਵਧੀਆ ਮਿਊਜ਼ਿਕ ਬਹੁਤ ਹੀ ਵਧੀਆ ਆਵਾਜ਼ ਬਹੁਤ ਹੀ ਵਧੀਆ ਵੀਡੀਓ❤❤❤❤❤❤❤❤❤❤

JASVIRSINGH-gndj
Автор

01:51 ਬਿਲਕੁਲ ਸਹੀ ਕਿਹਾ I ਜੇ ਕਲਾਕਾਰ ਹੀ ਸ਼ਹੀਦ ਤੇ ਸੂਰਮੇ ਨੇ ਤਾਂ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਕੌਣ ਸੀ I

liveapurelife
Автор

ਸਰਬੱਤ ਦਾ ਭਲਾ ਹੋਵੇ, ਸੱਚ ਬੋਲਣ ਦੀ ਹਿੰਮਤ ਕੀਤੀ ਐ,

sarbhari
Автор

Awesome 👏 Superb ❤brilliant 🎉fabulous 👍Great ❤R❤A❤K❤A🥳🥳🥳🥳👍👍🔥🔥🔥🔥

sandeepkaur-wjhx
Автор

ਕਲਾਕਾਰ ਹੀ ਸ਼ਹੀਦ ਕਲਾਕਾਰ ਹੀ ਆ ਸੂਰਮੇ ਪਤਾ ਨੀ ਕਿਉ tuc ਏਹੇ idel ਬਣਾਏ 💪🏻

KewalSingh-jl
Автор

Keya baat aa veer. Jmana badlta tuci. ❤🎉 Kmall di kalakari aa tuhadi. Great. Full sport karo veero Raka ji di 🙏

gurindersingh
Автор

ਰਾਕੇ ਨੇ ਬਹੁਤ ਘੈਂਟ ਘੈਂਟ ਗੀਤ ਬਣਾਏ ਹੋਏ ਸੀ ਪਰ ਵੱਡੇ ਵਿਦਵਾਨਾਂ ਨੇ ਕਿਹਾ ਕਿ ਨਸ਼ਿਆਂ ਤੇ ਗਾਉਂਦਾ ਪਰ ਉਹਨਾਂ ਨੂੰ ਪੁੱਛੇ ਕਿੰਨੇ ਟਾਇਮ ਤੋਂ ਨਸ਼ਿਆਂ ਤੇ ਗਾਣੇ ਆਉਂਦੇ ਨੇ ਪਰ ਕੋਈ ਉਹਨਾਂ ਸਿੰਗਰਾਂ ਨੂੰ ਨਹੀਂ ਬੋਲਿਆ ਜਦੋਂ ਰਾਕੇ ਦੇ ਗੀਤ ਆਏ ਤਾਂ ਵੱਡੇ ਵਿਦਵਾਨਾਂ ਨੂੰ ਖੂਨ ਦੀਆਂ ਟੱਟੀਆਂ ਲੱਗ ਗਈ ਨੇ ਬਵਾਸੀਰ ਹੋ ਗਈ ਐ ਵੱਡੇ ਵਿਦਵਾਨਾਂ ਨੂੰ 🌶️🌶️🌶️🌶️🌶️🌶️

BALWINDERSINGH-klfd